Monthly Archives: December 2011

ਮੁਹੰਮਦ ਸ0 ਸੱਬ ਦੇ ਲਈ ।।

(1)ਮੁਹੰਮਦ ਸ0 ਨੇ ਜੋ ਸ਼ੰਦੈਸ਼ ਮਾਨਵ ਸਮਾਜ ਦੇ ਸਾਮਨੇ ਮ੍ਰਸਤੁਤ ਕਿਤਾ ਉਸ ਵਿਚ ਸੰਸਾਰ ਦਾ ਕਲਆਣ ਹੈ ਕਿਓਂਕਿ ਆਪ ਕਲਕੀ ਅਵਤਾਰ ਹਨ ਆਪ ਦੇ ਬਾਦ ਕਿਸੀ ਸੰਦੇਸ਼ਟਾ ਅਥੱਵਾ ਪ੍ਰਾਫਿਟ ਦੇ ਆਨੇ ਦੀ ਜਰੂਰਤ ਨਹੀ ਇਸ ਲਈ ਕੁਰਆਨ ਨੇ ਆਪ ਨੂੰ ,,ਸੰਪੂਰਣ ਸੰਸਾਰ ਦੇ ਲਈ ਦਆਲੂਤਾ ,, (ਸੁਰਾ, 21 ਆਅਤ ,107 )ਦੀ ਉਪਾਧੀ ਦਿਤੀ ਹੈ । ਇਸ ਦਾ – ਸਪੱਸ਼ਟਿਕਰਣ  ਨਿਮਨਲਿਖਿਤ ਤੱਥਆਂ ਤੋਂ ਹੁੰਦਾ ਹੈ ।. ਮੁਹੰਮਦ ਸ0 ਦੀ ਨਜਰ ਵਿਚ ਸਾਰੇ ਇੰਸਾਨ ਬਰਾਬਰ ਸੀ । ਧੰਨਵਾਨ , ਗਰੀਬ  ,ਅਮੀਰ ਅਤੇ ਕਾਲੇ ਗੋਰੇ ਸੱਬ ਨੂੰ ਇਕ ਹੀ ਮਾਨਵ ਜਾਤੀ ਦਾ ਅੰਗ ਸਮਝਿਆ ਅਤੇ ਹਰ ਪ੍ਰਕਾਰ ਦੇ ਭੇਦ ਭਾਵ ਅਤੇ ਜਾਤੀਵਾਦ ਦਾ ਖੰਡਨ ਕਿਤਾ ,,–

(2) ਆਪਨੇ ਮਾਂਤਰ ਇਕ ਪ੍ਰਮਾਤਮਾਂ ਦੀ ਓਪਾਸਨਾ ਕਿਤੀ ਅਤੇ ਇੰਸਾਨਾਂ ਨੂੰ ਬੁਲਾਇਆ ਜੋ ਪ੍ਰਮਾਤਮਾਂ ਪ੍ਰਤੀ ਇਕ ਇੰਸਾਨਾਂ ਦਾ ਰਚੱਨਾਂ ਕਰਨ ਵਾਲਾ ਅਤੇ ਪਾਲਨਕਰਤਾ ਹੈ ।.

(3)ਆਪ ਨੈ ਏਸਾ ਸਿਧਾਂਤ ਪੇਸ਼ ਕਿਤਾ ਜਿਸ ਵਿਚ ਮਾਨਵ ਜਾਤੀ ਦੀ ਸਾਰੀ ਸਮਸਿਆਵਾਂ ਦਾ ਸਮਾਂਪਾਨ ਹੈ, ਆਪ ਦੀ ਸਿਖਿਆਂਵਾਂ ਜੀਵਨ ਦੇ ਸਾਮਾਜਿਕ,,ਆਰਥਿਕ ,ਰਾਜਨੀਤਕ ,ਨੈਤੀਕ ਅਤੇ ਆਧਿਆਤਿਮਕ ਹਰ ਇਕ ਪਹਲੁਆਂ ਤੇ ਹਾਵੀ ਹੈ ।।

(4)ਮੁਹੰਮਦ ਸ0 ਨੇ ਜੋ ਸਿੰਧਾਂਤ ਪੇਸ਼ ਕਿਤਾ ਉਸਦੇ  ਆਧਾਰ ਤੇ ਹਰ ਘੁੱਗ ਵਿਚ ਇਕ ਸ਼ਾਂਤੀ ਪੁਰਣ ਸਮਾਜ ਦੀ ਸੱਥਾਪਨਾ ਕਿਤੀ ਜਾ ਸਕਤੀ ਹੈ ।।,

 

ਮੁਹੱਮਦ ਸ0 ਅਤੇ ਦੁਸਰੇ ਧਰਮਕਿ ਗ੍ਰਥ

ਮੁਹੱਮਦ ਸ0 ਉਹ ਅੰਤਮ ਪੈਗੰਬਰ ਹਨ ਜਿਨਾਂ ਦੇ ਆਗਮਨ ਦੀ ਭਵਿਸ਼ਵਾਣੀ ਉਹਨਾਂ ਤੋਂ ਪਹਿਲਾਂ ਹਰ ਇਕ ਧਾਰਮਿਕ ਗ੍ਰੰਥਾਂ ਨੇ ਕਿਤੀਹੈ ।.

ਮਹਾਤਮਾ ਬੁੱਧ ਦੀ ਭਵਿਸ਼ਵਾਣੀ ,, ਮਹਾਤਮਾ ਬੁੱਧ ਨੇ ਮਰਦੇ ਵੱਕਤ ਆਪਨੇ ਚੇਲੇ ਨੰਦਾ ਨੂੰ ਕੰਨ ਵਿਚ  ,,ਮੈਤ੍ਰੇਘ,,ਦੇ ਨਾਮ ਨਾਲ ਬੁੱਧ  ਦੇ ਆਨ ਦੀ ਸੁਚਨਾ ਦਿਤੀ ਜਿਸ ਦਾ ਅਰਥ ,,ਮੁਹੰਮਦ ,,ਹੁੰਦਾਹੈ । ,,

ਨਰਾਸ਼ੰਸ ਅਤੇ ਮੁਹੰਮਦ,,ਵੇਦਾਂ ਵਿਚ ,,ਨਰਾਸ਼ੰਸ,, ਦੇ ਨਾਮ ਨਾਲ 31..ਸੱਥਾਨਾਂ ਤੇ ਅਤੇ ਪ੍ਰਰਣਾਂ ,,ਵਿਚ,,,ਕਲਕੀ.ਅਵਤਾਰ ,,ਦੇ ਨਾਮ ਨਾਲ ਮੁਹੰਮਦ ਸ0 ਦਾ ਵਰਨਣ ਮਿਲਦਾ ਹੈ । ਨਰਾਸ਼ੰਸ ਸਬਦ,ਨਰ,,ਅਤੇ,

,ਆਸ਼ੰਸ,ਦੇ ਸ਼ਬਦਾਂ ਤੋ ਮਿਲਦਾ ਬਨਦਾ ਹੈ ,,ਨਰ ਦਾ ਅਰਥ ਹੁੰਦਾ ਹੈ ਆਦਮੀ ਅਤੇ ਆਸ਼ੰਸ ਦਾ ਅਰਥ,,ਮ੍ਰਸ਼ੰਸਿਤ

 ਅਰਥਾਤ ਆਦਮੀਆਂ ਦਵਾਰਾ ਪ੍ਰਸ਼ੰਸਿਤ ,ਅਤੇ ਮੁਹੰਮਦ ਦਾ ਅਰਥ ਵਿ ,, ਪ੍ਰਸ਼ੰਸਿਤ ਆਦਮੀ,,ਹੰਦਾ ਹੈ ।।,,

 ਮੁਹੰਮਦ ,,ਅਤੇ ,,ਅਹਮਦ,,ਦਾ ਉਲੇਖ

..ਭਵਿਖ ਪ੍ਰਰਾਣ (323)5 {8} ਵਿਚ ਹੈ । ,,ਇਕ ਕੁਸਰੇ ਦੇਸ਼ ਵਿਚ ਇਕ ਆਚਾਰੇਆ ਆਪਨੇ ਮਿਤਰਾਂ ਦੇ ਨਾਲ,,

ਆਏਗਾ ਉਹਨਾਂ ਨਾਮ  ,,ਮੁਹੰਮਦ ,,ਹੋਵੇ ਗਾ. ਉਹੋ ਰੇਗਿਸਥਾਨੀ ਏਰਿਆ ਵਿਚ ਆਓਂਨਗੇ ,,

,,ਅਤੇ ਅਜ੍ਰਵ੍ਰੇਦ ,, (18)31) ਵਿਚ ਹੈ ।

ਵੇਦਾਹਮੇਤ ਪ੍ਰਰਸ਼ ਮਹਾਨਤਮਾਦਿਤਤਅਵਰਣ ਤਮਸਾ ..ਪ੍ਰਸਤਾਵਅਨਾਅ ਵੇਦ,, ਅਹਮਦ ,, ਮਹਾਨ ਵਿਅਕਤੀ ਹਨ ਸੁਰਜ ਦੇ ਸਹਮਨੇ ਅੰਦੇਰੇ ਨੂ ਸਮਾਪਤੱ ਕਰਨ ਵਾਲੇ ,, ਉਹਨਾਂ ਨੂ ਜਾਨ ਦੇ ਪ੍ਰਲੋਕ (ਜੰਨਤ) ਵਿਚ ਸਫਲ ਹੋਇਆ ਜਾ ਸਕਦਾ ਹੈ ,, ਇਸ ਦੇ (ਅਤਰਿਕਤ) ਬਗੈਰ ਸਫਲਤਾ ਤੱਕ ਪਹੁੰਚਨੇ ਦਾ  ਕੋਇ ਦੁਸਰਾ ਰੱਸਤਾਨਹਿਂ।।,

,,,  ਜਨਮ ਤਾਰੀਖ  ਦਾ  ਉਲੇਖ  ,,,,,

ਕਲਕੀ ਪੁਰਾਣ  (2 \15  ) ਵਿਚ ਆੰਤੰਮ  ਸੰਦੇਸ਼ਟਾ ਦੇ ਜੱਨਮ ਤੱਰੀਖ ਦਾ ਵਿ ਉਲੇਖ ਕੀਤਾ ਹੈ ।

,,ਜਿਸ ਦੇ ਜੱਨਮ ਲੈਨ ਨਾਲ ਦੁਖੀ ਮਾਨਵਤਾਦਾ ਕਲਿਆਨ ਹੋਵੇਗਾ ,,ਉਸ ਦਾ ਜੱਨਮ  ਮਧੁਮਾਸ ਦੇ ਸ਼ੰਮਭਲ ਪੱਕਸ਼ ਅਤੇ ਰਵੇ ਫਸਲ ਵਿਚ ਚੱਦਰਮਾਂ ਦੀ 12 ਵੀ ਤਰੀਖ ਨੂੰ ਹੋਵੇ ਗਾ ,,। ਮੁਹੰਮਦ ਸ0 ਦਾ ਜੱਨਮ ਵੀ 12 ਰਬੀਓਲ –ਅਵੱਲ ਨੂੰ ਹੋਇਆ ਰਬੀਓਲ ਅਵੱਲ ਦਾ ਅਰਥ ਹੁੰਦਾ ਹੈ ਮਧੁਮਾਸ ਦੇ ਹਰਸ਼ੋਲਾਸ ਦਾ ਮਹੀਨਾ ..।

,,,, ਜੱਨਮ –ਭੁਮੀ ਅਤੇ ਮਾਤਾ ਪਿਤਾ ਦਾ ਉਲੇਖ –।

ਸ਼੍ਰੀ ਮਦ –ਭਗਵਦ ਮਹਾ ਪੁਰਾਣ (12 – 2 – 18 )ਵਿਚ ਕਲਕੀ ਅੱਵਤਾਰ ਦੀ ਜਨਮਭੁਮੀ ,, ਸ਼ੰਮਭਲ ,,ਬਤਾਇਆ ਗਿਆ ਹੈ ,,ਸ਼ੰਮਭਲ ,, ਦਾ ਸ਼ਾਬਦਿਕ ਅਰਥ ਹੈ ,, ਸ਼ਾਂਤੀ ਦਾਸਥਾਨ ,, ਅਤੇ ਮੱਕਾ ਜਿਥੇ ਮੁਹੰਮਦ ਸ਼0 ਪੈਦਾ ਹੋਏ ਉਸ ਨੂੰ ਅੱਰਬੀ ਵਿਚ ,, ਦਾਰੂਲ ਅਮਨ ,, ਕਿਹਾ ਜਾਂਦਾ ਹੈ । ਜਿਸ ਦਾ ਅਰਥ,, ਸ਼ਾਂਤੀ ਦਾ ਘਰ ਹੈ,,     ,, ਵਿਸ਼ਣੁਅਸ਼ ,, ਕਲਕੀ ਦੇ ਪਿਤਾ ਦਾ ਨਾਮ ਦੱਸਿਆ ਗਿਆ ਹੈ ਅਤੇ ਮੁਹੰਮਦ ਸ0 ਦੇ ਪਿਤਾ ਦਾ ਨਾਮ

,, ਅਬਦੁਲਾਹ ,,ਸੀ ਅਤੇ ਜੋ ਅਰਥ ,,ਵਿਸ਼ਣੁਅਸ਼ ,,ਦਾ ਹੁੰਦਾ ਹੈ ਉਹੋ ਹੀ ,, ਅਬਦੁਲਾਹ ,, ਦਾ ਹੁੰਦਾ ਹੈ –

 ,, ਵਿਸ਼ਣੁ ,, ਅੱਲਾਹ ,, ਅਤੇ ,,ਅਸ਼ ,, ਆਨੀ  ,,ਬੰਦਾ ,, ਅਰਥਾਤ ,, ਅੱਲਾਹ ਦਾ ਬੰਦਾ ,,( ਅਬਦੁਲਾਹ ) ।

 ਉਸੀ ਤਰਾਂ ਕਲਕੀ ਦੀ ਮਾਂ ਦਾ ਨਾਮ ,ਸੁਮਤੀ , (ਸੋਮਾਵਤੀ) ਅਇਆ ਹੈ ਜਿਸ ਦਾ ਅੱਰਥ ਹੁੰਦਾ ਹੈ ,, ਸ਼ਾਂਤੀ ਅਤੇ ਮੰਨਨ –ਸ਼ੀਲ ਸਵਭਾਵ ਵਾਲੀ ,, ਅਤੇ ਮੁਹੰਮਦ ਸ0 ਦੀ ਮਾਤਾ ਦਾ ਨਾਮ ਵੀ ,, ਆਮਨਾ ,, ਸੀ ਜਿਸ ਦਾ ਅਰਥ ਹੈ ,,ਸ਼ਾਂਤੀ ਵਾਲ ,,। ਡਾ ਵੇਦ ਪ੍ਰਕਾਸ਼  ਉਪਾਧਿਆਏ ਨੇ ਆਪਨੀ ਪੁਸਤਕ ,, ਕਲਕੀ ਅਵਤਾਰ ਅਤੇ ਮੁਹੰਮਦ ਸ0,

.. ਵਿਚ ਕਲਕੀ ਅਤੇ – ਮੁਹੰਮਦ ਸ0 ਦੀ ਵਿਸ਼ੇਸ਼ਤਾਂਵਾਂ ਦੀ ਤੁਲਨਾਤਮਕ ਅਧਿਅਨ ਕਰਦੇ ਹੋਏ ਦੱਸਿਆ ਹੈ ਕਿ ਅੱਜ ਹਿੰਦੂ ਭਾਈ – ਜਿਸ ਕਲਕੀ ਅੱਵਤਾਰ ਦੀ ਪ੍ਰਤੀਛਾ ਉਡੀਕ ਕਰ ਰਹਿ ਹਨ ਉਹੋ ਆ ਚੁਕੇ ਹਨ ਅਤੇ ਉਹੀ ਮੁਹੰਮਦ ਸ0 ਹਨ,।।

ਮੁਹੰਮੱਦ ,ਸ 0 ਦੀਆਂ ਚੱਮਤ ਕਾਰੀਆ

ਮਾਨਵ ਪੱਥ ਭ੍ਰਸ਼ਟਾਚਾਰਤਾ ਦਾ ਮੂਲ ਕਾਰਣ ਮਹਾਂਪੁਰਸ਼ਾਂ ਦੀ ਚੱਮਤਕਾਰੀਆਂ ਹਨ ਲੋਕਾਂ ਨੇ ਗੁਰੂਆਂ ਦੇ ਅੰਦਰ ਵਿਭਿਨ ਪ੍ਰਕਾਰ ਦੀ ਚੱਮਤਕਾਰੀਆਂ ਨੂ ਦੈਖ ਕੇ ਉਹਨਾਂ ਨੂੰ ਪ੍ਰਮਾਤਮਾਂ ਦਾ ਅੱਵਤਾਰ ਮਨ ਲਿਆ ਅਤੇ ਉਹਨਾਂ ਦੀ ਮੁਜਾ ਸ਼ੁਰੂ ਕਰ ਦਿਤੀ । ਕਿੰਤੂ ਮੁਹੱਮਦ ,ਸ0 ਉਹਨਾਂ  ਸਾਰਿਆਂ ਨਾਲੋਂ ਸੱਬ ਜਗਹਾ ਤੋਂ ਅਲਗ ਹਨ । ਜਰਾ ਉਹਨਾ ਦੀਆਂ ਕੁੱਝ ਚਮਤਕਾਰੀਆਂ ਦਾ ਅੱਵਲੋਚੱਨ ਕਰੋ   ।।।

(1)ਮੱਕਾ ਵਾਲਿਆਂ ਨੇ ਆਪਦੇ ਪੈਗੰਬਰ ਹੋਣੇ ਦਾ ਪ੍ਰਮਾਣ ਮੰਗਿਆ ਤਾਂ ਆਪ ਦੇ  ਇਕ  ਇਸ਼ਾਰੇ ਉਤੇ ਚੰਨ ਦੇ ਦੋ ਟੁਕ਼ਡੇ ਹੋ ਗਏ ਜਿਸ ਦਾ ਸੱਮਰਥੱਨ ਆਧਿ ਅਧੁਨਿਕ ਵਿਗਿਆ ਨੇ ਵਿ ਕਿਤਾ ਹੈ ।। (ਵਿਸਤਾਰ ਦੇ ਲਿਈ ਦੇਖੋ ,ਕਿ ਇਹ ਗ੍ਰਥਿਆ ਮਾਨਵ ਸਾਚੰਤ ਹੈ ? ਪਾਟ 16 ))

(2) ਹੁਦੈਬਿਆ ਦੀ ਸੰਧੀ ਦੇ ਅੱਵਸਰ ਤੇ ਉਂਗੁਲਿਆਂ  ਤੋਂ ਪਾਨੀ ਨਿਕੱਲਿਆ ਅਤੇ , 1400 ਵਅੱਕਤਿਆਂ ਨੇ ਪਿਆਸ ਬੁਝਾਈ,,

(3) ਆਪ ਦਾ ਸਬ ਤੋਂ ਬਂਡਾ ਚੱਮਤਕਾਰ  ਪੱਵਿਤ੍ਰ ਕੁਰਆਨ ਹੈ, ਕਿਉਂ ਏਸਾ ਵਿਆਕਤੀ ਜਿਸ ਨੂੰ ਨ ਪਡ਼ਨਾ ਆਓਂਦਾ ਹੈ ਨ ਲਿਖਨਾ , ਨ ਹੀ ਉਸ ਦਾ ਕੋਈ ਗੁਰੂ ਹੈ ਏਸੀ ਅਦਭੁਤ ਵਾਣੀ ਪੇਸ਼ ਕਰ ਗਿਰਾ  ਹੈ ਜੋ ਚੁਨੋਤੀ ਵੀ ਦੇ ਰੱਹੀ ਹੈ ਕਿ ਆਦਮੀ ਆ ਪ੍ਰੇਤਾਂ ਵਿਚ ਕੋਈ ਏਸਾ ਹੈ ਜੋ ਉਸ ਸਮਾਨ ਇਕ ਸਰਾ ਹੀ ਪੇਸ਼ ਕਰ ਦੇ (ਸੁਰਾ ਬਕਰਾ 23) ਪ੍ਰੰਤੂ ਇਤਹਾਸ ਸਾਕਸ਼ੀ ਗੱਵਾਹ ਹੈ ਕਿ ਉਹੋ ਅੱਰਬ ਵਿਪਾਨ ਜਿਸ ਨੂ ਆਪਨੇ ਭਾਸ਼ਾ ਸੋ ਦ ਰਿਆ ਤੇ ਗਰਵ ਸੀ, ਆਪਨੀ ਭਾਸ਼ਾ ਦੇ ਸੱਮਨੇ ਦੁਜਿਆ ਨੂ ਗੁੰਗਾ ਸਮਝਦੇ ਸੀ ਉਸਦ ਸਾਮਾਨ ਇਕ ਟੁਕਡਾ ਵੀ ਪੇਸ਼ ਨ ਕਰ ਸਕੇ ਅਤੇ ਕੁਰਆਨ ਆਜ ਤੱਕ ਸੰਸਾਰ ਵਾਲਿਆ ਲਈ ਚੁਨੋਤੀ ਬਨਿਆ ਹੋਇਆ ਹੈ  ਪਿਆਰੇ ਭਾਇਓ ।. ਇਨਾਂ ਸਪੱਸ਼ਟ ਚਮਤਕਾਰਿਆਂ ਦੇ ਹੁੰਦੇ  ਹੋਏ ਕਿ ਮੁਹੰਮੱਦ  ਸ0 ਦਾ ਹੱਕ ਨਹੀ ਸੀ ਕਿ ਉਹਨਾਂ ਦੀ ਮੁਜਾ ਕਿਤੀ ਜਾਵੇ ?

ਆ ਇਹ ਆਪਨੀ ਪੁਜਾ ਕਰਾਓਂਨ ਦਾ  ਦਾਵਾ ਕੱਰਨ  ?/

ਅੱਗਰ ਉਹ ਇਸਾ ਦਾਵਾ ਕਰਦੇ ਤਾਂ ਉਹੋ ਸੰਸਾਰ ਜਿਸ ਨੇ ਰਾਮ ਨੁ ਇਸ਼ਵਰ ਬਨਾ ਦਿਤਾ ,ਜਿਸ ਨੇ ਕ੍ਰਿਸ਼ਨ ਜੀ ਨੂ ਭੱਰਾਵਾਨ ਕਹਿਨੇ ਤੋ ਸੰਕੋਚ ਨ ਕਿਤਾ , ਜਿਸ ਨੇ ਮਹਾਤਮਾ ਬੁਧ ਨੂ ਪੁਜਾ ਕਰਨੇ ਵਾਲਾ ਬਨਾ ਲਿਆ, ਜਿਸ ਨੇ

ਇਸਾ ਅ0 ਨੂ ਇਸ਼ਵਰ ਦਾ ਬੇਟਾ ਮੱਨ ਇਆ ਉਹੋ ਏਸੇ ਮਾਹਾਨ ਵਿਆਕਤੀ ਨੂ ਪ੍ਰੱਮਾਤਮਾਂ ਮੰਨੱਨ ਤੋਂ ਕੱਦੀ ਸੰਕੋਚ ਨਾ ਕਰਦੇ । ਲੇਕਿਨ ਉਹੋ ਏਸਾ ਕਿਸਤਰਾਂ ਕਿਹ ਸਕਦੇ ਸੀ ਜੱਦੋਂ ਕਿ ਆਪ ਸੱਚਾ (ਸੰਦੇਸ)ਪੈਗਾਮ ਲੈਕੇ  ਆਇ ਸੀ

ਉਹੋ ਤਾਂ ਆਪਨੇ ਆਪ ਨੂ ਕੇਵਲ ਇਕ ਮਾਨਵ ਦੇ ਰੂੱਪ ਵਿਚ ਪ੍ਰਕਟ ਕਰਦੇ ਸੀ ਅਤੇ ਕਹਿੰਦੇ ਸੀ  _>>

    ,,ਮੈ ਇਕ ਮਾਨਵ ਮਾਤਰ ਹਾਂ,ਤੁਹਾਡੇ  ਜਿਹਾ  ,,।।

ਅੱਜ ਅੱਗਰ ਕੋਈ ਮੁਸਲਿਮ  ਮੁਹੰਮਦ ਸ0ਦੀ ਪੁਜਾ ਕਰਨ ਲਗੈ ਤਾਂ ਉਹ ਇਸਲਾਮ ਦੀ ਸੀਮਾ ਵਿਚੋ ਨਿਕਲ  ਜਾਏ  ਗਾ  ।।

ਕਿ ਆਪ ਇਸ ਮਹਾਂਪੁਰਸ਼ ਨੂੰ ਜਾਨਦੇ ਹੋ ?

 ਮੁਹੰਮਦ ਸ0 20 ਅਪ੍ਰੇਲ 571 ਈ0 ਵਿਚ ਅੱਰਬ ਦੇ ਮੱਕਾ ਸ਼ਹਿਰ ਦੇ ਇਕ ਜਾਨੇਮਾਨੇ ਵੰਸ਼ ਵਿਚ ਪੇਦਾ ਹੋਇਆ। ਜੱਨਮ ਦੇ ਪਹਿਲੇ ਹੀ ਆਪ ਦੇ ਪਿਤਾ ਦਾ ਇੰਤਿਕਾਲ ਹੋ ਗਿਆ ਛੇ 6. ਸਾਲ ਦੀ ਉਮਮਰ ਹੋਈ ਤਾਂ ਮਾਤਾ ਵੀ ਚੱਲ ਬੱਸੀ ਅਤੇ ਅੱਠ 8. ਸਾਲ ਦੇ ਹੋਏ ਤਾਂ ਦਾਦਾ ਦਾ ਸਾਇਆ ਵਿ ਸਿਰ ਤੋਂ ਉਠ ਗਿਆ।।

ਜਿਸ ਦੇ ਕਾਰਣ ਕੁਝ ਵੀ ਪੱਡ਼ ਲਿਖ ਨ ਸਕੇ ।ਸ਼ੁਰੂ ਹੀ ਤੋਂ ਗੰਬੀਰ, ਸਦਾਚਾਰੀ ,ਇਕਾਂਤਪ੍ਰਿਅ ਅਤੇ ਪਵਿਤੱਰਵ ਸੂੱਧ ਆਚਰਣ ਦੇ ਸੀ।, ਅਰਬਾਂ ਨੈ ਆਪ ਨੂ ,, ਸੱਤਿਆਵਾਦੀ,, ਅਤੇ  ,,ਅਮਾਨਤਦਾਰ,, ਦੀ ਉਪਾਦੀ  ਦੇ ਰੱਖਿ ਸੀ । ਆਪ ਦੀ ਜੀਵਨੀ ਬੱਚ ਪੱਨਅਵਸਤਾ ਹੋਵੇ ਆ ਔਵੱਨ ਅਵੱਸਥਾ ਹਰ ਪ੍ਰਕਾਰ ਦੇ ਦਾਗ ਤੋਂ ਸ਼ੂਕ ਅਤੇ ਓਜਵਲ  ਸੀ।  ਚਾਲੀਸ ਸਾਲ ਦੀ ਓਮਰ ਵਿਚ ਆਪ ਉਤੇ  ਅਕਾਸ਼ੀ ਫੱਰਿਸ਼ਤਾ ਜਿਬਰੀਲ  ਅਮੀਨ ਦੇ ਮਧਿਅੱਮ ਨਾਲ  ਕੁਰਆਨ ,ਦੇ  ਰੁਪ ਵਿਚ  ਇਸ਼ਵਰੀ  ਸੰਦੇਸ਼ ਉਤਰਿਆ । ਅਪਨੀ ਜਾਤੀਆ ਦੇ ਕੋਲ ਆਏ ਅਤੇ ਊਨਾ ਨੂੰ ਕਿਹਾ।।–

,,ਏ ਲੋਕੋ ।-ਇਕ ਇਸ਼ਵਰ ਦੀ ਪੁਜਾ ਕਰੋ  ਸਫਲ  ਹੋਜਾਵੋ ਗੇ,, ਜਾਤੀ ਵਾਲਿਆਂ ਵਿਚ  ਮੁਰਤੀ ਪੁਜਾ ਹੁੰਦੀ ਸੀ । ਕਾਬਾ ਵਿਚ .. 360.. ਮੁਰਤਿਆਂ ਰੱਖੀਆ ਗਇਆ  ਸੀ । ਸਮਾਜ ਵਾਲੇ ਉਹਨਾਂ ਦੇ ਦੁਸ਼ਮਨ ਹੋ ਗਾਏਨੇ.. ਗਾਲਿਆ ਦੇਂਦੇ , ਪੱਥਰ ਮਾਰਤੇ , ਰਸਤੇ  ਵਿਚ ਕੰਟੇ  ਬਿਸ਼ਾ ਦੇਂਦੇ ਸੀ , ਉਹਨਾਂ ਉਪੱਰ ਇਮਾਨ ਲ਼ਿਆਨ ਵਾੱਲਿਆ ਨੂੰ ਇਕ ਦਿਨ ਅਤੇ ਦੋ ਦਿਨ ਨਹੀ  ਬੱਲਕਿ ਲਿਰੰਤਰ , 13 ਸਾਲ  ਤੱਕ ਭਿਆਨੱਕ ਆਤਨਾਵਾਂ ਦਿਤੀਆਂ ,, ਇਥੂੰ ਤੱਕ  ਕਿ ਓਹਾਨਾਂ ਨੂਂ ਜੱਨਮ ਭੂਮੀ ਤੋਂ ਨਿਕਾਲਿਆ, ਮਦਿਨਾ ਵਿਚ ਸ਼ਰਨ ਲਇ ਫਿਰ ਵਿ ਦੁਸ਼ਮਨਾਂ ਦੀ ਦੁਸ਼ਮਨੀ ਵਿਚ ਕੱਮੀ ਨ ਆਈ।  ਆਠ ਸਾਲ ਤੱਕ ਉਹਨਾਂ ਦੇ ਵਿਰੁਧ ਲਡਾਈ ਜਾਰੀ ਰੱਖੀ ਪ੍ਰੰਤੂ ਉਹਨਾਂ ਨੂੰ ਸੱਬ ਕੱਸ਼ਟਾਂ ਦਾ ਸਾਮਨਾਂ ਕਿਤਾ । ਹਲਾਂ ਕਿ ਜਾਤੀ ਵਾਲੇ ਉਹਨਾਂ ਨੂੰ  ਅਪਨਾ ਸੱਮਰਾਟ ਬਨਾ ਲੈਨ ਅਤੇ ਧੱਨ ਦੇ ਢੇਰ ਉਨਾ ਦੇ ਚ੍ਰੱਣਾਂ ਵਿਚ ਰੱਖਨ ਨੂੰ ਤਿਆਰ ਸੀ,, ਸ਼ੱਰਤ ਇਹ ਸੀ ਕਿ ਉਹ  ਲੋਕਾਂ ਨੂੰ  ਇਕ ਇਸ਼ਵਰ ਦੀ ਔਰ  ਬੁਲਾਨਾ  ਛੋਡ਼  ਦੇਨ  ।।

ਫਿਰ ਇਕ ਦਿਨ ਉਹ ਵੀ ਆਇਆ ਕਿ ਆਜ ਆਪ ਅਪਨੀ ਜਨਮ ਭੁਮੀ ਮੱਕਾ ਉਤੈ ਵਿਜਅ (ਜੀਤ) ਪਾਚੁਕੇ ਸੀ,ਹ ਇਕ ਵਿਰੋਧੀ ਅਤੇ ਦੁਸ਼ਮਨ ਆਪ ਦੇ ਕੱਬਜੇ ਵਿਚ ਸੀ, ਅੱਗਰ ਆਪ ਚੱਹੂੰਦਂ ਤਾਂ ਇਕ ਇਕ ਨਾਲ ਇਕ ਇਕ ਕਰਕੇ ਬਦਲਾ ਲੈ ਸਕਦੇ ਸੀ ਪ੍ਰੰਤੂ ਆਪ ਨੇ ਸਾਰੇ ਲੋਕਾ ਨੂ ਮੁਆਫੀ ਦਾ ਇਲਾਨ ਕੱਰ ਦਿਤਾ,, ਜਿਸ ਦਾ ਸੱਮਾਜ ਉਤੇ ਏਸਾ ਪ੍ਰਭਾਵ ਪਇਆ ਕੇ ਮੱਕਾ  ਜਿਤ ਦੇ ਸਮੇਂ ਆਪ  ਦੇ ਅਨੂੰਆਇਆ ਦੀ ਸੰਖਿਆ ਦੱਸ ਹੱਜਾਰ ਸੀ ਜਦੋਂ ਕਿ ਦੋ ਸਾਲ ਦੇ ਬਾਦ ਅੰਤਿਮ ਹੱਜ ਦੇ ਅੱਵਸਰ ਮੋਕੇ ਉਤੇ ਡੇਡ ਲੱਖ ਹੋ ਗਈ ਇਸ ਕਾਰਣ ਕੀ ਸੀ ?

ਗਾਂਧੀ ਜੀ ਦੇ ਸ਼ਬਦਾਂ ਵਿਚ–

(( ਹੂੰਨ ਮੈਨੂੰ ਪਹਿਲਾਂ ਤੋਂ ਵਿ ਜੱਆਦਾ ਵਿਸ਼ਵਾਸ ਹੋ ਗਿਆ ਹੈ ਕੀ ਇਹ ਤੱਲਵਾਰ  ਦੀ ਸ਼ਕਤੀ ਨਹੀ ਸੀ ਜਿਸ ਨੇ ਇਸਲਾਮ ਦੇ ਲਈ ਵਿਸ਼ਵਾ ਕਸ਼ੋਤ੍ਰ ਵਿਚ ਵਿਜਅ (ਜੀਤੱ) ਪ੍ਰੱਪਤ ਕਿਤੀ , ਬੱਲਕਿ ਇਹ ਇਸਲਾਮ ਦੇ ਪੈਗੰਬਰ ਦਾ  ਅਤਿਅੰਤ ਸਾਦਾ ਜੀਵਨ.,ਆਪਦੀ ਨਿਸਵ੍ਰਾਥੱਤਾ, ਪ੍ਰਤਿਜਾ ਪਾਲੱਨ ਅਤੇ ਨਿਭ੍ਰਿਆਤਾ ਸੀ  ।।–    (ਜਗਤ ਮਹਾਂਰਿਸ਼ੀ ਪਾਟਕ)

ਜੋ ਅੰਤਮ ਸੀਮਾਂ ਤਕ ਸਫਲ ਰਹੇ

 ਆਪ ਇਤਿ ਹਾਸ ਦੇ ਇਕ ਮਾਤੱਰ ਵਿਆਕਤੀ ਹਨ ਜੋ ਅੰਤਮ ਸੀਮਾਂ ਤਕ ਸਫਲ ਰਹੇ,ਧਰਮਕਿ ਸੱਤਰ ਉਤੇ ਵੀ ਅਤੇ ਸੰਸਾਰੀਕ ਸੱਤਰ ਉਤੇ ਵੀ। (Dr. Michaelh.hart,the100,newyork 1978)

ਇਹ ਟਿਪੱਣੀ ਇਕ ਇਸਾ ਈ ਵੈਛਾਨਿਕ ਦੀ ਹੈ ਜਿਸਨੇ  ਆਪਨੀ ਪੁਸਤੱਕ. The ,1oo.(ਇਕਸੋ) ਵਿਚ ਮਾਨੱਵ ਇਤਿਹਾਸ ਉਤੇ ਪ੍ਰਭਾਵ ਪਾਉਨਂ ਵਾਲੇ ਸੰਸਾਰ ਦੇ ਸੋ 100. ਅਤਿ ਅੰਤ ਮਾਹਾਨ ਵਿਭੁਤਿਆਂ ਦਾ ਵੁਣਾਨ ਕਰਦੇ ਹੋਂਏ ਪਾਹੰਨੇ (ਸੱਥਾਨ) ਉਤੇ ਏਸੇ ਮਹਾਂਪੁਰਸ਼ ਨੂੰ ਰੱਖਿਆ ਹੈ ਜਿਸ ਦਾ ਉਹੋ ਅਨੂਆਈ ਨਹੀ ,। ਜਾਨ ਦੇ ਹੋ ਉਹ ਮਹਾਂਪੁਰਸ਼ ਕੋਣ ਹੈ  ?

ਉਹਨਾਂ ਦਾ ਨਾਮ ਮੁਹਾਂਮੱਦ ਹੈ  ,,

ਇਹ ਉਹ ਇੰਸਾਨ ਹਨ ਜਿਨਾਂ ਦੇ ਵੱਰਗਾ ਧਰਤੀ ਉਤੇ ਕੋਈ ਪੈਦਾ ਨਹੀ ਹੋਇਆ , 23 ਸਾਲ ਦੀ ਅੱਵਧੀ ਵਿਚ ਪੁਰੇ ਅਰੱਬ ਨੂ ਬੱਦਲ ਕੇ ਰੱਖ ਦਿੱਤਾ,, ਪ੍ਰੋਫੈਸਰ ਰਾਮਾਂਕ੍ਰਿਸ਼ਣਾ ਰਾਓ ਦੇ ਸ਼ਬਦਾਂ ਵਿਚ ।..

ਆਪ ਦੇ ਦਵਾਰਾ ਇਕ ਏਸੇ ਨੰਵੇ ਰਾਜਿਆ ਦੀ ਸੱਥਾਪੱਨਾ ਹੋਈ ਜੋ ਮਰਾਕਸ਼ ਤੋਂ ਲੈ ਕੇ ਇੰਡਿਜ ਤੱਕ ਫੈਲਿਆ ਅਤੇ ਔਰੋਪ ਦੇ ਵਿਚਾਰ ਅਤੇ ਜੀਵਨ ਉਤੇ ਅਪਨਾ ਅੱਸਰ ਪਾਇਆ ।(ਇਸਲਾਂਮ ਦੇ ਪੈਗੰਬਰ ਮੁਹੰਮਦੱ,ਪ੍ਰੋਫਸਰ ਰਾਸਾਕ੍ਰਿਸ਼ਣਾ ਰਾਉ ਪਾਰਤ)

 

ਨਿਅਮ ਬੱਨਾਨੇ ਦਾ ਅਧਿਕਾਰ ਕਿਸਨੂੰ ?

ਨਿਅਮ ਬੱਨਾਨੇ ਦਾ ਅਧਿਕਾਰ ਕਿਸਨੂੰ  ?

ਮਾਨਵ ਜੀਵਨ ਦੇ ਲਈ ਨਿਅਮ ਬਨਾਨੇ ਦਾ ਅਧਿਕਾਰ ਉਸ ਨੂੰ ਹੇ ਜਿਸ ਦੀ ਨਜਰ ਵਿਚ ਸਮੱਸਤ ਮਾਨਵ ਇਕ ਸਮਾਨ ਹੋਣਂ ਲੇਕਿਨ ਸੰਸਾਰ ਵਿਚ ਕੋਈ ਅਦਮੀ ਇਸ ਤਰਾਂ ਨਹੀਂ   ਜੋ ਬੇਲਾਗ, ਨਿਸ਼ਪੱਕਸ਼, ਨਿਸਵਾਰੱਥ ਅਤੋ ਮਾਨਵ ਦੁਰਬਾਲਾਤਾਂ ਨਾਲ ਉਚਚਤਰ ਹੋਵੇ ,ਇਤਿਹਾਸ ਗਵਾਹ ਹੇ  ਕਿ ਜਦ ਮਾਨਵ ਨੇ ਨਿਯਮ ਬਨਾਇਆ ਤਾਂ ਕੀਤੇ ਜਾਤੀ ਵਾਦ  ਦੇ ਭਿਆਨੰਕਰ (ਪਰਿਣਾਮ)ਨਤੀਜੇ ਸਾਮਨੇ ਆਏ ਅਤੇ ਲੋਕਾਂ ਨੂੰ ਵਿਭਿਨੰ ਜਾਤੀਆਂ ਵਿਚ ਵੰਡ ਦਿਤਾ ਗਿਆ ਤਾਂ ਕਿਤੇ ਅਧਿਆਤਮਕ ਸ਼ਕਤੀ ਪ੍ਰਾਪਤ ਕਰਨ ਦੈ ਲਈ ਜੰਗਲਾਂ ਅਤੇ ਗੁਫਾਵਾਂ ਵਿਚ ਜਾ ਕੇ ਕਟੋਰ ਪ੍ਰਿਸ਼ਰਮ ਨੁ ਉਚਾ ਸਮਝਿਆ ਗਿਆ,। ਅੱਜਵੀ ਅੱਗਰ ਸਾਰੇ ਇੰਸਾਨ

ਇਕ ਪ੍ਰਮਾਤਮਾਂ ਦੇ ਨਿਅਮ ਨੂ ਸਵੀਕਾਰ ਕਰ ਲੇਂ ਤਾਂ ਸੱਬਇਕ ਹੋ ਜਾਂਣ ਕਿਊਂ  ਕਿ ਪ੍ਰਮਾਤਮਾਂ ਦੀ ਦ੍ਰਿਸ਼ਟੀ ਵਿਚ ਸਾਰੇ ਇੰਸਾਨ ਇਕ ਸੱਮਾਨ ਹਨ ,ਕਿਸੇ ਨੂ ਜਾਤੀ ਅਤੇ ਵੰਸ਼ ਦੇ ਆਧਾਰ ਤੇ  ਮੱਹਾਨਤਾ ਪ੍ਰਾਪਤ ਨਹੀ ਹੋ ਸਕਦੀ,,,

ਸੁਨੋ ਆਪਣ ਪ੍ਰਮਾਤਮਾਂ  ਦੀ..

ਹੇ ਲੋਕੋ ਅਸਾਂਨੇ ਤੁਹਾਨੂੰ ਇਕ ਪੁਰਸ਼ ਅਤੇ ਇਕ ਇਸ ਤਰੀ ਤੋਂ ਪੈਦਾ ਕਿਤਾ ਅਤੇ ਤੁਹਾਨੂੰ ਬਿਰਾਦਰਿਆਂ ਅਤੇ ਕਬੀਲਿਆਂ ਦਾ ਰੂਪ ਦਿਤਾ, ਤਾਂਕਿ ਤੁਸੀ ਇਕ ਦੁਜੇਨੂ ਪਹਿਚਾਨੋ ,। ਵਾਸਤੱਵ ਵਿਚ ਅੱਲਾਹ ਦੇ ਇਥੇ ਆਪ ਤੋਂ ਸੱਬ ਤੋ ਜਿਆਦਾ ਪਿਆਰਾ ਉਹੋ ਹੈ,,ਜੋ ਆਪ ਵਿਚ ਸੱਬ ਤੋ ਜਿਆਦਾ ਡਰ ਰੱਖਦਾ ਹੈ,.।ਨਿਚਆ ਹੀ ਅੱਲਾਹ ਸਬ ਕੁਛ  ਜਾਨਨੇ ਵਾਲਾ ਖਬੱਰ ਰੱਖਨੇ ਵਾਲਾ  ਹੈ।,,(ਕੁਰਆਨ,ਸੂਰਾ. ਹੁਜਰਾਤ.ਆਤ,, (13)

ਸ਼ਾਂਤੀ ਕਿਸ ਪ੍ਰਕਾਰ ਸਥਾਪਿਤ ਹੋ ਸਕਦੀ ਹੈ ?

ਜੱਦੋ ਤੱਕ ਇੰਸਾਨ ਨੂੰ ਇਹ ਵਿਸ਼ਵਾਸ਼ ਨ ਹੋ ਜਾਵੇ ਕਿ ਮੇਰੇ ਊਪਰ ਕੋਈ ਏਸਾ ਹੇ,  ਜਿਸ ਨੂੰ ਮੈਨੂੰ ਆਪਨੇ ਕਰਮਾ ਦਾ ਜਵਾਬ ਦੇਨਾ ਹੇ, ਉਸ ਸਮੇ ਤੱਕ ਇਹ ਕਿਸੇ ਪ੍ਰਕਾਰ  ਸੰਭੱਵ ਨਹੀ ਕਿ  ਸਾਂਤੀ ਸਥਾਪਿਤ ਹੋ ਸਕੇ ਆਤੇ ਜਾਤ ਹੈ, ਕਿ ਇਸੀ ਸ਼ਕਤੀ ਪ੍ਰਮਾਤਮਾਂ ਦੈ  ਸਿਵਾ ਹੋਰ ਨਹੀ ਹੋ ਸਕਦੀ ਅਤੇ ਅਸੀ ਅਪਨੀ ਭੁਲਾਈ ਅੱਗਰ ਚਾਹੁੰਦੇ ਹਾਂ ਤਾਂ ਪ੍ਰਮਾਤਾਂਮਾ ਉਤੇ ਵਿਸ਼ਵਾਸ ਕਰੀਏ ਅਤੇ ਇਹ ਸਮੱਝਦੇ ਹੋਏ ਜੀਵਨ ਵਅਤੀਤ ਕਰੀਏ ਕਿ ਪ੍ਰਮਾਤਸਾਂ ਦੀ ਅਦਾਲਤ ਵਿਚ ਆਪਨੇ ਪੁਰੇ ਜੀਵਨ ਦੇ ਕਮਾਂ ਦਾ ਹਿਸਾਬ ਦੇਨਾ ਹੇ ,.।ਇਸ  ਸੰਸਾਰ ਵਚ ਅਸੀ ਇਸ ਪ੍ਰਿਖਿਆ ਵਿਚ ਪਏ ਹੋਏ ਹਾਂ। ਹੂਣ ਸਾਡੇ ਵਿਚ ਹਰ ਇਕ ਅਦਮੀ ਨੁ ਖੁਦ ਫੇਸਲਾ ਕਰਨਾ ਚਾਹਿਦਾ ਹੇ ਕਿ ਉਹੋ ਆਪਨੇ ਅਸਲੀ ਮਾਲੀਕ ਦਾ ਨਮਕਹਲਾਲ ਅਧਿਕਾਰੀ ਬਨਨਾ ਪਸੰਦ ਕਰਦਾ ਹੈ ਆ ਨਸਕਹਾਰਾਮ। ਆਪ ਅਪਨੇ ਫੈਸਲੇ ਤੈ    ਚਾਹੇ ਇਹ ਰੱਸਤਾ ਅੱਪਨਾਓ ਚਾਹੇ  ਉਹੋ।,,,,

ਇੰਨਸਾਨ ਦੀ ਤਬਾਹੀ ਦਾ ਵਾਸਤਵਿਕ ਕਾਰਨ.

ਅੱਜ ਸਾਡੇ ਅਸੀਂ ਇੰਨਸਾਨਾਂ ਦੇ ਜੀਵਨ ਚੂੰ ਸ਼ਾਂਤੀ ਅਤੇ ਚੈਨ ਕੀਊੰ ਵਿਧਾ ਹੋ ਗਿਆ ? ਅਦਮੀ ਅਦਮੀ ਦੇ ਲਈ ਭਿਡਿਆ ਕਿਊੰ ਬੰਨ ਗਿਆ  ਹੈ ? ਮੇਰੇ  ਕੋਨ  ਇਸ ਦਾ ਸੰਕਸਿਪਤੱ ਉਤਰ ਇਹ ਹੈ ਕਿ ਇਨਸਾਨ ਆਪਨੈ ਦਾ ਕਰਨ ਵਾਲੋ ਨੂੰ  ਭੁੱਲ ਬੈਠਾ ਹੈ,. ਸੰਸਾਰ ਦੇ ਵਾਸਤਵਿਕ ਸ਼ਾਸਕ ਦੇ ਵਿਰੁਧ ਚਲ ਰਿਹਾ ਹੈ, ਅਤੇ ਜੱਦ ਓਸ ਨੂ ਵਾਸਤਵਿਕਤਾ ਦੌ ਅਨੂੰਸਾਰ ਨ ਬਨਾਏਗਾ ਕੱਦੀ ਚੇਨ ਨ ਪਾ ਸਕੋਗਾ ।

ਸਵਿਘਾਮ ਆਪ  ਸੰਕਲਪ ਕਰੋਂ ਕਿ ਅਗਹ ਆਪ ਕਿਸੀ ਨੋਕਨੂ ਤੱਨਖਾਹਾ ਦੇ ਕੇ ਪਾਲ ਰਾਹੰ ਹੋ ਤਾ ਕਿਆ ਉਸ ਨੋਕਰ ਦੀ ਅਸਲੀ  ਹੈਸਿਅਤ ਇਹ ਨਹੀ ਹੱ ਕਿ ਉਹੋ ਆਪ ਦੀ ਆਛ ਦਾ ਪਾਲਨ ਕਰੇ  ਅਤੋ  ਆਪ  ਦੀ ਵਿਸ਼ਾਅਨੂਸਾਰ ਕੰਸ ਕਰੇ ?

ਅੱਗਰ ਉਹੋ ਆਪਦਾ ਕਮ ਨ ਕਰ ਦੇ ਕਿਸੀ ਦੁਸਰੇ ਦਾ ਕੱਮ ਕਰ ਰਿਹਾ ਹੈ,,ਆ  ਆਪ ਦੇ ਕੱਮ ਦੇ ਨਾਲ ਕਿਸੀ ਦੁਸਰੇ ਦਾ ਵੀ ਕੱਮ ਹੈ ਤਾਂ ਕਿਆ ਆਪ ਨੂੰ ਉਸ ਨੋਕਰ ਉਤੇ ਗੁਸਾ ਨ ਆਵੇ ਗਾ  ?  ਬੱਡੇ ਖੇਦ ਦੀ ਗੱਲ ਹੈ  ਕਿ ਅਜ ਅਸਾਂਨੇ ਅਪਨੇ  ਵਾਸਤਵੀਕ ਪ੍ਰਮਾਤਮਾਂ ਨੂੰ ਭੁੱਲ ਕੇ ਆਪਨੈ  ਸਮਾਜ ਦੇ ਗੁਰੂਆੱ ਅਤੇ ਰਿਸ਼ਿਆਂ  ਨੂੰ ਸਬ ਕੁਝ ਸਮੱਝ ਲਿਆ ਹੇ ,.।

ਕਿਆ ਇਹ ਸੱਚ ਨਹੀ ਹੈ ਕਿ ਅਗਰ ਕੋਵੀ ਅਨਾਡੀ ਵਿਆਕਤੀ ਕਿਸੀ ਮਸ਼ੀਨ ਨੂ ਚੱਲਾਨਾਂ ਸੂਰੂਕਰ ਦੇ ਜੋ ਮੱਸ਼ਿਨ ਕੀ ਮਸ਼ੀਨਰੀ ਦਾ ਜਾਨਕਾਰ ਨ ਹੋਵੇ ਤਾਂ ਉਸ ਨੂੰ ਬਿਗਾਡ਼ ਦੇਵੇ  ਗਾ  ?

ਇਹੀ ਉਦਾਰਨ ਇਸ ਸੰਸਾਰ ਦੀ ਹੇ, ਅਗਰ ਇੰਨਸਾਨ  ਉਸ ਨਿਅਮ ਦਾ ਪਾਲਨ ਕਰਨ ਲਗੇ ਜੋ  ਸਵੱਅਮ ਇਸ ਮਸ਼ੀਨ ਦੇ ਬਨਾਨੇ ਵਾਲੇ ਨੇ ਨਿਸ਼ਚਿਤ ਕਿਤਾ ਹੈ ਤਾਂ ਉਸਦਾ  ਜੀਵਨ ਸੁਖ ਅਤੇ ਸਾਂਤੀ ਨਾਲ ਭਾੱਰਭੂ ਹੋ ਜਾਵੇਗਾ।..

 

ਸ਼ਾੰਤੀ ਪੱਥ

ਰਬਦੇ ਨਾਮਸੇ ਜੁ ਬਹੁਤ ਦਯਾਲੂ  ਔਰ ਕਿਰਪਾ ਸਿਲਹੇ

ਪੇਦਾ ਕਰਨੇ ਵਾਲੇ ਦਾ ਵਜੂਦ

 

ਅੱਗਰ ਆਪ ਨੂੰ ਇਕ ਆਦਮੀ ਕਹਿੰਦਾ ਹੈ ਕਿ ਇਸ ਸ਼ਾਹਿਰ ਵਿਚ ਇਕ  ਕਾਰਖਾਨਾ ਹੇ . ਜਿਸਦਾ ਨਾ ਕੁਈ  ਮਾਲੀਕ ਹੇ ਨਾ ਕੋੰਇ ਇਨਂਜੀਨਿਅਰ ਹੈ ,ਨਾ ਮੀਸਤਰੀ,ਸਾਰਾ ਕਾਰ ਖਾਨਾ ਆਪ ਨੇ ਆਪ ਕਾਏਮ ਹੂਗਯਾ ਹੈ,ਸਾਰੀ ਮਂਸ਼ੀਨੇਂ ਖੁਦਹੀ ਬਨਗਈ ਨੇਂ, ਖੂਦਹੀ ਸਾਰੇ ਪੁਰਜੇ ਅਪਨੀ ਅਪਨੀ ਜਾਘਾ ਲਗਭੀ ਗਔਨੇਂ, ਖੂਦਹੀ ਸਬ  ਮਸ਼ੀਨੇਂ ਚਲਭੀ ਰਾਹੀਨੇਂ, ਉਰ ਖੁਦਹੀ ਓਨਮੇਂਸੇ ਅਜੀਬ ਅਜੀਬ ਚੀਜੇਂ ਬਨਂ ਬਨਂ ਕਰ ਨੀਕਲ ਰਹੀਨੇਂ, ਸਚ ਬਤਾ ਇਯੈ ਜੁ ਆਦਮੀ ਤੂਆਨੂ ,ਅਗਲ ਦਸੇ ਕੀਯਾ ਆਪ ਹੇਰਤ ਸੇ ਓਸਕਾ ਮੂਖ ਦੇਖਨੇ ਨਾ ਲਗੇਂਗੇ?

ਅਬ ਤੁਸੀਂ ਗੂਰਨਾਲ ਸੂਚੂਕੀ ਅਕ ਕਾਰ ਖਾਨੇਕੇ ਬਾਰੇ ਵਚ ਤੁਸੀਂ  ਅਹ  ਗਲ ਮਨਨੇਂ ਨੂ ਤਯੈਯਾਰ ਨਾਂਹੀਂ ਹੁ ਸਕਤੇ  ਕੀ ਅਹ ਕੀਸੀ ਚਾਲਾਨੇ ਵਾਲੇਕੇ ਬਨਾ ਚਲਰਹਾਹੇ ਤੁ ਧਰਤੀ ਹੁਰ ਆਕਾਸ਼ ਦਾ ਯੇਹ ਜਬਰ ਦਸਤ ਕਾਰ ਖਾਨਾ ਜੁ ਤੁਆਡੇ ਸਾਮਨੇ ਚਲ ਰਹਾਹੇ,,ਜੀਸਮੇਂ ਚਾਂਦ, ਸੂਰਜ ਹੁਰ ਬਡੇ ਬਡੇ ਸਯਾਰੇ ਘਾਡੀਦੇ ਪੁਰਜੇਂ ਦੇ ਸਾਮਨੇਂ ਚਲਰੇਹੇਨੇਂ, ਆਪ ਯਵ ਕੇਸੇ ਮਾਨਸਕਤੇਨੇ ਕੀ ਯਵ ਸਬਕੁਛ ਕਿਸੀ ਬਨਾਨੇ ਵਾਲੇਦੇ ਬਗੇਰ ਆਪਹੀ ਖੁਦਬਨਗਯਾ ਹੁਰ ਕਿਸੀ ਚਲਾਨੇ ਵਾਲੇਦੇ ਬਿਨਾ ਚਲਰਹਾਹੇ?

ਯਵ ਗਲਭੀ ਸਤਨੇ  ਕਿ ਆਦਮੀ ਕਭੀ ਪਾਨੀ ਦੀ ਸ਼ਕਲ ਵਚਸੀ, ਨੁ ਮਹੀਨੇ ਦੀ ਵਸ਼ੇਸ ਮੁਦਤ ਵਚ ਵਡੀ

ਕਠਨਾਯਂ ਦੇ ਨਾਲ ਗੁਜਹ ਕਰ ਵਡੇਹੀ ਤਗੱ ਰਾਸਤੇ ਸੇ ਨਕਲਾ, ਓਸਕੇ ਲੀਯੇ ਮਾਂਦੀ ਛਾਤੀ ਵਚ ਦੂਧ ਓਪ ਲਬਧ ਹੇਗਯਾ ,ਫੀਰ ਕੁਛ ਸਮੇਂ ਦੇ ਬਾਦ ਓਸੇ ਗੀਯਾਨ ਪਰਦਾਨ ਕੀਤਾ ਗਯਾ। ਸਾਨੂ ਦਸੁ ਕੀ ਯਵ ਸਬ ਕਸਨੇ ਕੀਤਾਯ?
ਯਕੀਨਨ ਤੁਆਡਾ ਜਵਾਬ ਹੁਗਾ ਕੀ ਓਸ ਸ਼ਾਨ ਵਾ ਲੇ ਰਬਨੇ।

ਇਕ ਇਸ਼ਵਰ ਵਾਦ

ਦੁਨਿਆਂ ਵਿਚ ਕੋਈ ਵੀਕੰਮ ਚਾਹਿ ਛੋਟਾ ਹੋਵੇ ਯਾ ਬ  ਡ਼ ਕਭੀ ਓਸੂਲ ਨਾਲ ਨਯੀ ਚਲ ਸਕਦਾ ਜਬਤਕ ਕੀ ਓਸਦਾ ਜਿਮਾਦਾਰ ਨ ਹੋਵੇ , ਕਿਯੌਕੀ  ਇਕ ਸਕੂਲਦੇ ਦੋ ਹੌਡ ਮਾਸਟਰ, ਇਕ  ਵਿਭਾਗ ਦੇ ਦੋ ਡਾਯਰੇਕ ਟਰ,

ਇਕ ਫੋਜ ਦੇ ਦੋ ਕਮੰਡਰ, ਇਕ ਹੁਕੁਮਤ ਦੇ ਦੋ ਬਾਦਸ਼ਾਹ,ਕੱਦੀ ਆਮਨੇ ਸੁਨੀਆ  ਹੈ ?ਵੋਰ ਅਗਰ ਕਹੀੰ ਈਸਾ ਹੂਆ ਤੋ ਕੱਆਪ ਸਮੱਝਤੇਓ ਹੋ ਕਿ ਇਕ ਦਿਨ ਦੇ ਲੱਇ ਵੀ ਪ੍ਬੰਦ ਠੀਕ ਹੋ ਸੱਕਦਾਹੈ ?

ਹੁੰਨ ਆਪ-ਸੋਚੋ ਕਿ ਇਹ ਕੱਰੋਡਂ ਸਆਰੇ ਜੇ ਆਪ ਦੇ ਉਪੱਰ ਚਕੱਰ ਲੱਗਾਓਂਦੇ ਦਿਖਾਈ ਦੇਂ ਦੇਂ ਹਵ,ਇਹ ਧ

 ਰਤਈ ਜਿਸਕੇ ਉਪੱਰ ਆਪ ਰੱਹਿੰਦੇ ਹਾਂ, 

ਈਹ ਚਾਂਦ ਜੋ ਗਤਾਂ ਨੂੰ ਨਿਕਲਦਾ  ਹੈ,ਇਹ ਸੁਰੱਜ ਜੋ  ਹਰ ਚਿਨ ਉਗਦ ਹੈ, ਕਆ ਇਨਾਂ ਸਾਰਿਆਂ ਵੱਅਵੱਸਖਾਵਾਂਨਾਨ  ਦੱਨਨਾ ਇਸ ਗੱਲ ਦਾ ਪਰਮਾਣ ਨੱਹੀ ਕਿ ਇਸ ਸੱਸਾਹ ਦਾ ਪ੍ਰਮਾਤਮਾਂ ਅਤੇ ਸ਼ਾਸ਼ਕ ਕੇਵਲ  ਇਕ ਹੈ  ?

ਪ੍ਰਮਾਤਮਾ ਹੈ ਤਾਂ ਦਿਖਾਈ ਕਿਊਂ ਨਹੀਂ ਦੇਂਦਾਂ ? 

ਸੰਸਾਰ  ਵਿਚ ਵਿਭਿੰਨ ਚੀਜਾਂ ਹਨ ਜੋ ਦਿਖਾਈ ਨਹੀਂ ਦਿੰਦਿਆਂ ਪ੍ਰੰਤੂ ਮਾਨਵ ਉਹਨਾਂ ਦੇ ਅਸਤੀਤਵ ਤੇ ਵਿਸ਼ਵਾਸ਼ ਰੱਖਦਾ ਹੈ ਜਿਸ ਤਹਾਂ ,

(1)  ਇਕ ਅਦਮੀ ਜਦੋਂ ਤੱਕ ਗੱਲ ਕਹਦਾ  ਰਾੰਹੰਦਾ ਹੈ,ਸਾਨੂੰ ਓਸਦੇ ਅੰਦਹ ਅਤਮਾਂ ਦੇ ਵਜੁਦ ਦਾ ਪੁਹਾ ਵਿਸ਼ਵਾਸ਼ ਹੁੰਦਾ ਹੈ,,ਲੇਕਿਨ ਜੱਦੋਂ ਜਮੀਨ ਉਤੇ ਗਿਹਾ ਜਾਂਦਾ ਹੈ,

ਆਵਾਜ ਬੰਦ ਹੋ ਜਾਂਦੀ ਹੈ ਅਤੋ ਸ਼ਰੀਰ ਢਲਾ ਪੱ ਜਾਂਦਾ ਹੈ ਤਾਂ ਸ਼ਾਨੂ ਉਸ ਦੇ ਅੰਦਰੋਂ ਆਤਮਾ ਨਿਕਲ ਜਾਨਦਾ ਪੁਰਾ ਵਿਸ਼ਵਾਸ਼ ਹੋਜਾੰਦਾ ਹੈ। ਹਾਲਾਂਕੀ ਅਸਾਂ ਆਤਮਾ ਨੂੰ ਨਿਕਲਦੌ ਹੋਏ ਨਹੀ ਦਿਖਿਆ।

(2)   ਜੱਦੋਂ ਅਸੀ ਘਰ ਵਿਚ ਬਿਜਲੀ ਦੀ ਸਵਿਚ ਆਨ ਕਰਦੇ ਹਾਂ ਤਾਂ ਪੂਰਾ ਘਰ ਪ੍ਰਕਾਸ਼ਮਾਨ ਹੋ ਜਾਂਦਾ ਹੈ ਅਤੈ  ਸਾਨੂੰ        ਪ੍ਰਕਾਸ਼ ਦੇ ਵਜੁਦ ਦਾ ਪ੍ਰਰਾ ਵਿਸ਼ਵਾਸ ਹੋ ਜਾਂਦਾ ਹੈ । ਫਿਰ ਜਦੂੰ ਓਸੇ ਸਿਵਚ

ਨੂੰ ਆਫ ਕਰਦੇ ਹਾਂ    ਤਾਂ ਪ੍ਰਕਾਸ਼ ਚੱਲਾ ਜਾਂਦਾ ਹੈ।  ਹਾਲਾਂ ਕੀ      ਅਸਾਂ ਨੇ ਓਸ ਨੁੰ ਆਂਦੈ ਜਾਂਦੇ ਨਹੀ ਦੇਖਿਆ  ਇਸ ਪ੍ਰਕਾਰ ਅੱਸੀ ਹੱਵਾ ਦੇ ਵਜੂਦਾ ਕਵਲ ਅਨੂਭਵ ਕਰਦੇ ਹਾਂ ਉਨੂੰ ਦੇਖਦੇ ਨਹੀਂ ।

ਮਤਲਭ ਇਹ ਕੀ ਕਿਸ ਪ੍ਰਕਾਰ ਆਤਮਾ,ਬਿਜਲੀ ਆਤ ਹਵਾ ਨੂੰ ਦੇਖੇ ਬਿਨਾ ਓਸ ਦੇ ਵਜੁਦ ਓਤੇ

ਸਨੂੰ ਪ੍ਰਰਾ ਪ੍ਰਰਾ ਵਿਸ਼ ਵਾਸ ਹੁੰਦਾ ਹੈ ਓਸੀ ਤਰਾਂ ਪ੍ਰਮਾਤਮਾ ਦੇ ਵਜੂਦ ਦੀਆਂ ਨਿਸ਼ਾ ਨਿਆਂ ਧਰਤੀ

ਕੰਨ ਅਤੇ ਅਕਾਸ਼ ਬੱਕਕਿਖੁੱਦ ਮਾਨਵ ਦੇ ਅੰਦਰ ਮਪੱਸ਼ਟ ਰੂਪ ਵਚ ਵਿਪਮਾਨ ਹਨ ਅਤੇ ਸੰਸਾਰ ਦਾ   ਕੰਨ ਪ੍ਰਮਾਤਮਾ ਦੀ ਜਾਨਕਾਰੀ ਕਰਾਓਂਦਾਹੈ।–