Monthly Archives: January 2012

ਕੀ ਪ੍ਰਮਾਤਮਾਂ ਅੱਵਤਾਰ ਲੈੰਦਾਹੈ ?

 ਕੀ ਪ੍ਰਮਾਤਮਾਂ ਅੱਵਤਾਰ ਲੈੰਦਾਹੈ ?       ਬੱਡੇ ਦੁੱਖ ਦੀ ਗੱਲ ਹੈ ਕਿ ਜਿਸ ਪ੍ਰਮਾਤਮਾਂ ਦੀ ਕਲਪਣਾ ਸਾਡੈ ਦੀਨ ਵਿਚ ਵੱਸੀ ਹੈ ਅੱਵਤਾਰ ਦੀ ਆਸਥਾ ਨੈ  ਉਸ ਦੀ ਮਹਿਮਾ ਦਾ ਧਾਰਣ ਕਰਨੇ ਦੀ ਕਿ ਜਰੂਰਤ ਪਈ ? ਇਹੀ ਕਾਰਣ ਹੈ ਕਿ ਸ਼੍ਰੀ ਭਗਵਤਗੀਤਾ (7| 24) ਨੌ ਇਸ ਤਰਾਂ ਦੀ ਆਸਥਾ ਰੱਖਨੇ ਵਾਲਿਆਂ ਨੂੰ ਬੁਦੀਹੀਨ ਮੁਰਖਤਾ ਦੀ ਉਪਾਦੀ ਦੀਤੀ ਹੈ ।-,,ਅਵਯਕਤਮ ਵਯਾਕਤੀਮਾਪਨਨਮਾਂ ਮੰਨਯੰਤੇ ਮਾਮਬੁਦਵੀਯਾ ਪਰੰਮ ਭਾਵਮਜਾਨੰਤੋ ਮਮਾਵਯਯਮਨੁਤਮਮ 112711 ,,ਮੈ ਆਵੰਨਾਸ਼ੀ , (ਮਰਨੈ ਜੀਨੈ ਤੂੰ ਨਿਆਗ )ਸਰੀ ਸ੍ਰਿਸਟੀ ਬੰਨਾਉਣ ਵਾਲਾ ,ਅਤੈ ਸੱਰਵਸ਼ੱਕਤੀਮਾਨ ਹਾਂ ਆਪਣੀ ਸ਼ਕਤੀ ਨਾਲ ਸੰਪੂਰਣ ਸੰਸਾਰ ਨੂੰ ਚੱਲਾ ਰਿਹਾ ਹਾਂ , ਬੁਧੀਹੀਨ (ਮੁਰੱਖ)ਲੋਕ ਮੈਨੂੰ ਨ ਜਾੱਨਨੈ ਦੈ ਕਾਰਣ ਆਦਮੀ ਦੀ ਤਰਾਂ ਸ਼ਰੀਰ ਧਾਰਣ ਕਰਨੈ ਵਾਲਾ ਮੰਨਦੇ ਹਨ ,,। ਅਤੇ ਰਿਗ ਵੇਦ ਦੇ ਟੀਕਾਕਾਰ ਆਸ਼ੋ ਰਾਮ ਆਰਿਆ ਰਿਗਵੇਦ ਦੇ ਮੰਡਲ 1 , ਸੁਕਤ 7, ਮੰਤਰ 10 ਪਰ ਟੀਕਾ    ਕਰਦੇ ਹੋਏ ਕਹਿੰਦੇ ਹਨ ਕਿ :-  ,,ਜੋ ਅਦਮੀ ਇੰਸਾਨ ਅਨੈਕ ਇਸ਼ਵਰ( ਪ੍ਰਮਾਤਮਾਂ) ਅਖਵਾ ਉਸਦੇ ਅਵਤਾਰ ਮੰਨਦਾ ਹੈ ਉਹੋ ਸੱਬ ਤੋਂ ਵੱਡਾ ਮੁਰਖ ਹੈ । ,, ਅਤੇ ਯਜ੍ਰਰਵੇਦ 32 । 3 ਵਿਚ ਇਸ ਪ੍ਰਕਾਰ ਹੈ – ,,ਨ ਤਸਯ ਪ੍ਰਤਿਮਾ ਅਸਤੀ ਯਸਯ ਨਾਮ ਮਹਦਯਸ਼ਾ ।,, ,,ਜਿਸ ਪ੍ਰਮਾਤਮਾਂ ਦੀ ਬਡੀ ਹੀ ਮੈਹਮਾਂ ਅਪਰੂੰਪਾਰ ਹੈ ਉਸ ਦੀ ਕੋਈ  ਮੁਰਤੀ (ਪ੍ਰਤੀਮਾਂ)ਨਹੀ ਹੈ । ,, ਪਿਆਰੇ ਮਿਤ੍ਰ ! ਜ਼ਰਾ ਧਾਰਮਿਕ ਪੱਖਵਾਦ ਤੋਂ ਅਲੱਗ ਹੋ ਕੇ ਆਪ ਖੁੱਦ ਸੋਚੋਂ ਕਿ ਏਸੈ ਮਹਾਨ ਪ੍ਰਮਾਤਮਾਂ ਦੇ ਬਾਰੈ  ਵਿਚ ਇਹੇ ਕੱਲਪਣਾ ਕਿਤੀ ਜਾ ਸੱਕਦੀ ਹੈ ਕਿ ਉਹੋ ਜਦੋ ਇੰਸਾਨਾਂ ਦੈ ਮਾਗ੍ਰਦ੍ਰਸ਼੍ਰਨ ਦਾ ਸੰਕੱਲਪ ਤਾਂ ਖੁੱਦ ਹੀ ਅਪਣੇ ਬਨਾਏ ਹੋਏ ਇੰਸਾਨ ਦਾ ਵੀਯ੍ਰ ਬੱਨ ਜਾਏ, ਅਪਨੀ ਹੀ ਬਨਈ ਹੋਈ ਕਿਸੀ ਮਹਿਲਾ ਦੇ ਗਬ੍ਰਾਸ਼ਿਯਾ ਦੀ  ਅੰਦੈਰੀ ਕੋਠਰੀ ਵਿੱਚ ਪ੍ਰਵੈਸ਼ ਹੋ ਕੇ 9 ਮਹੀਨੇ ਤੱਕ ਉਖੇ ਕੈਦ ਰਿਹੇ ਅਤੇ ਉਤਪਤੀ ਦੇ ਅਲੱਗ ਅਲੱਗ ਚਰਣਾਂ ਤੋਂ

ਗੁਜਰਦਾ ਰਹੇ , ਖੁਨ ਅਤੇ ਗੋਸ਼ਤ ਵਿੱਚ ਮਿਲਕੇ ਪਲਦਾ  ਬਡ਼ਦਾ ਰਹੇ , ਫਿਰ ਇਕ ਤੰਗ ਜਗਹਾ ਤੋਂ ਨਿਕਲੇ ,ਬਲਿਯਾਵਸਯਾ ਤੋਂ ਕਿਸ਼ੋਰਾਅਵੱਸਯਾ ਨੂੰ ਪਹੁੰਚੇ । ਸੱਚ ਫੱਰਮਾਓ ਕੀ ਇਸ ਨਾਲ ਉਸਦੇ  (ਇਸ਼ਵਰਤੱਵ) ਪਰਮਾਤਮਿਕਤਵ ਵਿਚ ਬੱਟਟਾ ਨ ਲੱਗੇ ਗਾ ?   ਅੱਗਰ ਆਪ ਜੀ ਨੂੰ ਕੋਈ ਅੱਦਮੀ ਕਹੇ ਕਿ ਲੰਦਨ ਵਿਚ ਹਵਾ ਹਵਾਈ ਜਹਾਜ ਬੰਨ ਗਈ ਹੈ ਤਾਂ ਏਸਾ ਕਹਿਨੰ ਵਾਲੇ ਨੂੰ ਆਪ ਤੁਰੰਤ ਮੁਰੱਖ ਕਹੋਗੇ ਕਿਓਂਕਿ ਹਵਾ ਹਵਾਈ ਜਹਾਜ ਕਦੀਵੀ ਨਹੀ ਬਨ ਸੱਕਦੀ , ਉਸੇ ਪ੍ਰਕਾਰ (ਈਸ਼ਵਰ)ਪ੍ਰਮਾਤਮਾਂ ਇੰਸਾਨ ਕਦੀ ਵੀ ਨਹੀ ਬੰਨ ਸੱਕਦਾ ,ਕਿਓਂਕਿ ਪ੍ਰਮਾਤਮਾਂ ਅਤੇ ਇੰਸਾਨ ਦੇ ਗੁਣ ਅਲੱਗ ਹਨ ਜੱਬੋ ਕਿ (ਇਸ਼ਵਰ)ਪ੍ਰਮਾਤਮਾਂ ਨੂੰ ਅਸੀ ਸੱਵ੍ਰਸੱਕਤੀਮਾਨ ਮੰਨ ਕੇ ਚੱਲਦੇ ਹਾਂ ਪ੍ਰੰਤੂ ਇਸ ਦਾ ਅਰਥ ਇਹ ਤਾਂ ਨਹੀ ਕਿ ਪ੍ਰਮਾਤਮਾਂ ਇਸ਼ਵਰਤਵ ਤੋ ਬੱਦਲ ਕੇ (ਮਾਨਵਤੱਵ) ਇੰਸਾਨਤਵ ਵਿਚ ਪ੍ਰਵੱਰਤਨ ਹੋ ਜਾਏ । ਪਿਆਰੇ ਮਿਤ੍ਰ (ਦੋਸਤ) ਹੁੰਣ ਅਸੀ ਪੂਛ ਸਕਦੇ ਹਾਂ ਕਿ ਜੱਦ ਪ੍ਰਮਾਤਮਾਂ ਅੱਵਤਾਰ ਨਹੀ ਲੈਂਦਾ ਤਾਂ ਉਸ ਨੇ ਮਾਨਵ ਇੰਸਾਨ ਦਾ ਮਾਰਗ ਦਰਸ਼ਨ ਕਿਸ ਤਰਾਂ ਕਿਤਾ ? ਇਸ ਦਾ ਉਤੱਰ ਹਾਸਿਲ ਕਰਨੇ ਦੇ ਲਈ ਅਗਰ ਆਪ ਅਵਤਾਰ ਦਾ ਸਹੀ ਅਰਥ ਸਮਝ ਲਵੋ ਤਾਂ ਆਪ ਨੂੰ ਖੁਦ ਪਤਾ ਚੱਲ ਜਾਏ ਗਾ ਕਿ (ਇਸ਼ਵਰ)ਪ੍ਰਮਾਤਮਾਂ ਨੇ ਮਾਨਵ ਦਾ ਮਾਰਗਦਰਸ਼ਨ ਕਿਸ ਪ੍ਰਕਾਰ ਕਿਤਾ ,ਤਾਂ ਲਵੋ ! ਅਵਤਾਰ ਦਾ ਅਰਥ ਜਾਨੋ :- ਸ਼੍ਰੀ ਰਾਮ ਸ਼ਰਮਾਂ ਜੀ ਕਲਕਿਪ੍ਰਰਾਣ ਦੇ  278  ਪੰਨੇ ਤੇ ਅਵਤਾਰ ਦੀ ਵਿਆਖਿਆ ਕਰਦੇ ਹਨ :- ,, ਸਮਾਜ ਦੀ ਗਿਰੀ ਹੋਈ ਦਸ਼ਾ ਵਿਚ ਉਨੰਤੀ ਤਰਫ ਲੈ ਜਾਨੇ ਵਾਲਾ ਮਹਾਂਮਾਨਵ ਨੇਤਾ । ” ਮਹਾਂਮਾਨਵ ਨੇਤਾ: ਅਰਥਾਤ ਮਾਨਵਾ ਵਿਚੋ ਮਹਾਨ ਨੇਤਾ ਜਿਸਨੂੰ ਇਸ਼ਵਰ ਮਾਹਾਣ ਮਾਰਗਦਰਸ਼ਨ ਹੇਤੁ ਚੁਨਦਾ ਹੈ ਢਾ 0ਏਮ0 ਏ0ਸ੍ਰੀਵਾਸਤਵ ਲਿਖਦੇ ਹਨ :  ” ਅਵਤਾਰ ਦਾ ਅਰਥ ਇਹ ਕਦੀ ਨਹੀ ਹੈ ਕਿ (ਇਸ਼ਵਰ )ਪ੍ਰਮਾਤਮਾਂ ਖੁਦ ਧਰਤੀ ਤੈ ਸ਼ਰੀਰ ਆਂਦਾ ਹੈ ,ਬਲਕਿ  ਸੱਚਾਈ ਇਹ ਹੈ ਕਿ ਉਹੋ ਅਪਨੈ ਪੈਗ਼ੰਬਰ ਅਤੇ ਅਵਤਾਰ ਭਿਜਦਾ ਹੈ ।(ਹਜਰਤ ਮੁਹੰਮਦ ਸ0ਅਤੇ ਭਾਰਤੀਯ  ਧਮ੍ਰਗ੍ਰੰਥ ਪੰਨਾਂ 5) ਗਿਆਨ ਇਹ ਹੋਇਆ ਕਿ (ਇਸ਼ਵਰ)ਪ੍ਰਮਾਤਮਾਂ ਦੀ ਤਰਫੋਂ ਇਸ਼-ਗਿਆਨ ਲਿਆਨ ਵਾਲਾ ਇੰਸਾਨ ਹੀ ਹੁੰਦਾ ਹੈ ਜਿਸ ਨੂੰ ਸੰਸਕ੍ਰਿਤ ਵਿਚ ਅਵਤਾਰ ,ਅੰਗ੍ਰੇਜੀ ਵਿਚ ਪ੍ਰਾਫਿਟ ਅਤੇ ਅਰਬੀ ਵਿਚ ਰਸੂਲ(ਇਸ਼-ਦੁਤ) ਕਹਿੰਦੇ ਹਨ ।ਜੀਂ ਹਾਂ ! (ਇਸ਼ਵਰ)ਪ੍ਰਮਾਤਮਾਂ ਨੇ ਮਾਨਵ ਮਾਰਗਦਰਸ਼ਨ ਹੋਤੁ ਹਰ ਦੇਸ਼ ਅਤੇ ਹਰ ਯੁਗ ਵਿਚ (ਅਨੁਮਾਨਤ ) ਲਗਭੱਗ 1,24000  ਗਿਆਨੀਆਂ ਨੂੰ ਭੇਜਿਆ । ਪੁਰਾਨੇ ਜਮਾਨੇ ਵਿਚ ਉਨਾਂ ਗਿਆਨੀਆਂ ਨੂੰ ਰਿਸ਼ੀ ਕਿਹਾ ਜਾੰਦਾ ਸੀ । ਕੁਰਆਨ ਉਹਨਾਂ ਨੂੰ ਧਰਮ ਪ੍ਰਚਾਰਕ ਰਸੂਲ ,ਨੱਬੀ,ਯਾ ਪੈਗੰਬਰ ਕਹਿੰਦਾ ਹੈ ।1 ,ਇਹ ਸਧਾਰਣ ਇੰਸਾਨ ਦੇ ਬਰਾਬਰ ਹੁੰਦੇ ਸੀ (ਇਸ਼ਵਰੀ)ਪ੍ਰਮਾਤਮੀ ਗੁਣ ਕਦੀ ਭੀ ਨਹੀ ਹੁੰਦਾ ਸੀ ।2, ਉਹਨਾਂ ਦੇ ਪਾਸ ਪ੍ਰਮਾਤਮਾਂ ਦਾ ਸੰਦੇਸ਼ ਆਕਾਸ਼ੀ ਦੁਤਾਂ (ਇਸ਼ਵਰੀ ਅਦੇਸ਼ਾਂ ਦੇ ਪਾਲਨ ਹੇਤੁ ਪ੍ਰਕਾਸ਼ ਤੋਂ ਪੈਦਾ ਕਿਤੀ ਗਈ ਜਾਤੀ ਜਿਸ ਨੂੰ ,,ਫਰਿਸ਼ਤਾ ,, ਕਹਿੰਦੇ ਹਨ)             ਦੇ ਜ਼ਰੀਏ ਨਾਲ ਆਂਦਾ ਸੀ ਉਹਨਾ ਨੂੰ(ਪ੍ਰਮਾਣ)ਸਬੂਤ ਦੇ ਰੁਪ ਵਿਚ ਚੱਮਤਕਾਰੀਆਂ ਭੀ ਦਿਤਿਆਂ ਜਾਂਦੀਆਂ ਸੀ ।ਲੇਕਿਨ ਜਦੋ ਇੰਸਾਨਾਂ ਨੇ ਉਹਨਾ ਵਿਚ ਅਸਾਧਾਰਣ ਗੁਣ ਦੇਖ ਕੇ ਉਨਾਂ ਤੇ ਸ਼੍ਰਦਾ ਭਰੀ ਨਜਰ ਪਈ ਤਾਂ ਕਿਸੀ (ਸਮੂੰਹ)ਫਿਰਕੇ ਨੇ ਉਹਨਾਂ ਨੂੰ ਭਗਵਾਨ ਬੰਨਾ ਲਿਆ  ,ਕਿਸੇ ਨੇ ਅਵਤਾਰ ਦਾ ਸਿਦਾਂਤ ਘੱਡ਼ ਲਿਆ, ਜਦੋ ਕਿ ਕਿਸੇ ਨੇ ਸਮਝ ਲਿਆ ਕੇ ਇਹ (ਇਸ਼ਵਰ)ਪ੍ਰਮਾਤਮਾਂ ਦੇ ਪੁੱਤਰ ਹਨ,ਗਲਾਂ ਕੀ ਉਹਨਾਂ ਨੇ ਇਸ ਦੇ ਖੱਡਨ ਅਤੇ ਵਿਰੋਧ ਵਿਚ ਅਪਨਾ ਪੁਰਾ ਜੀਵਨ ਬਤਾਇਆ ਸੀ। ਇਸ ਪ੍ਰਕਾਰ ਹਰ ਯੁਗ ਵਿਚ ਸੰਦੇਸ਼ਟਾ ਆੰਦੇ ਰਹੈ ਅਤੇ ਲੋਕ ਆਪਨੇ ਸਵਾਰੱਥ ਦੇ ਲਈ ਉਹਨਾਂ ਦੀਆਂ ਸਿਥਿਆਵਾਂ ਵਿਸ਼ੇਸ ਖਾਸ ਯੂਗ,ਖਾਸ ਸਥਾਨ,ਅਤੇ ਖਾਸ ਸਮੁਦਾਏ ਕਬੀਲੇ ਤੱਕ ਸੀਮਤ ਹੁੰਦੀਆ ਸੀ ਇਸ ਲਈ (ਇਸ਼ਵਰ)ਪ੍ਰਮਾਤਮਾਂ ਨੇ ਉਹਨਾਂ ਦੀ ਸੁਰੱਖਿਆ ਦਾ ਭੀ ਪ੍ਰਬੰਦ ਨਹੀ ਕਿਤਾ ।ਇਥੋਂ ਤੱਕ ਕਿ ਜਦੋਂ ਸੱਤਵੀ ਸ਼ਤਾਬਦੀ ਵਿਚ ਸਾਮਜਿਕ, ਭੋਤਿਕ ਅਤੇ ਸੰਸਕ੍ਰਿਤਿਕ ਉਨੰਨਤੀ ਨੇ ਸਾਰੀ ਦੁਨਿਆਂ ਨੂੰ ਇਕਾਈ ਬੰਨਾ ਕਿਤਾ ਅਤੇ ਮਾਨਵ ਬੁਧੀ ਵਿਚ ਪ੍ਰਗਤੀ ਆ ਗਈ ਤਾਂ (ਇਸ਼ਵਰ)ਪ੍ਰਮਾਤਮਾਂ ਨੇ ਹਰ ਹਰ ਦੇਸ ਵਿਚ ਅਲੱਗ ਅਲੱਗ   ਸੰਦੇਸ਼ਟਾ ਭੇਜਨੇ ਦਾ ਕੰਮ ਬੰਦ ਕਰਦੇ ਹੋਏ ਅਰਬ ਵਿਚ ਮਹਾਮਾਨਯ ਹਜਰਤ ਮੁਹੰਮਦ ਮ0ਨੂੰ ਭਿਜਿਆ ਅਤੇ ਉਨਾਂ ਉਤੇ (ਇਸ਼ਵਰੀ) ਪ੍ਰਰਮਾਤਮੀ ਸੰਵਿਧਾਨ ਦੇ ਰੂਪ ਵਿਚ ਕੁਰਆਨ ਦਾ ਅਵਤਰਣ ਕਿਤਾ, ਇਹ ਗ੍ਰੰਥ ਚੋਦਾਂਹਸੋ ਸ਼ਦਾਬਲੀ ਪ੍ਰਰਤ ਅਵਤਰਿਤ ਹੋਇਆ ਸੀ ਲੈਕਿਨ ਅੱਜ ਤੱਕ ਪੁਰਣ ਰੂਪ ਵਿਚ ਸੁਰਖਿਆਤ ਹੈ ਇਕ ਇਸਾਈ ਵਿਦਵਾਨ ਮਿਸਟਰ ਵਿਲਯਮ ਮਯੂਰ ਕਹਿੰਦੇ ਹਨ- ” ਸੰਸਾਰ ਵਿਚ ਕੁਰਆਨ ਦੇ ਇਲਾਵਾ ਕੋਈ ਐਸਾ ਗ੍ਰੰਥ ਨਹੀ ਹੈ ਜਿਸ ਦਾ ਅੱਖਰ ਅਤੇ ਸ਼ੈਲੀ ਬਾਰਹ ਸ਼ਾਤਾਬਦੀ ਗੁਜ਼ਰਨੇ ਦੇ ਬਾਵਜੂਦ ਪੂਰਣ ਰੂਪ ਵਿਚ ਸੁਰਖਿਆਤ ਹਏ “।

ਦੇਸਵਾਸਿਆਂ ਦੇ ਨਾਮ ਇਕ ਖੁਲਾ ਪ੍ਰੱਤਰ

                                                                             ਪਿਆਰੇ ਮਿਤਰੋ ! ਆਦਾਬ ਅੱਰਜ਼- ਆਸ਼ਾ ਹੇ ਕਿ ਆਪ ਸਕੁਸ਼ਲ ਹੋਵੋ ਗੇ । ਇਹ ਇਕ ਧਾਰਮਿਕ ਪੱਤਰ ਹੈ ਜਿਸ   

ਦਾ    ਉਦੇਸ਼ ਪ੍ਰਮਾਤਮਾਂ ਦੇ ਸੰਬੰਦ ਵਿੱਚ ਆਪ ਦੇ ਸਾਮਨੇ ਕੂਝ ਮਹੱਤਵਪੁਰਣ ਗਲਾਂ ਸਾਂਝੀਆਂ ਕਰਨਾ ਹੈ ।ਅੱਜ ਅਸੀ ਸੱਬ ਪ੍ਰੱਮਾਤਮਾਂ ਦਾ ਨਾਮ ਜੱਰੂਰ ਲੈਂਦੇ ਹਾਂ , ਉਸ ਦੀ ਪੁਜਾ ਵੀ ਕੱਰਦੇ ਹਾਂ ਲੇਕਿਨ ਬੱਡੇ ਦੁੱਖ ਦੀ ਗੱਲ ਹੈ ਕਿ ਉਸ ਨੂੰ ਪੱਹਚਾੱਨਦੇ ਬਹੁਤਹੀ ਘੱਟ ਲੋਕ ਹਨ ,ਜੀ ਹਾਂ । ਪ੍ਰਸਾਤਮਾਂ ਦੀ ਅਗਿਆਨਤਾ ਦੇ ਫੱਲਸਰੂ ਪ ਹੀ ਅੱਸੀ ਸੱਬ ਪ੍ਰਮਾਤਮਾਂ ਦੇ ਨਾਮ ਉਤੇ ਇਕ ਦੂਜੇ ਨਾਲ ਝੱਗਡ਼ ਦੇ ਰੱਹਿੰਦੇ ਹਾਂ, ਅਸਲੀਅੱਤ ਵਿੱਚ ਜੌਕਰ ਅਸੀ ਪ੍ਰਮਾਤਮਾਂ ਦਾ ਸਹੀ ਸਹੀ ਗਿਆਨ ਪ੍ਰਾਪਤ ਕਰ ਲਇਏ ਤਾਂ ਅੱਸੀ ਸੱਬ ਇੱਕ ਹੋ ਜਾਵਾਂ ਗੇ । ਤਾਂ ਆਓ !ਅਸੀ ਧੱਰਮਿਕ ਗ੍ਰਥਾਂ ਦੁਵਾਰਾ ਅਪਨੇ ਪ੍ਰਮਾਤਮਾਂ ਦਾ ਸਹੀ ਸਹੀ ਗਿਆਨ ਪ੍ਰਪੱਤ ਕਰਦੇ ਹਾਂ  

ਪ੍ਰਮਾਤਮਾਂ (ਇਸ਼ਵਰ)ਕੋਣ  ਪ੍ਰਮਾਤਮਾਂ ਅਕੇਲਾ ਸ੍ਰੀਸਟੀ ਨੂੰ ਚਲੋਣ ਵਾਲਾ ਪਾਲਣਹਾਰ ਅਤੇ ਸ਼ਾਸਕ ਹੈ ਓਸ ਨੈ ਹੀ ਪ੍ਰਿਥਵੀ ,ਆਕਾਸ਼ ਚੰਦਰਮਾੱ , ਸੁਰਜ, ਸਿਤਾਰੌ, ਇੰਸਾਨਾਂ ਅਤੈ ਹਰਇਕ ਜੀਵ ਜੰਨਤੂਆਂ ਨੂੰ ਪੈਦਾ ਕਿਤਾ,ਨਾ ਓਸ ਨੂੰ ਖਾਣ ਪੀਣ ਅਤੇ ਸੋਨੇ (ਨੀੰਦ) ਦੀ ਜਰੂਰਤ ਪੌੰਦੀ ਹੌ, ਨਾ ਓਸ ਦੇ ਪਾਸ ਵੰਸ਼ ਹੈ ਅਤੇ ਨਾ ਹੀ ਓਸ ਦਾ ਕੋਈ ਭਾਗੀਦਾਰ ਹੈ ।ਓਸੀ ਪ੍ਰਮਾਤਮਾਂ ਨੂੰ ਅਸੀ ਇਸ਼ਵਰ ,ਯਹੋਵਾ, ਗਾਡ,ਅਤੇ ਅੱਲਾਹ ਭੀ ਕਹਿੰਦੇ ਹਾਂ । ਪਵਿਤੱਰ ਗ੍ਰੰਥ ਕੁਰਆਨ ਪ੍ਰਮਾਤਮਾਂ ਦਾ ਇਸ ਪ੍ਰਕਾਰ ਤਾਆਰੂਫ ਕਰਾਓਂਦਾ ਹੈ              ,,ਕਹੋ ਉਹ ਅੱਲਾਹ ਇਕ ਹੈ, ਅੱਲਾਹ ਸੱਬ ਤੋਂ ਨਿਆਰਾ ਹੈ ਉਸ ਜੈਸਾ ਕੋਈ ਨਹੀ ਅਤੇ ਸੱਬ ਉਸਦੇ ਮੂਹਤਾਜ ਹਨ , ਨਾ ਉਸ ਦੀ ਕੋਇ ਸੰਤਾਨ ਹੈ ਅਤੇ ਨਾ ਉਹ ਕਿਸੀ ਦੀ ਸੰਤਾਨ ਹੇ ਅਤੇ ਕੋਇ ਉਸ ਦੇ ਵੱਰਗਾ (ਬਰਾਬਰ)    ਸਮਾਨ ਨਹੀ ਹੈ ।,, (ਸੁਰਾ ਨ0 112)       ਇਸ ਸੁਰਾ : ਵਿਚ ਪ੍ਰਮਾਤਮਾਂ ਦੇ ਪੰਜ ਮੁਲ ਗੂਣ ਦੱਸੈ ਗਿਏ ਹਨ । (1)ਪ੍ਰਮਾਤਮਾਂ ਸਿਰਫ ਇਕ ਹੈ । (2) ਉਸ ਨੂੰ ਕਿਸੈ ਦੀ ਜਰੂਰਤ ਨਹੀ ਪੈਂਦੀ (3) ਉਸ ਦੀ ਕੋਈ ਸੰਤਾਨ ਨਹੀ (4) ਉਸ ਦੈ ਪਾਸ ਮਾਤਾ ਪਿਤਾ ਨਹੀ (5) ਉਸਦਾ ਕੋਈ ਭਾਗੀਦਾਰ ਨਹੀ ।

ਅਤੇ ਹਿੰਦੂ ਵੈਦ ਗ੍ਰੰਖ ਦਾ ਬ੍ਰਹਮਸੁਤਰ ਇਹ ਹੈ :–ਇਕਮ ਬ੍ਰਹਮ ਦਿਵੀਤੀਯ ਨਾਸਤੇ :ਨਹੇ ਨਾ ਨਾਸਤੇ ਕਿੰਚਨ !ਪ੍ਰਮਾਤਾਮਾਂ ਇਕ ਹੀ ਹੈ ਦੂਸਰਾ ਨਹੀ ਹੈ ,ਨਹੀ ਹੈ,ਤਨਿਕ ਭੀ ਨਹੀ ਹੈ ।(ਅਰਚ ਵੇਦ)9/40 ਸੌ ਹੈ,, ਜੋ ਲੋਕ ਝੁਠੇ  ਅੱਸਤੀਤ ਵਾਲੇ ਦੇਵੀ ਦੇਵਤਾਵਾਂ ਦੀ ਪੁਜਾ ਕਰਦੇ ਹਨ ਉਹੋ (ਅੰਧਕਾਰ ਕਰ ਦੇਨੇ ਵਾਲੇ)ਗਹਰੇ ਅੰਧਕਾਰ ਵਿੱਚ ਡੂਬ ਜਾਂਦੇ ਹਨ ਉਹੋ ਇਕ ਹੀ ਚੰਸੀ ਪੁਜਾ ਕਰਨ ਦੇ   ਯੋੱਗ ਹਨ,,

ਰਬੱ ਦੀ ਕੁਦਰਤ ਦੀ ਇੱਕ ਦਲੀਲ

 

  

ਕੁਰਆਨ ਜੋ ਕਿ ਰੱਬੀ ਬਾਣੀ ਹੈ ਅਤੇ ਉਸ ਨੇ ਸੰਸਾਰ ਨੁੰ ਆਪਣੇ ਸੱਚੀ ਰੱਬੀ ਬਾਣੀ  ਹੋਣ ਲਈ ਇੱਕ ਚੁਣੋਤੀ ਦੀਤੀ ਹੈ ਕਿ ,,ਜੇਕਰ ਤੁਹਾਨੂੰ ਸ਼ੱਕ ਹੈ ਕਿ ਕੁਰਆਨ ਉਸ ਮਾਲਿਕ ਦਾ ਸੱਚਾ ਕਲਾਮ ਨਹੀ ਹੈ ਤਾਂ ਇਸ ਵਰਗੀ ਇੱਕ ਸੁਰਤ (ਛੋਟਾ ਅਧਿਆਏ) ਹੀ ਬਣਾ ਕੇ ਦਿਖਾਓ ਅਤੇ ਇਸ ਕੰਮ ਨੂੰ ਕਰਨ ਦੇ ਲਈ ਰੱਬ ਤੋਂ ਇਲਾਵਾ ਸਾਰੇ ਸੰਸਾਰ ਨੂੰ ਅਪਣੀ ਮਦਦ ਲਈ ਬੁਲਾ ਲਓ ,ਜੇਕਰ ਤੁਸੀਂ ਸੱਚੇ ਹੋ ।,, (ਸੂਰਤ ਬਕਰਾ :23   )

ਚੌਦਾਂ ਸੋ (1400) ਸਾਲਾਂ ਤੋਂ ਅੱਜ ਤੱਕ ਇਸ ਸੰਸਾਰ ਵਿੱਚ ਵੱਸਣ ਵਾਲੇ ,ਅਤੇ ਸਾਇੰਸ, ਕੰਪਿਊਟਰ ਤੱਕ ਖੋਜ ਕਰਕੇ ਥੱਕ ਚੁਕੋ ਅਤੇ ਆਪਣਾ ਸਿਰ ਝੁਕਾ ਚੁਕੋ ਹਨ ।ਕਿਸੇ ਵਿੱਚ ਵੀ ਇਹ ਕਹਿਣ ਦੀ ਹਿੰਮਤ ਨਹੀਂ ਹੋਈ ਕਿ ਇਹ ਕੁਰਆਨ ਅੱਲਾਹ ਦੀ ਕਿਤਾਬ ਨਹੀਂ ਹੈ ।ਇਸ ਪਵਿੱਤਰ ਕਿਤਾਬ ਵਿੱਚ ਮਾਲਿਕ ਨੇ ਸਾਡੀ ਬੁੱਧੀ ਨੂੰ ਸਮਝਾਉਣ ਲਈ ਅਨੇਕਾਂ ਦਲੀਲਾਂ  ਦਿੱਤੀਆਂ ਹਨ ।ਇੱਕ ਉਦਾਹਰਨ ਇਹ ਹੈ । :

,,ਜੇਕਰ ਧਰਤੀ ਤੇ ਅਕਾਸ਼ ਵਿੱਚ ਇੱਕ ਤੋਂ ਜਿਆਦਾ ਇਸ਼ਟ (ਅਤੇ ਮਾਲਿਕ) ਹੁੰਦੇ ਤਾਂ ਬਡੀ ਖਰਾਬੀ ਅਤੇ ਫਸਾਦ

ਮਚ ਜਾਂਦਾ ।,, (ਸੂਰਤ ਅੰਬੀਆ : 22 )

ਗੱਲ ਸਾਫ ਹੈ ਕਿ ਜੇਕਰ ਇੱਕ ਤੋਂ ਇਲਾਵਾ ਕਈ ਮਾਲਿਕ ਹੁੰਦੇ ਤਾਂ ਝੱਗਡਾ ਹੁੰਦਾ । ਇੱਕ ਕਹਿੰਦਾ ਹੁਣ ਰਾਤ ਹੋਵੇਗੀ ਦੂਜਾ ਕਹਿੰਦਾ ਦਿਨ ਹੋਵੇਗਾ । ਇੱਕ ਕਹਿੰਦਾ ਸੂਰਜ ਅੱਜ ਪੱਛਮ ਤੋਂ ਨਿਕਲੇਗਾ , ਦੂਜਾ ਕਹਿੰਦਾ ਨਹੀਂ ਪੂਰਬ ਤੋਂ ਨਿਕਲੇਗਾ । ਜੇਕਰ ਦੇਵੀ ਦੇਵਤਿਆਂ ਦਾ ਇਹ ਅਧਿਕਾਰ ਸੱਚ ਹੁੰਦਾ ਅਤੇ ਉਹ ਅੱਲਾਹ ਦੇ ਕੰਮਾਂ ਵਿੱਚ

ਸ਼ਰੀਕ ਵੀ ਹੁੰਦੇ ਤਾਂ ਕਦੋਂ ਅਜਿਹਾ ਹੁੰਦਾ ਕਿ ਇੱਕ ਦਾਸ ਨੇ ਪੂਜਾ ਅਰਚਨਾ ਕਰਕੇ ਵਰਖਾ ਦੇ ਦੇਵਤਾ ਤੋਂ ਆਪਣੀ

ਗੱਲ ਮੰਨਵਾ ਲਈ, ਉਧਰੋਂ ਬਡੇ ਮਾਲਿਕ ਦੀ ਤਰਫੋਂ ਆਰਡਰ ਆਉਂਦਾ ਕਿ ਅਜ ਬਾਰਿਸ਼ ਨਹੀਂ ਹੋਵੇਗੀ,ਫਿਰ ਹੇਠਲੇ ਹਡ਼ਤਾਲ ਕਰ ਦਿਂਦੇ । ਹੁਣ ਲੋਕ ਬੈਠੇ ਹਨ ਕਿ ਦਿਨ ਨਹੀਂ ਚਡ਼ਦਾ ,ਪਤਾ ਲੱਗਿਆ ਕਿ ਸੂਰਜ ਦੇਵਤਾ ਨੇ

ਹਡ਼ਤਾਲ ਕਰ ਰੱਖੀ ਹੈ ।

ਸੱਚੀ ਗਵਾਹੀ

ਸੱਚ ਇਹ ਹੈ ਕਿ ਸੰਸਾਰ ਦੀ ਹਰ ਚੀਜ਼ ਗਵਾਹੀ ਦੇ ਰਹੀ ਹੈ , ਇਹ ਭਲੀ ਭਾਂਤ ਨਿਯਮ ,ਪੂਰਵਕ ਚਲਦਾ ਹੋਇਆ ਸ੍ਰਿਸ਼ਟੀ ਦਾ ਨਿਜਾਮ (ਸਿਸਟਮ)ਗਵਾਹੀ ਦੇ ਰਿਹਾ ਹੈ ਕਿ ਸੰਸਾਰ ਦਾ ਮਾਲਿਕ ਇੱਕ ਤੇ ਕੇਵਲ ਇੱਕੋ ਹੀ

ਹੈ ।ਉਹ ਜਦੋਂ ਚਾਹੇ ਅਤੇ ਜੋ ਚਾਹੇ ਕਰ ਸਕਦਾ ਹੈ । ਉਸਨੂੰ ਕਲਪਨਾ (ਅਟਕਲ) ਅਤੇ ਖਿਆਲਾਂ ਵਿੱਚ ਨਹੀਂ ਲਿਆਇਆ ਜਾ ਸਕਦਾ ,ਉਸਦੀ ਮੂਰਤੀ (ਤਸਵੀਰ) ਨਹੀਂ ਬਣਾਈ ਜਾ ਸਕਦੀ । ਉਸ ਮਾਲਿਕ ਨੇ ਸੰਸਾਰ ਦੀਆਂ

ਸਾਰੀਆਂ ਚੀਜਾਂ ਨੂੰ ਮਨੁੱਖ ਦੀ ਸੇਵਾ ਲਈ ਪੈਦਾ ਕੀਤਾ । ਸੂਰਜ ਇਨਸਾਨ ਦਾ ਸੇਵਕ,ਹਵਾ ਇਨਸਾਨ ਦੀ ਸੇਵਕ,

ਇਹ ਧਰਤੀ ਵੀ ਇਨਸਾਨ ਦੀ ਸੇਵਕ, ਅੱਗ, ਪਾਣੀ, ਜੀਵ-ਜੰਤੂ,ਪੇਡ਼-ਪੰਦੇ ਗੱਲ ਕੀ ਸੰਸਾਰ ਦੀ ਹਰ ਵਸਤੂ ਮਨੁੱਖ ਦੀ ਸੇਵਾ ਲਈ ਬਣਾਈ ਗਈ ਹੈ । ਇਨਸਾਨ ਨੂੰ ਇਹਨਾਂ ਸਾਰਿਆਂ ਚਿਜਾਂ ਦਾ ਸਰਦਾਰ (ਬਾਦਸ਼ਾਹ)ਬਣਾਈਆ ਗਿਆ ਹੈ । ਸਿਰਫ ਆਪਣਾ ਦਾਸ ਅਤੇ ਆਪਣੀ ਪੂਜਾ ਅਤੇ ਆਗਿਆ ਪਾਲਣ ਦੇ ਲਈ ਪੈਦਾ ਕੀਤਾ ਹੈ ।

ਇਸ ਲਈ ਇਨਸਾਫ ਦੀ ਗੱਲ ਇਹ ਹੈ ਕਿ ਜਦ ਪੈਦਾ ਕਰਨ ਵਾਲਾ, ਜੀਵਨ ,ਦੇਣ, ਵਾਲਾ, ਮਾਰਨ ਵਾਲਾ ਖਾਣਾ ਪਾਣੀ ਦੇਣ ਵਾਲਾ ਅਤੇ ਜਿੰਦਗੀ ਦੀ ਹਰ ਇੱਕ ਜਰੂਰੀ ਵਸਤੂ ਦੇਣ ਵਾਲਾ ਉਹ ਹੈ ਤਾਂ ਸਚੋ ਇਨਸਾਨ ਨੂੰ ਆਪਣਾ

ਜੀਵਨ ਅਤੇ ਜੀਵਨ ਨਾਲ ਸਬੱਧਿਤ ਤਮਾਮ ਚੀਜਾਂ ਆਪਣੇ ਮਾਲਿਕ ਦੀ ਮਰਜੀ (ਇੱਛਾ)ਅਨੁਸਾਰ ਅਤੇ ਉਸਦਾ

ਆਗਿਆਕਾਰੀ ਹੋ ਕੇ ਪ੍ਰਯੋਗ ਕਰਨੀਆਂ ਚਾਹੀਦੀਆਂ ਹਨ । ਜੇਕਰ ਇੱਕ ਆਦਮੀ ਆਪਣਾ ਜੀਵਨ ਉਸ ਇਕੱਲੇ

ਮਾਲਿਕ ਦੀ ਆਗਿਆ ਵਿੱਚ ਨਹੀਂ ਗੁਜਾਰ ਗਿਹਾ ਤਾਂ ਉਹ ਇਨਸਾਨ ਨਹੀਂ ।

 

 

ਕੁਦਰਤ ਦਾ ਸਭ ਤੋਂ ਵੱਡਾ ਸੱਚ

 ਇਸ ਸੰਸਾਰ ਬਲਕਿ ਕੁਦਰਤ ਦੀ ਸਭ ਤੋਂ ਵੱਡੀ ਸੱਚਾਈ ਹੈ ਕਿ ਇਸ ਸੰਸਾਰ, ਸ੍ਰਿਸ਼ਟੀ  ਅਤੇ ਕਾਇਨਾਤ ਨੂੰ ਬਣਾਉਣ ਵਾਲਾ ,ਪੈਦਾ ਕਰਨ ਵਾਲਾ ਅਤੇ  ਉਸਦਾ ਪ੍ਰਬੰਦ ਚਲਾਉਣ ਵਾਲਾ ਸਿਰਫ ਤੇ ਸਰਫ ਇੱਕ ਹੀ ਮਾਲਕ (ਸਵਾਮੀ)ਹੈ। ਉਹ ਅਪਣੀ ਹੋਦਂ (ਜਾਤ)ਅਤੇ ਗੁਣਾ (ਸਿਫਤਾਂ ਵਿੱਚ ਇਕੱਲਾ ਹੈ । ਸੰਸਾਰ ਨੂੰ ਬਣਾਉਣ,ਚਲਾਉਣ,

ਮਿਟਾਉਣ (ਮਾਰਨਾ)ਜਿਉਂਦਾ ਕਰਨ ਵਿੱਚ ਉਸਦਾ ਕੋਈ ਸਾਂਝੀ (ਸ਼ਰੀਕ) ਨਹੀਂ । ਉਹ ਇੱਕ ਅਜਿਹੀ ਸ਼ਕਤੀ ਹੈ

ਜੋ ਹਰ ਜਾਗਾ ਮੋਜੂਦ ਹੈ ,ਹਰ ਇੱਕ ਦੀ ਸੁਣਦਾ ਹੈ ਅਤੇ ਹਰ ਇੱਕ ਨੂੰ ਦੇਖਦਾ ਹੈ । ਸਾਰੇ ਸੰਸਾਰ ਵਿੱਚ ਇੱਕ ਪੱਤਾ ਵੀ ਉਸਦੀ ਆਗਿਆ ਤੋਂ ਬਿਨਾ ਨਹੀਂ ਹਿੱਲ ਸਕਦਾ । ਹਰ ਇਨਸਾਨ ਦੀ ਆਤਮਾ ਇਸ ਦੀ ਗਾਵਾਹੀ ਦਿਂਦੀ

ਹੈ ਚਾਹੇ ਉਹ ਕਿਸੇ ਵੀ ਧਰਮ ਦਾ ਮੰਨਣ ਵਾਲਾ ਹੋਵੇ ਅਤੇ ਚਾਹੇ ਮੂਰਤੀ ਪੂਜਾ ਕਰਦਾ ਹੋਵੇ ਪਰ ਅੰਦਰੋਂ ਉਹ ਇਹ

ਯਕੀਨ ਰੱਖਦਾ ਹੈ ਕਿ ਪਾਲਣਹਾਰ,ਰੱਬ ਅਤੇ ਅਸਲੀ ਮਾਲਿਕ ਕੇਵਲ ਉਹ ਇੱਕ ਹੈ । ਇਨਸਾਨ ਦੀ ਅਕਲ ਵਿਚ

ਵੀ ਇਸ ਤੋਂ ਇਲਾਵਾ ਕੋਈ ਗੱਲ ਨਹੀਂ ਆਉਂਦੀ ਕਿ ਸਾਰੀ ਸ੍ਰਿਸ਼ਟੀ (ਕਾਈਨਾਤ)ਦਾ ਮਾਲਿਕ ਇਕੱਲਾ ਹੈ, ਜੇਕਰ ਕਿਸੇ ਸਕੂਲ ਦੇ ਦੋ ਪ੍ਰਿੰਸੀਪਲ ਹੋਣ ਤਾਂ ਸਕੂਲ ਨਹੀਂ ਚਲ ਸਕਦਾ ,ਇੱਕ ਪਿੰਡ ਦੇ ਦੋ ਸਰਪੰਚ ਹੋਣ ਤੇਂ ਪਿਂਡ ਦਾ ਪ੍ਰਬੰਧ ਨਸ਼ਟ ਹੋ ਜਾਂਦਾ ਹੈ, ਕਿਸੇ ਇੱਕ ਦੇਸ ਦੇ ਦੋ ਬਾਦਸ਼ਾਹ  ਨਹੀਂ ਹੋ ਸਕਦੇ ,ਤਾਂ ਇੰਨੀ  ਵੱਡੀ ਸ੍ਰਿਸ਼ਟੀ (ਸੰਸਾਰ) ਪ੍ਰਬੰਦ ਇੱਕ ਤਾਂ ਜਿਆਦਾ ਰੱਬ ਜਾਂ ਮਾਲਿਕਾਂ ਦੁਆਰਾ ਕਿਵੇਂ ਚਲ ਸਕਦਾ ਹੈ ਅਤੇ ਸੰਸਾਰ ਦੇ ਪ੍ਰਬੰਧਕ

ਕਈ ਲੋਕ ਕਿਸ ਤਰਾਂ ਹੋ ਸਕਦੇ ਹਨ ?

 

ਮੈਨੂੰ ਮੁਆਫ ਕਰਨਾ

 

 

ਮੇਰੇ ਪਿਆਰੇ ਪਾਠਕੋ ! ਮੇਨੂੰ ਮੁਆਫ ਕਰਨਾ , ਮੈਂ ਆਪਣੀ ਅਤੇ ਆਪਣੀ ਤਮਾਮ ਮੁਸਲਿਮ ਬਿਰਾਦਰੀ ਦੀ ਤਰਫੋਂ ਆਪ ਤੋਂ ਛਮਾ ਅਤੇ ਮਾਫੀ ਮੰਗਦਾ ਹਾਂ, ਜਿਸ ਨੇ ਮਨੁੱਖੀ ਜਗਤ ਦੇ ਸਭ ਤੋਂ ਵੱਡੇ ਸ਼ੈਤਾਨ (ਰਾਖਸ਼) ਦੇ ਬਹਿਕਾਵੇ ਵਿੱਚ ਆ ਕੇ ਆਪ ਦੀ ਸਭ ਤੋਂ ਵੱਡੀ ਦੰਲਤ  ਆਪ ਤੱਕ ਨਹੀਂ ਪਹੁੰਚਾਈ । ਉਸ ਸ਼ੈਤਾਨ ਨੇ ਪਾਪ ਦੀ ਜਗ੍ਹਾ ਪਾਪੀ ਦੀ ਨਫਰਤ ਦਿਲ ਵਿੱਚ ਬੈਠਾ ਕੇ ਇਸ ਪੂਰੇ ਸੰਸਾਰ ਨੂੰ ਯੁੱਧ ਦਾ ਮੈਦਾਨ ਬਣਾ ਦਿੱਤਾ । ਇਸ ਗਲਤੀ ਦਾ ਅਹਿਸਾਸ ਕਰਕੇ ਹੀ ਮੈਂ ਅੱਜ ਕਲਮ ਚੁੱਕੀ ਹੈ ਕਿ ਆਪ ਦਾ ਅਧਿਕਾਰ (ਹੱਕ) ਆਪ ਤੱਕ ਪਹੁੰਚਾਵਾਂ ਅਤੇ ਬੇਗਰਜ ਹੋ ਕੇ ਪ੍ਰੇਮ ਅਤੇ ਮਨੁੱਖਤਾ ਦੀਆਂ ਗੱਲਾਂ ਆਪ ਨਾਲ ਕਰਾਂ ।

ਉਹ ਸੱਚਾ ਮਾਲਿਕ (ਸਵਾਮੀ) ਜਿਹਡਾ ਦਿਲਾਂ ਦੇ ਭੇਦ ਜਾਣਦਾ ਹੈ , ਗਵਾਹ ਹੈ ਕਿ ਇਹਨਾਂ ਪੰਨਿਆਂ ਨੂੰ ਆਪ ਤੱਕ ਪਹੁੰਚਾਉਣ ਲਈ ਮੈਂ ਬੇਗਰਜ ਹਾਂ ਅਤੇ ਸੱਚੀ ਹਮਦਰਦੀ ਦਾ ਹੱਕ ਅਦਾ ਕਰਨਾ ਚਾਹੁੰਦਾ ਹਾਂ । ਇਹਨਾ ਗੱਲਾਂ ਨੂੰ ਆਪ ਤੱਕ ਨਾ ਪਹੁੰਚਾ ਸਕਣ ਦੇ ਗਮ ਵਿੱਚ ਮੇਰੀਆਂ ਕਿੰਨੀਆਂ ਰਾਤਾਂ ਦੀ ਨੀਂਦ ਉਡੀ ਹੈ । ਆਪ ਕੋਲ ਇੱਕ ਦਿਲ ਹੈ , ਉਸ ਤੋਂ ਪੁੱਛ ਲਓ, ਉਹ ਬਿਲਕੁਲ ਸੱਚਾ ਹੁੰਦਾ ਹੈ । 

ਇੱਕ ਪ੍ਰੇਮ ਵਾਣੀ

ਇਹ ਗੱਲ ਕਹਿਣ ਦੀ ਨਹੀਂ ਪਰ ਮੇਰੀ ਇੱਛਾ ਹੈ ਕਿ ਮੇਰੀਆਂ ਇਹਨਾਂ ਗੱਲਾਂ ਨੂੰ ਜੋ ਇੱਕ ਪ੍ਰੇਮਵਾਣੀ ਹੈ ,ਤੁਸੀਂ ਪ੍ਰੇਮ ਦੀਆਂ ਅੱਖਾਂ ਨਾਲ ਦੇਖਣਾ ਅਤੇ ਪਡ਼ਨ੍ਹਾ । ਉਸ ਮਾਲਿਕ (ਸਵਾਮੀ)ਦੇ ਲਈ ਜੋ ਇਸ ਸਾਰੇ ਸੰਸਾਰ ਨੂੰ ਚਲਾਉਣ ਅਤੇ ਬਣਾਉਣ ਵਾਲਾ ਹੈ ਅਤੇ ਸੋਚ ਵਿਚਾਰ ਕਰਨਾ ਤਾਂ ਕਿ ਮੇਰੇ ਦਿਲ ਅਤੇ ਮੇਰੀ ਰੂਹ ਨੂੰ ਸ਼ਾਂਤੀ ਪ੍ਰਾਪਤ ਹੋਵੇ ,ਕ ਮੈਂ ਆਪਣੇ ਭੈਣ ਜਾਂ ਭਰਾ ਦੀ ਉਹ ਅਮਾਨਤ ਉਸ ਤੱਕ ਪਹੁੰਚਾਈ ਅਤੇ ਅਪਣੇ ਇਨਸਾਨ ਹੋਣ ਦਾ ਫਰਜ ਪੂਰਾ ਕਰ ਦਿਤਾ ਹੈ ।

ਇਸ ਸੰਸਾਰ ਵਿੱਚ ਆਉਣ ਤੋਂ ਬਾਅਦ ਇੱਕ ਇਨਸਾਨ ਦੇ ਲਈ ਜਿਸ ਸੱਚ ਨੂੰ ਜਾਨਣਾ ਅਤੇ ਮੰਨਣਾ ਜਰੂਰੀ ਹੈ ਅਤੇ ਜੋ ਉਸ ਦੀ ਸਭ ਤੋਂ ਵੱਡੀ ਜਿੰਮੇਵਾਰੀ ਅਤੇ ਫਰਜ ਹੈ ਉਹ ਪ੍ਰੇਮ ਵਾਣੀ ਮੈਂ ਆਪ ਨੂੰ ਸੁਣਾਉਣਾ ਚਾਹੁੰਦਾ ਹਾਂ ।

ਪਿਆਰ ਦੇ ਦੋ ਸ਼ਬਦ ਮਨੁੱਖਤਾ ਦੇ ਨਾਮ

ਜੇਕਰ ਅੱਗ ਦੀ ਇੱਕ ਛੋਟੀ ਜਿਹੀ ਚੰਗਿਆਡੀ ਤੁਹਾਡੇ ਸਾਹਮਣ ਪਈ ਹੋਵੇ ਅਤੇ ਇੱਕ ਬੇਸਮਝ ਜਿਹਾ ਬੱਚਾ

ਸਾਹਮਣਿਓ ਨੰਗੇ ਪੈਰ ਆ ਰਿਹਾ ਹੋਵੇ ਅਤੇ ਉਸਦਾ ਨੰਨਾ ਜਿਹਾ ਪੈਰ ਸਿੱਧਾ ਆੱਗ ਤੇ ਪੈਣ ਵਾਲਾ ਹੋਵੇ ਤਾਂ ਤੁਸੀਂ ਕੀ ਕਰੋਗੇ ?

ਤੁਸੀਂ ਝਟਪਟ ਉਸ ਬੱਚੇ ਨੂੰ ਗੋਦ ਵਿੱਚ ਚੁੱਕ ਲਉਗੇ ਅਤੇ ਆਤੇ ਅੱਗ ਤੋਂ ਦੂਰ ਖਡਾ ਕਰਕੇ ਬੇਹੱਦ ਖੁਸ਼ੀ ਦਾ ਅਹਿਸਾਸ ਕਰੋਗੇ ।ਇਸ ਪ੍ਰਕਾਰ ਜੇਕਰ ਕੋਈ ਮਨੁੱਖ ਅੱਗ ਵਿਚ ਝੁਲਸ ਜਾਵੇ ਜਾਂ ਜਲ ਜਾਵੇ ਤਾਂ ਤੁਸੀਂ ਤਡ਼ਫ ਜਾਂਦੇ ਹੋ ਅਤੇ ਉਸਦੇ ਪ੍ਰਤੀ ਤੁਹਾਡੇ ਦਿਲ ਵਿੱਚ ਹਮਦਰਦੀ ਪੈਦਾ ਹੋ ਜਾਂਦੀ ਹੈ ।

ਕੀ ਤੁਸੀਂ ਕਦੇ ਸੋਚਿਆ ਆਖਿਰ ਅਜਿਹਾ ਕਿਉਂ ਹੈ  ? ਇਸ ਲਈ ਕਿ ਸਮੁਚਾ ਮਨੁੱਖੀ ਸਮਾਜ ਕੇਵਲ ਇੱਕ ਮਾਤਾ ਪਿਤਾ ਦੀ ਸੰਤਾਨ ਹੈ ਅਤੇ ਹਰੇਕ ਦੇ ਸੀਨੇ ਵਿਚ ਇੱਕ ਧਡ਼ਕਦਾ ਹੋਇਆ ਦਿਲ ਹੈ ,ਜਿਸ ਵਿਚ ਪ੍ਰੇਮ ਹੈ ਹਮਦਰਦੀ ਹੈ ,ਪਿਆਰ ਹੈ । ਉਹ ਇੱਕ ਦੂਜੇ ਦੇ ਦੁੱਖ ਸੁਖ ਵਿੱਚ ਤਡ਼ਫਦਾ ਹੈ ਅਤੇ ਇੱਕ ਦੂਸਰੇ ਦੀ ਮਦਦ ਕਰਕੇ ਖੁਸ਼ ਹੁੰਦਾ ਹੈ ।ਇਸ ਲਇ ਸੱਚਾ ਇਨਸਾਨ ਅਤੇ ਮਨੁੱਖ ਉਹੀ ਹੈ ਜਿਸਦੇ ਸੀਨੇ ਵਿੱਚ ਪੂਰੀ ਮਨੁੱਖਤਾ ਦੇ ਲਈ ਪ੍ਰੇਮ ਉਬਲਦਾ ਹੋਵੇ ,ਜਿਸਦਾ ਹਰ ਕੰਮ ਮਨੁੱਖਤਾ ਦੀ ਸੇ ਵਾ ਲਈ ਹੋਵੇ ਅਤੇ ਜੋ ਹਰੇਕ ਨੂੰ ਦੁੱਖ ਦਰਦ ਵਿੱਚ ਦੇਖ ਕੇ ਤਡ਼ਫ ਜਾਵੇ ਅਤੇ ਉਸਦੀ ਮਦਦ ਉਸਦੇ ਜੀਵਨ ਦਾ ਅਟੁੱਟ ਅੰਗ ਬਣ ਜਾਵੇ ।

ਇਸ ਸੰਸਾਰ ਵਿੱਚ ਮਨੁੱਖ ਦਾ ਇਹ ਜੀਵਨ ਅਸਬਾਈ ਹੈ ਅਤੇ ਮਰਨ ਤੋਂ ਬਾਅਦ ਉਸ ਨੂੰ ਇੱਕ ਹੋਰ ਜੀਵਨ ਮਿਲੇਗਾ ਜੋ ਸਖਾਈ ਹੋਵੇਗਾ । ਆਪਣੇ ਸਚੌ ਮਾਲਿਕ (ਸਵਾਮੀ) ਦੀ ਭਗਤੀ ਅਤੇ ਸਿਰਫ ਉਸੱ ਦੀ ਮੱਨੇ ਬਿਨਾ ਮਰਨ ਤੋਂ ਬਾਅਦ ਦੇ ਜੀਵਨ ਵਿੱਚ ਸਵਰਗ ਪ੍ਰਾਪਤ ਨਹੀਂ ਹੋ ਸਕਦੀ ਅਤੇ ਸਦਾ ਲਈ ਨਰਕ ਦਾ ਬਾਲਣ ਬਣਨਾ ਪਵੇਗਾ ।

ਅੱਜ ਲੱਖਾਂ ਕਰੋਡਾਂ ਇਨਸਾਨ ਨਰਕ ਦਾ ਬਾਲਣ ਬਣਨ ਦੀ ਕੋਸ਼ੀਸ਼ ਵਿੱਚ ਲੱਗੇ ਹੋਏ ਹਨ ਅਤੇ ਅਸਿਹੇ ਰਸਤੇ ਉਤੇ ਚੱਲ ਰਹੇ ਹਨ ਜੋ ਸੀਧਾ ਨਰਕ ਵਲ ਜਾਂਦਾ ਹੈ । ਅਜਿਹੇ ਮਾਹੰਲ ਵਿੱਚ ਉਨ੍ਹਾਂ ਤਮਾਮ ਲੋਕਾਂ ਦੀ ਜਿੰਮੇਵਾਰੀ ਹੈ ਜੋ ਸਾਰੀ ਮਨੁਖੱਤਾ ਨਾਲ ਪ੍ਰੇਮ ਕਰਦੇ ਹਨ ਅਤੇ ਮਾਨਵਤਾ ਵਿੱਚ ਆਸਥਾ (ਸ਼ਰਧਾ) ਰੱਖਦੇ ਹਨ, ਕਿ ਉਹ ਅੱਗੇ ਆਉਣ ਅਤੇ ਨਰਕ ਵਿੱਚ ਡਿੱਗ ਰਹੇ ਇਨਸਾਨਾਂ ਨੂੰ ਬਚਾਉਣ ਦਾ ਅਪਣਾ ਫਰਜ ਪੂਰਾ ਕਰਨ ।

ਸਾਨੂੰ ਖੁਸ਼ੀ ਹੈ ਕਿ ਮਨੁੱਖ ਜਾਤੀ  ਨਾਲ ਸੱਚੀ ਹਮਦਰਦੀ ਰੱਖਣ ਵਾਲੇ ਅਤੇ ਉਹਨਾਂ ਨੂੰ ਨਰਕ ਦੀ ਅੱਗ ਤੋਂ ਬਚਾਅ ਲੈਣ ਦੇ ਦੁੱਖ ਵਿੱਚ ਘੁਲਣ ਵਾਲੇ ਮੌਲਾਨਾ ਇਸਲਾਮ ਮੱਕੀ ਨੇ ਪ੍ਰੇਮ ਅਤੇ ਮੋਹ ਦੇ ਕੁੱਝ ਫੁੱਲ ਪੇਸ਼ ਕੀਤੇ ਹਨ । ਜਿਸ ਵਿੱਚ ਮਨੁੱਖਤਾ ਪ੍ਰਤੀ ਉਹਨਾਂ ਦਾ ਪਿਆਰ ਸਾਫ  ਝਲਕਦਾ ਹੈ ਅਤੇ ਇਸਦੇ ਰਾਹੀਂ ਉਨ੍ਹਾਂ ਨੇ ਉਹ ਫਰਜ ਪੂਰਾ ਕੀਤਾ ਹੈ ਜੋ ਇੱਕ ਸਚੋ ਮੁਸਲਮਾਨ ਹੋਣ ਦੇ ਨਾਤੇ ਸਾਡੇ ਸਭ ਤੇ ਹੈ ।

ਇਹਨਾਂ ਸ਼ਬਦਾਂ ਦੇ ਨਾਲ ਦਿਲ ਦੇ ਇਹ ਟੁਕਡੇ ਅਤੇ ,,ਆਪ ਦੀ ਅਮਾਨਤ ,, ਆਪ ਦੇ ਸਾਹਮਣੇ ਪੇਸ਼ ਹੈ ।