Monthly Archives: February 2012

ਰਸੂਲਾਂ ਦੀ ਸਿੱਖਿਆ

           

 

 

 

 

 

ਇੱਕ ਤੋਂ ਬਾਅਦ ਇੱਕ ਨਬੀ ਅਤੇ ਰਸੂਲ ਆਉਂਦੇ ਰਹੇ। ਉਹਨਾਂ ਦੇ ਧਰਮ ਦੀ ਬੁਨਿਆਦ (ਅਧਾਰ)ਇੱਕੋ ਹੁੰਦੀ। ਉਹ ਇੱਕੋ ਧਰਮ ਵੱਲ ਬੁਲਾਉਂਦੇ ਕਿ: ਇੱਕ ਰੱਬ ਨੂੰ  ਮੰਨੋ, ਕਿਸੇ ਨੂੰ ਉਸਦੀ ਜਾਤ (ਸ਼ਖ਼ਸੀਅਤ) ਅਤੇ ਸਿਫ਼ਤਾਂ (ਗੁਣਾਂ) ਵਿੱਚ ਉਸਦਾ ਸਾਂਝੀਦਾਰ  ਨਾ ਬਣਾਓ,  ਉਸਦੀ ਪੂਜਾ ਵਿੱਚ ਕਿਸੇ ਨੂੰ ਸਾਂਝੀਦਾਰ ਨ ਬਣਾਓ। ਉਸਦੇ ਸਾਰੇ ਰਸੂਲਾਂ ਨੂੰ ਸੱਚਾ ਸਮਝੋ, ਉਸਦੇ ਫ਼ਰਿਸ਼ਤਿਆਂ ਨੂੰ ਜੋ ਉਸਦੀ ਪਵਿੱਤਰ ਮਖ਼ਲੂਕ(ਰਚਨਾ)

ਹਨ ਨਾ ਉਹ ਖਾਂਦੇ-ਪੀਂਦੇ ਹਨ, ਨਾ ਸੋੰਦੇ ਹਨ,ਹਰ ਕੰਮ ਵਿੱਚ ਮਾਲਿਕ ਦੀ ਆਗਿਆ ਦਾ ਪਾਲਣ ਕਰਦੇ ਹਨ, ਨੂੰ ਸੱਚਾ ਸਮਝੋ। ਉਸਨੇ ਆਪਣੇ ਫਰਿਸ਼ਤਿਆਂ ਰਾਹੀਂ ਜੋ ਬਾਣੀ ਭੇਜੀ ਜਾਂ ਗ੍ਰੰਥ ਉਤਾਰੇ, ਉਹਨਾਂ ਸਾਰਿਆਂ ਨੂੰ ਸੱਚਾ ਮੰਨੋ। ਮਰਨ ਤੋਂ ਬਾਅਦ ਦੁਬਾਰਾ ਜਿੰਦਗੀ ਹਾਸਲ ਕਰਕੇ ਆਪਣੇ ਚੰਗੇ ਬੁਰੇ ਕਰਮਾਂ ਦਾ ਬੱਦਲਾ ਮਿਲਣਾ ਹੈ। ਇਸਤੇ ਯਕੀਨ(ਵਿਸ਼ਵਾਸ) ਕਰੋ, ਅਤੇ ਇਹ ਵੀ ਜਾਣੋ ਕਿ ਜੋ ਤਕਦੀਰ (ਕਿਸਮਤ)ਚੰਗੀ ਜਾਂ ਬੁਰੀ ਹੈ ਉਹ ਮਾਲਿਕ ਵਿੱਲੋਂ ਹੈ ਅਤੇ ਮੈਂ ਇਸ ਵਕਤ ਜੋ ਸ਼ਰੀਅਤ(ਧਰਮ ਕਾਨੂੰਨ)ਅਤੇ ਜੀਵਨ ਬਿਤਾਓਣ ਦਾ ਢੰਗ ਲੈ ਕੇ ਆਇਆ ਹਾਂ, ਉਸਦਾ ਪਾਲਨ ਕਰੋ। ਜਿੰਨੇ ਵੀ ਅੱਲਾਹ ਦੇ ਨਬੀ ਅਤੇ ਰਸੂਲ ਆਏ ਸਾਰੇ ਸੱਚੇ ਸਨ। ਉਹਨਾਂ ਸਾਰਿਆਂ ਤੇ ਸਾਡਾ ਈਮਾਨ(ਸ਼ਰਧਾ)ਹੈ। ਅਸੀਂ ਉਹਨਾਂ “ਚ ਫਰਕ ਨਹੀਂ ਰੱਖਦੇ। ਸੱਚਾਈ ਦਾ ਪੈਮਾਨਾ ਇਹ ਹੈ ਕਿ ਜਿੰਨਾਂ ਨੇ ਇੱਕ ਇਸ਼ਵਰ ਨੂੰ ਮੰਨਣ ਦਾ ਸੱਦਾ ਦਿੱਤਾ ਹੋਵੇ ਅਤੇ ਉਹਨਾਂ ਦਿਆਂ ਸਿਖਿਆਵਾਂ ਵਿੱਚ ਇੱਕ ਮਾਲਿਕ ਨੂੰ ਛੱਡਕੇ ਕਿਸੇ ਦੂਸਰੇ ਦੀ ਪੂਜਾ ਜਾਂ ਖੁਦ  ਉਨ੍ਹਾਂ ਦੀ  ਪੂਜਾ ਦੀ ਗੱਲ ਨਾ ਹੋਵੇ।

            ਸੋ, ਜਿਹਨਾਂ ਮਹਾਂ –ਪੁਰਖਾਂ ਦੀ ਸਿੱਖਿਆ ਵਿੱਚ ਮੂਰਤੀ ਪੂਜਾ ਜਾਂ ਅਨੇਕ ਸ਼ਵਰਵਾਦ ਹੋਵੇ ਉਹ ਜਾਂ ਤਾਂ ਰਸੂਲ ਨਹੀਂ ਜਾਂ ਫਿਰ ਉਹਨਾਂ ਦਿਆਂ ਸਿੱਖਿਆਵਾੰ ਵਿੱਚ ਰੱਦੋ ਬਦਲ ਹੋ ਗਈ ਹੈ ਅਤੇ ਕਿਤੇ-ਕਿਤੇ ਤਾਂ ਗ੍ਰੰਥਾਂ ਨੂੰ ਵੀ ਬਦਲ ਦੀੱਤਾ ਗਿਆ ਹੈ।

   ਰੱਸੂਲਾਂ ਦੇ ਬਾਰੇ ਵਿੱਚ ਬਾਬਾ ਗੁਰੂ ਨਾਨਕ ਜੀ ਦਾ ਇਰਸ਼ਾਦ

        ਗੁਰੂ ਨਾਨਕ ਜੀ ਨੇ ਆਪਣੇ ਦੇਸ ਵਿਦੇਸ਼ ਦੇ ਸੱਫਰਾਂ ਵਿੱਚ ਮੁਖ਼ਤੱਲਿਫ਼ ਮਜਾਹਿਬ ਦੀ ਮੁਕੱਦਸ ਕਿਤਾਬਾਂ ਨੂੰ ਗੋਰ ਨਾਲ ਪੱਡ਼ਈਆ ਅਤੇ ਰੱਸੂਲਾਂ ਨੱਬੀਆਂ ਬਾਰੇ ਵਿੱਚ ਕੇਹੰਦੇ ਹਨ “ਸੱਵਾ ਲਾਖ ਪੈਗੰਬੱਰ ਤਾਂਕੇ” ਯਾਨੀ, ਖੁਦਾ ਦੀ ਤੱਰਫੋਂ ਸੱਵਾ ਲਾਖ ਪੈਗੰਬੱਰ ਇਸ ਦੁਨਯਾਂ ਵਿੱਚ ਆਏ ਸੱਨ- ਗੁਰੂ ਗ੍ਰੰਥ ਸਾਹੱਬ ਭੈਰੂਕੱਬੀਰ 1161*                                        

ਅਤੇ ਜੱਨਮ ਸਾਖੀ ਭਾਈ ਬਾਲਾ ਵਿੱਚ ਉਹਨਾਂ ਦਾ ਇਹ ਇਰਸ਼ਾਦ ਮੋਜੂਦ ਹਨ, ਸੱਵਾ ਲਾਖ ਪੈਗੰਬੱਰ ਆਏ ਦੁਨਯਾਂਮਾਂ ਹੌ- ਆਪੂ ਆਪਣੀ ਨੋ ਬੱਤੇਂ ਸੱਭੁ ਚੱਲਾਏਂ ਰਾਹੌ,ਜੱਨਮ ਸਾਖੀ ਭਾਈ ਬਾਲਾ 143*                                                                           

ਗੁਰੂ ਜੀ ਮੱਜੀਦ ਫੱਰਮਾਤੇ ਹਨ, ਕੱਲ ਪੱਰਵਾਣ ਕੁਤੇਬ ਕੁਰਆਨ-ਪੋਥੀ ਪੰਡਿਤ ਰੇਹੇ ਪੁਰਾਣ- ਨਾਨਕ ਨਾਂਓ ਭੱਯਾ ਰਹਮਾਨ-ਕੱਰ ਕੱਰਤਾ ਤੂ ਇੱਕੋ ਜਾਨ, ਗੁਰੂ ਗ੍ਰੰਥ ਸੱਹਬ ਰਾਮ ਕੱਲੀ ਮੱਹਲਾ 903

ਗੁਰੂ ਜੀ ਦਾ ਇਹ ਇਰਸ਼ਾ ਵੀ ਗੋਰ ਨਾਲ ਸੁਨੋ ਅਤੇ ਸੋਚੋ, ਤ੍ਰਿਏ ਕੌਟਾਂ ਭਾਲਿਯਾਂ ਤ੍ਰਿਏ ਸੂਧੇ ਭੇਦ- ਤੋਰੇਤ ਇੰਜੀਲ਼ ਜ਼ੱਬੂਰ ਤੱਰਲੇ ਪੱਡ਼ ਸੱਨ ਡੱਠੇ ਵੇਦ- ਰੱਹੀਆ ਫੁਰਕਾਨ ਕਿਤੱਬਡੇ ਕੱਲਯੁਗ ਮੇਂ ਪ੍ਰੱਵਾਨ, ਜੱਨਮ ਸਾਖੀ ਭਾਈ ਬਾਲਾ 274* ਯਾਨੀ- ਗੁਰੂ ਨਾਨਕ ਜੀ ਕੇਹੇਂ ਹਨ ਕਿ ਅਸਾਂ ਨੇ ਹਰ ਤੱਰਫ ਵੱਡੀ ਖੋਜ ਕੀਤੀ ਅਤੇ ਬੱਹੁਤ ਸੋਚ ਵਿਚਾਰ ਅਤੇ ਤੇਹਕੀਕ ਨਾਲ ਮੈਂ ਨੇ ਤੋਰੇਤ ਇੰਜੀਲ ਜ਼ੱਬੂਰ ਤੀਨੂ ਕਿਤਾਬੌਦੀ ਖੂਬ ਵੱਰਕ ਗ੍ਰੱਦਾਨੀ ਕਿਤੀ ਅਤੇ ਛਾਨ ਬੀਨ ਕੀ, ਅਤੇ ਵੇਦੌ ਕੋਵੀ ਗੋਰ ਨਾਲ ਪੱਡ਼ਨੇ,ਸੁਨਨੇ ਅਤੇ ਸੱਮਝਨੇ ਦੀ ਕੋ ਸਿਸ਼ਕਿਤੀ, ਮੈਰੀ ਸਾਰਿਆਂ ਕੋਸ਼ਿਸਾਂਦਾ ਨੱਤੀਜਾ ਇਹ ਨਿਕਲਿਆ ਕਿ ਮੋਜੂਦਾ ਜ਼ੱਮਾਨਾਂ ਵਾਲਿਆਂ ਨੂੰ ਮੰਜੂਰ ਸ਼ੁਦਾ ਅਤੇ ਕਾਬਿਲੇ ਅੱਮਲ ਕਿਤਾਬ “ਫੁਰਕਾਨ” ਕੁਰਆਨ ਸ਼ੱਰੀਫ ਹਨ,                    

ਇੱਕ ਸਿਖੱ ਵਿਧੱਵਾਨ ਕਹਿੰਦੇ ਹਨ “ਸ਼ਿਰੀ ਗੁਰੂ ਨਾਨਕ ਜੀ ਨੇ ਵੇਦ ਅਤੇ ਸ਼ਾਸਤੱਰ ਚੰਗੀ ਤੱਰਾਂ ਪੱਡ਼ ਕੱਰ ਵਿਚਾਰੇ ਸੀ ਅਤੇ ਉਹਨਾਂ ਨੂੰ ਫੁਜੂਲ ਸੱਮਝ ਕੱਰ ਛੱਡ਼ਦਿਤਾ” ਮਹਾਨ ਕੋਸ਼ 612 –

ਬਾਬਾ ਗੁਰੂ ਨਾਨਕ ਜੀ ਮੁਹੰਮਦ ਸ0ਦੇ ਸੰਬੰਧ ਵਿੱਚ ਕੇਹੰਦੇ ਹਨ।

ਪੇਹਲਾ ਨਾਮ ਖੁਦਾ ਦਾ ਦੁਜਾ ਨਾਮ ਰਸੁਲ। ਤੀਜਾ ਕੱਲਮਾ ਪੱਡ਼ ਨਾਨਕਾ ਦ੍ਰੱਗੇ ਪਾਵਾਂ ਕ਼ੱਬੂਲ। ਡੇਹਤਾ ਨੂਰੇ ਮੁਹੰਮਦੀ ਡੇਗਤਾ ਨਬੀ ਰੱਸੂਲ। ਨਾਨਕ ਕੁਦਰੱਤ ਦੇਖ ਕਰ ਦੁਖੀ ਗਈ ਸੱਬ ਭੂਲ। ਉਤੇ ਦੀ ਸੱਤਰਾਂ ਨੂੰ ਗੋਰ ਤੋਂ ਪੱਡੋ ਅਤੇ ਸੋਚੋ ਕਿ ਸੱਪਸ਼ਟ ਰੂਪ ਵਿੱਚ ਗੁਰੂ ਨਾਨਕ ਜੀ ਨੇ ਅੱਲਾਹ ਅਤੇ ਮੁਹੱਮਦ ਸ0 ਦਾ ਪੱਰਿਚਿਏ ਕਰਾਈਆ ਹੈ।ਅਤੇ ਇਸਲਾਸ ਵਿੱਚ ਪੱਰਵੇਸ਼ ਕਰਨ ਦੇ ਲਏ ਏਹੀ ਇਕ ਸ਼ੱਬਦ ਅੱਖਨਾ ਪੈਂਦਾ ਹੇ ਕਿ ਮੈ ਇਹ ਗੱਲ ਦਾ ਵਚੱਨ ਦੈੰਦਾ ਹੂੰ ਕਿ ਅੱਲਾਹ ਦੇ ਬੱਗੇਰ ਕੋਈ ਸੱਤੇ ਪੁਜਿਏ ਨਹੀ। ਅਤੇ ਮੁਹੰਮਦ ਸ0ਅੱਲਾਹ ਦੇ ਅੰਤਿਮ ਸੱਨਦੇਸ਼ਟਾ  ਅਤੇ ਦੂਤ ਹਨ। ਇਹੀ ਗੱਲ ਗੁਰੂ ਨਾਨਕ ਜੀ ਨੇ ਕੀਤੀ ਹੈ ਅਤੇ ਮੁਹੰਮਦ ਸ0ਨੂੰ ਮਨਨੇ ਦੀ ਦਾਵੱਤ ਦੀਤੀ ਹੈ।

ਅਤੇ ਆਖਿਆ ਸਾਦ-ਸੱਲਾਹਤ ਮੁਹੰਮਦੀ ਮੁਖਹੀ ਆਖੋੰਤ-ਖਾਸਾ ਬੰਦਾ ਸੱਜਯਾ ਸੱਰ ਮਿਤਰਾਂ ਹੋਂਮਤ। ਯਾਨੀ ਰੱਸੂਲ ਸ0ਦੀ ਤਾਰੀਫ਼ ਕਰਦੇ ਚੱਲੈ ਜਾਓ ਆਪ ਖੁਦਾ ਦੇ ਖਾਸ ਬੰਦੇ ਅਤੇ ਸਾਰੇ ਨੱਬਿਯਾਂ ਅਤੇ ਰੱਸੂਲਾਂ ਦੇ ਸਰਦਾਰ ਹਨ ।

ਅਤੇ ਇਹ ਵੀ ਫ਼ਰਮਾਂਯਾ, ਸੇਈ ਛੋਟੇ ਨਾਨਕਾ ਹੱਜ਼ਰੱਤ ਜੱਹਾਂ ਪੱਨਹਾਂ । ਉਹੀ ਲੋਕਾਂ ਸੱਫ਼ੱਲ ਹੱਨ ਜਿਹਨਾਂ ਨੈ ਹੁਜੂਰ ਸ0ਦੀ ਗੁਲਾਮੀਂ ਵਿੱਚ ਜਿੰਦਗੀ ਬੱਸ਼ੱਰ ਕਿਤੀ। ਗੁਰੂ ਅੱਰਜਨ ਜੀ ਨੇ ਗੁਰੂ ਨਾਨਕ ਜੀ ਦੇ ਇਸ ਪਾਕੀਜਾ ਇਰਸਸ਼ਾਦ ਦੇ ਬਾਰੇ ਵਿੱਚ ਇਹ ਬੱਯਾਨ ਕੀਤਾ ਹੈ । ਅਠੇ ਪੇਹੇਰ ਭੋਂਦਾ ਫਿਰੇ ਖਾਵੱਣ ਸੰਦਡੇ ਸੋਲ-ਦੋਜ਼ੱਖ ਪੋੰਦਾ ਕਿਓਂ ਰੇਹੇ ਜਾਂ ਚੱਤ ਹੋਏ  ਰੱਸੂਲ ।ਗੁਰੂ ਗੱਰੰਥ ਸੱਹਬ ਪੱਨਾ0 320 | ਗੁਰੂ ਜੀ ਨੇ ਇਸ ਵਿਲੇ ਆਖੀਆ, ਮੀਮ ਮੁਹੱਮਦ ਮੱਨ ਤੋਂ ਮੱਨ ਕਿਤਾਬਾਂ ਚਾਰ-ਮੱਨ ਖੁਦਾਏ ਰੱਸੂਲ ਨੂੰ ਸੱਚਾ ਈ ਦੱਰਬਾਰ-ਲੇ ਪੇਗੱਬੰਰੀ ਆਯਾ ਇਸ ਦੁਨਯਾਮਾਂਹੈ, ਨਾਂਵ ਮੁਹੰਮਦ ਮੁਸਤੱਫਾ ਹੋ ਆ ਬੇਪੱਰ ਵਾਹੈ। ਯਾਨੀ ਹੱਜ਼ਰਤ ਮੁਹੱਮਦ ਮੁਸਤੱਫਾ ਅਤੇ ਚਾਰੋਂ ਕਿਤਾਬਾਂ ਉਤੇ ਇਮਾਨ ਲਾਓ

 

ਪਵਿੱਤਰ ਕੁਰਆਨ ਵਿੱਚ ਮੂਰਤੀ ਪੂਜਾ ਸਬੰਧੀ ਉਦਾਹਰਣ

 

 

 

 

 

 

 

 

ਮੂਰਤੀ ਪੂਜਾ ਬਾਰੇ ਕੁਰਆਨ ਵਿੱਚ ਇੱਕ ਉਦਾਹਰਣ ਪੇਸ਼ ਕੀਤਾ ਗਿਆ ਹੈ ਜੋ ਗੌਰ ਵਿਚਾਰ ਕਰਨ ਯੋਗ ਹੈ :

            “ਅੱਲਾਹ ਨੂੰ ਛੱਡ ਕੇ ਤੁਸੀਂ ਜਿੰਨਾਂ ਵਿਸਤੂਆਂ ਨੂੰ ਪੂਜਦੇ ਹੋ ਉਹ ਸਾਰੀਆਂ ਮਿਲਕੇ ਇੱਕ ਮੱਖੀ ਵੀ ਪੈਦਾ ਨਹੀਂ ਕਰ ਸੱਕਦੀਆਂ ਅਤੇ ਪੈਦਾ ਕਰਨਾ ਤਾਂ ਦੂਰ ਦੀ ਗੱਲ ਹੈ ਜੇਕਰ ਮੱਖੀ ਉਹਨਾਂ ਸਹਮਣਿਓਂ ਕੋਈ ਚੀਜ਼ (ਪ੍ਰਸਾਦਿ ਵਗੈਰਾ)ਖੇਹ ਕੇ ਲੈ ਜਾਵੈ ਤਾਂ ਉਹ ਵਾਪਿਸ ਨਹੀਂ ਲੈ ਸੱਕਦੀਆਂ ।ਫਿਰ ਕੈਸੇ ਕਾਇਹ ਨੇ ਪੂਜਯ (ਜਿਸਦੀ ਪੂਜਾ ਕੀਤੀ ਜਾਵੇ)ਅਤੇ ਕੈਸੇ ਕੱਮਜੋਰ ਨੇ ਪੂਜਣ ਵਾਲੇ ਅਤੇ ਉਹਨਾ ਨੇ ਉਸ ਅੱਲਾਹ ਦੀ ਕੱਦਰ ਨਹੀਂ ਕੀਤੀ ਜੈਸੀ ਕੱਰਨੀ ਚਾਹੀਦੀ ਸੀ, ਜੋ ਤਾਕੱਤਵਰ ਅਤੇ ਜਬਰਦਸ਼ਤ ਹੈ।”  (ਸੂਰਤ ਹੱਜ :73)

        ਕਿੰਨੀ ਵੱਧੀਆ ਮਿਸਾਲ ਹੈ ਬਨਾਉਣ ਵਾਲਾ ਤਾਂ ਖੁਦ ਭਗਵਾਨ ਹੁੰਦਾ ਹੈ ।ਆਪਣੇ ਹੱਥਾਂ ਨਾਲ ਬਣਾਈਆਂ ਗਈਆਂ ਮੂਰਤੀਆਂ ਨੂੰ ਅਸੀਂ ਬਣਾਉਣ ਵਾਲੇ ਹਾਂ, ਜੇਕਰ ਇਹਨਾਂ ਮੂਰਤੀਆਂ ਵਿੱਚ ਥੋਡੀ ਬਹੁਤ  ਵੀ ਸਮਝ ਹੁੰਦੀ ਤਾਂ ਇਹ ਸਾਡੀ ਪੂਜਾ ਕਰਦੀਆਂ ।

ਇੱਕ ਬੋਦਾ ਵਿਚਾਰ

ਕੁਝ ਲੋਕਾਂ ਦਾ ਮੰਨਣਾ ਇਹ ਹੈ ਕਿ ਅਸੀਂ ਉਹਨਾਂ ਦੀ ਪੂਜਾ ਇਸ ਲਈ  ਰਦੇ ਹਾਂ ਕਿ

ਉਹਨਾਂ ਨੇ ਹੀ ਸਾਨੂੰ ਮਾਲਿਕ(ਸਵਾਮੀ)ਦਾ ਰਲਤਾ ਦਿਖਾਇਆ ਅਤੇ ਉਹਨਾ ਦੇ ਜ਼ਰੀਏ ਹੀ ਅਸੀਂ ਮਾਲਿਕ(ਸਵਾਮੀ)ਦੀ ਦਇਆ ਪ੍ਰਾਪਤ ਕਰਦੇ ਹਾਂ ।ਇਹ ਬਿਲਕੁਲ ਅਜਿਹੀ ਗੱਲ ਹੋਈ ਕਿ ਕੋਈ ਕੁਲੀ ਤੋਂ ਰੇਲਗਾੱਡੀ ਬਾਰੇ ਪਤਾ ਕਰੇ ਜਦ ਕੁਲੀ ਉਸਨੂੰ ਰੇਲ ਬਾਰੇ ਜਾਣਕਾਰੀ ਦੇ ਦੇਵੇ ਤਾਂ ਉਹ ਰੇਲ ਦੀ ਜਗ੍ਹਾ ਕੁਲੀ ਉਤੇ ਹੀ ਸਵਾਰ ਹੋ ਜਾਵੇ ਕਿ ਇਸਨੇ ਹੀ ਸਾਨੂੰ ਰੇਲ ਬਾਰੇ ਦੱਸਿਆ ਹੈ।ਇਸੇ ਤਰਾਂ ਅੱਲਾਹ ਦੀ ਸਹੀ ਦਿਸ਼ਾ ਅਤੇ ਮਾਰਗ ਦੱਸਣ ਵਾਲੇ ਦੀ ਪੂਜਾ ਕਰਨੀ ਬਿਲਕੁਲ ਇਸ ਤਰਾ ਹੈ ਜਿਵੇਂ ਰੇਲਗਾਡੀ ਨੂੰ ਛੱਡ ਕੇ ਕੁਲੀ ਉਤੇ ਸਾਵਾਰ ਹੋ ਜਾਣ ।

     ਕੁਝ ਭਰਾ ਇਹ ਵੀ ਕਹਿੰਦੇ ਹਨ ਕਿ ਅਸੀਂ ਕੇਵਲ ਰੱਬ ਦਾ ਧਿਆਨ ਜਮਾਉਣ ਲਈ ਹੀ ਇਹਨਾਂ ਮੂਰਤੀਆਂ ਨੂੰ ਸਹਮਣੇ ਰੱਖਦੇ ਹਾਂ ।ਇਹ ਵੀ ਵਧਆ ਗੱਲ ਕੀਤੀ,ਕਿ ਖੂਬ ਗੌਰ ਨਾਲ ਖੰਬੇ ਨੂੰ ਦੇਖ ਰਹੇ ਨੇ,ਕਿ ਪਿਤਾ ਜੀ ਦਾ ਧਿਆਨ ਜਮਾਉਣ ਲਈ ਖੰਭੇ ਨੂੰ ਦੇਖ ਰਹੇ ਹਾਂ।ਕਿੱਥੇ ਪਿਤਾ ਜੀ ਅਤੇ ਕਿਥੇ ਖੰਭਾ ? ਕਿੱਥੇ ਇਹ ਕਮਜੋਰ ਮੂਰਤੀ ਅਤੇ ਕਿੱਥੇ ਉਹ ਬੇਹੱਦ ਤਾਕਤਵਰ, ਮਿਹਰਬਾਨ,ਦਿਆਲੂ ਮਾਲਿਕ,ਇਸ ਨਾਲ ਧਿਆਨ ਲੱਗੇਗਾ ਜਾਂ ਹਟੇਗਾ ?

            ਨਤੀਜਾ ਇਹ ਨਿਕਲਿਆ ਹੈ ਕਿ ਕਿਸੇ ਵੀ ਤਰੀਕੇ ਨਾਲ,ਕਿਸੇ ਨੂੰ ਵੀ ਓਸਦਾ ਸ਼ਰੀਕ ਮੰਨਣਾ ਸਭ ਤੋਂ ਵੱਡਾ ਪਾਪ ਹੈ,ਜਿਸਨੂੰ ਪ੍ਰਮਾਤਮਾਂ ਕਦੇ ਵੀ ਮਾਫ਼ ਨਹੀਂ ਕਰੇਗਾ ਅਤੇ ਅਜਿਹਾ ਆਦਮੀ ਹਮੇਸ਼ਾਂ ਲਈ ਨਰਕ ਦਾ ਬਾਲਣ ਬਣੇਗਾ ।

ਬੰਦੇ ਦੀ ਤੋਬਾ ਅਤੇ ਰੱਬ ਦੀ ਖੁਸ਼ੀ

ਹਜ਼ਰਤ ਅਨਸ ਬਿਆਨ ਕਰ ਦੇ ਹਨ ਕਿ ਰਸੂਲੁੱਲਾਹ (ਸ)ਨੇ ਫ਼ਰਮਾਇਆ ਅੱਲਾਹ ਤਆਲਾ ਨੂੰ ਬੰਦੇ ਦੀ ਤੋਬਾ ਤੋਂ ਇੰਨੀ ਖੁਸ਼ੀ ਹੁੰਦੀ ਹੈ ਜਿਵੇਂ ਕਿ ਉਹ ਸਵਾਰ ਜਿਸ ਦੀ ਸਵਾਰੀ ਖਾਣ-ਪੀਣ ਦੇ ਸਮਾਨ ਨਾਲ ਰੜੇ ਮੈਦਾਨ ਵਿੱਚ ਖੋ ਜਾਵੇ ਅਤੇ ਉਹ ਬੇਆਸ ਹੋ ਕੇ ਇੱਕ ਰੁੱਖ ਹੇਠਾਂ ਸੌਂ ਜਾਵੇ ।

        ਜਦੋਂ ਉਸ ਦੀ ਅੱਖ ਖੁੱਲ੍ਹੇ ਤਾਂ ਦੇਖੇ ਕਿ ਉਸ ਦੀ ਸਵਾਰੀ ਸਾਹਮਣੇ ਖੜ੍ਹੀ ਹੈ ਅਤੇ ਸਵਾਰ ਸਵਾਰੀ ਦੀ ਲਗਾਮ ਫ਼ਡ਼ ਕੇ ਬੇਹਦ ਖੁਸ਼ੀ ਵਿੱਚ ਇੰਜ ਆਖ ਬੇਠੇ-ਹੇ ਰੱਬਾ।ਤੂੰ ਮੇਰਾ ਬੰਦਾ ਤੇ ਮੈਂ ਤੇਰਾ ਰੱਬ ਹਾਂ । ਇਹ ਗਲਤੀ ਉਸ ਨੂੰ ਬੇਹੱਦ ਖੁਸ਼ੀ ਦੇਵੇਗੀ ।

        ਵਿਆਖਿਆ—-ਅਲਾਹ ਤਆਲਾ ਨੂੰ ਆਪਣੇ ਬੰਦਿਆਂ ਨਾਲ ਬੇਹੱਦ ਪਿਆਰ ਹੈ। ਉਹ ਨਹੀਂ ਚਾਹੁੰਦਾ ਉਸ ਦੇ ਬੰਦੇ ਨਰਕ ਦਾ ਬਾਲਣ ਬਣਨ, ਜਦੋਂ ਕੋਈ ਬੰਦਾ ਤੋਬਾ ਕਰਕੇ ਆਪਣੇ ਆਪ ਨੂੰ ਜਹੱਨਮ ਦੇ ਅਜਾਬ ਤੋਂ ਬਚਾ ਲੈਂਦਾ ਹੈ ਤਾਂ ਅਲਾਹ ਦੀ ਮੁਹੱਬਤ ਜੋਸ਼ ਮਾਰਦੀ ਹੈ ਅਜਿਹੇ ਵੇਲੇ ਰੱਬ ਨੂੰ ਜੋ ਖੂਸ਼ੀ ਹੁੰ ਦੀ ਹੈ। ਇਹ ਉਸ ਦੀ ਰਹਿਮਤ ਤੇ ਮਿਹਰਬਾਨੀ ਦੀ ਨਿਸ਼ਾਨੀ ਹੈ। ਜੋ ਉਹ ਆਪਣੇ ਬੰਦਿਆਂ ਨਾਲ ਰੱਖਦਾ ਹੈ ।

ਰੱਬ ਦਾ ਸ਼ਰੀਕ ਬਣਾਉਣਾ ਸਭਤੋਂ ਵੱਡਾ ਪਾਪ ਹੈ

ਉਸ ਸਚੋ ਮਾਲਿਕ (ਸਵਾਮੀ)ਨੇ ਆਪਣੇ ਕੁਰਆਨ ਵਿੱਚ ਸਾਨੂੰ ਦੱਸਿਆ ਕਿ ਨੇਕਿਆਂ ਚੰਗੇ ਕਰਮ, ਪੁੰਨ ਅਤੇ ਸਦਾਚਾਰ ਛੋਟੇ ਵੀ ਹੁੰਦੇ ਹਨ ਅਤੇ ਵੱਡੇ ਵੀ, ਇਸੇ ਪ੍ਰਕਾਰ ਉਸ ਮਾਲਿਕ (ਸਵਾਮੀ) ਦੇ ਨਜ਼ਦੀਕ ਗੁਨਾਹ, ਬੁਰੇ ਕਰਮ, (ਪਾਪ) ਵੀ ਛੋਟੇ-ਵੱਡੇ ਹਨ । ਉਸਨੇ ਸਾਨੂੰ ਦੱਸਿਆ ਹੈ ਕਿ ਜੁ ਪਾਪ ਸਾਨੂੰ ਸਭ ਤੋਂ ਵੱਧ ਸਜਾ ਦਾ ਹੱਕਦਾਰ ਬਣਾਉਂਦਾ ਹੈ ਅਤੇ ਜਿਸਨੂੰ ਉਹ ਕਦੇ ਵੀ ਮਾਫ਼ ਨਹੀਂ ਕਰੇਗਾ ਅਤੇ ਜਿਸਨੂੰ ਕਰਨ ਵਾਲਾ ਹਮੇਸ਼ਾ ਨਰਕ ਵਿੱਚ ਜਲਦਾ ਰਹੇਗਾ ਅਤੇ ਉਸਨੂੰ ਮੌਤ ਵੀ ਨਹੀਂ ਆਵੇਗੀ।ਉਹ ਉਸ ਇਕੱਲੇ ਮਾਲਿਕ(ਸਵਾਮੀ)ਨਾਲ ਕਿਸੇ ਨੂੰ ਸ਼ਰੀਕ (ਸਾਂਝੀਦਾਰ)ਬਣਾਉਣਾ ਹੈ, ਆਪਣੇ ਸਿਸ ਅਤੇ ਮੱਥੇ ਨੂੰ ਉਸ ਤੋਂ ਇਲਾਵਾ ਕਿਸੇ ਦੂਸਰੇ ਅੱਗੇ ਝੂਕਾਉਣਾ,ਆਪਣੇ ਹੱਥ ਕਿਸੇ ਹੋਰ ਦੇ ਅੱਗੇ ਜੋਡਨਾ,ਉਸਦੇ ਇਲਾਵਾ ਕਿਸੇ ਹੋਰ ਨੂੰ ਪੂਜਣਯੋਗ ਮੰਨਣਾ, ਮਾਰਨ ਵਾਲਾ,ਜਿੰਦਾ ਕਰਨ ਵਾਲਾ, ਰੋਜੀ-ਰੋਟੀ ਦੇਣ ਵਾਲਾ ਅਤੇ ਲਾਭ ਹਾਨੀ ਦਾ ਮਾਲਿਕ(ਸਵਾਮੀ)ਸਮਝਣਾ, ਘੋਰ ਪਾਪ ਅਤੇ ਬੇਹੱਦ ਅਤਿਆਚਾਰ (ਜੁਲਮ) ਹੈ ਚਾਹੇ ਉਹ ਕਿਸੇ ਦੇਵੀ ਦੇਵਤਾ ਨੂੰ ਮੰਨਿਆ ਜਾਵੇ, ਜਾਂ ਸੂਰਜ ਚੰਨ, ਤਾਰੇ ਜਾਂ ਕਿਸੇ ਪੀਰ ਫ਼ਕੀਰ ਨੂੰ ।ਕਿਸੇ ਨੂੰ ਵੀ ਉਸ ਮਾਲਿਕ ਤੋਂ ਇਲਾਵਾ ਪੂਜਣਯੋਗ ਸਮਝਣਾ ਸ਼ਿਰਕ ਹੈ, ਜਿਸਨੂੰ ਉਹ ਮਾਲਿਕ (ਸਵਾਮੀ)ਕਦੇ ਮਾਫ਼ ਨਹੀ ਕਰੇਗਾ । ਇਸ ਤੋਂ ਇਲਾਵਾ ਹਰ ਪਾਪ ਨੂੰ ਉਹ ਅਗਰ ਚਾਹੇ ਤਾਂ ਮਾਫ਼ ਕਰ ਦੇਵੇਗਾ ।

ਇਸ ਮਹਾਂ –ਪਾਪ ਨੂੰ ਖੁਦ ਸਾਡੀ ਅਕਲ ਵੀ ਇੰਨਾ ਹੀ ਬੁਰਾ ਸਮਝਦੀ ਹੈ ਅਤੇ ਅਸੀਂ ਵੀ ਇਸ ਕੰਮ ਨੂੰ ਇੰਨਾ ਹੀ ਨਾ-ਪਸੰਦ ਕਰਦੇ ਹਾਂ ।

ਇੱਕ ਉਦਾਹਰਣ             

     ਉਦਾਹਰਨ ਵਜੋਂ ਜੇਕਰ ਤੁਹਾਡੀ ਪਤਨੀ ਬਡੀ ਝਗਡਾਲੂ ਅਤੇ ਗੱਲ-ਗੱਲ ਤੇ ਗਾਲ਼ਾਂ ਕੱਢਣ ਵਾਲੀ ਹੋਵੇ ਅਤੇ ਕੁੱਝ ਕਹਿਣਾ ਸੁਣਨਾ ਨਾ ਮੰਨਦੀ ਹੋਵੇ ।ਪਰ ਜੇਕਰ ਤੁਸੀਂ ਉਸਨੂੰ ਘਰ ਤੋਂ ਨਿਕਲ ਜਾਣ ਲਿਈ ਕਹਿ ਦਿਓ,ਤਾਂ ਉਹ ਕਹਿੰਦੀ ਹੈ ਕਿ ” ਮੈਂ ਕੇਵਲ ਤੇਰੀ ਹਾਂ,ਤੇਰੀ ਰਹਾਂਗੀ ਅਤੇ ਤੇਰੇ ਦਰਵਾਜੇ ਤੇ ਮਰਾਂਗੀ ਅਤੇ ਇੱਕ ਘਡੀ ਵੀ ਤੇਰੇ ਘਰ ਚੋਂ ਬਾਹਰ ਨਹੀਂ ਜਾਵਾਂਗੀ, “ਤਾਂ ਤੁਸੀਂ ਲੱਖ ਕ੍ਰੋਧ ਅਤੇ ਗੁੱਸੇ ਦੇ ਬਾਵਜੂਦ ਵੀ ਉਸ ਨਾਲ ਗੁਜਾਰਾ ਕਰਨ ਲਿਈ ਮਜਬੂਰ ਹੋ ਜਾਵੋਗੇ ।

        ਇਸਦੇ ਉਲਟ ਜੇਕਰ ਤੁਹਾਡੀ ਪਤਨੀ ਬੇਹੱਦ ਸੇਵਾ ਕਰਨ ਵਾਲੀ ਅਤੇ ਆਗਿਆਕਾਰੀ ਹੈ ਅਤੇ ਉਹ ਹਰ ਵਕਤ ਤੁਹਾਡਾ ਖਿਆਲ ਰੱਖਦੀ ਹੈ,ਜੇ ਤੁਸੀਂ ਅੱਧੀ ਰਾਤ ਨੂੰ ਘਰ ਮੁਡ਼ਦੇ ਹੋ ਤਾਂ ਤੁਹਾਡਾ ਇੰਤਜਾਰ ਕਰਦੀ ਰਹਿੰਦੀ ਹੈ, ਤੁਹਾਡੇ ਲਈ ਖਾਣਾ ਗਰਮ ਕਰਦੀ ਤੇ ਪਰੋਸਦੀ ਹੈ,ਪਿਆਰ ਮੁਹੱਬਤ ਦੀਆਂ ਗੱਲਾਂ ਕਰਦੀ ਹੈ ।ਉਹ ਇੱਕ ਦਿਨ ਤੁਹਾਨੂੰ ਕਹਿਣ ਲੱਗੇ ਕਿ ਤੁਸੀਂ ਮੇਰੇ ਪਤੀ ਦੇਵ ਹੋ, ਮੇਰਾ ਕੱਲੇ ਤੁਹਾਡੇ ਨਾਲ ਕੰਮ ਨਹੀਂ ਚੱਲਦਾ,ਇਸ ਲਈ ਜਿਹਡਾ ਸਾਡਾ ਗੁਆਂਡੀ ਹੈ ਮੈਂ ਅੱਜ ਤੋਂ ਉਸਨੂੰ ਵੀ ਆਪਣਾ ਪਤੀ ਬਣਾ ਲਆ ਹੈ। ਜੇਕਰ ਤੁਹਾਡੇ ਵਿੱਚ ਕੁਝ ਵੀ ਸ਼ਰਮ ਅਤੇ ਇਨਸਾਨੀਅਤ ਹੈ ਅਤੇ ਤੁਹਾਡੇ ਖੂਨ ਵਿੱਚ ਗਰਮੀ ਹੈ ਤਾਂ ਤੁਸੀਂ ਇਹ ਬਰਦਾਸ਼ਤ ਨਹੀਂ ਕਰ ਸਕੋਗੇ, ਜਾਂ ਤਾਂ ਅਪਣੀ ਪਤਨੀ ਦੀ ਜਾਨ ਲੈ ਲਵੋਂਗੇ ਜਾਂ ਖੁਦ ਮਰ ਜਾਵੋਂਗੇ ।

        ਆਖਿਰ ਅਜਿਹਾ ਕਿਉਂ ਹੈ ?  ਕੇਵਲ ਇਸ ਲਈ ਕਿ ਤੁਸੀਂ ਆਪਣੀ ਪਤਨੀ ਦੇ ਲਈ ਕਸੇ ਨੂੰ ਸ਼ਰੀਕ(ਸਾਂਝੀਦਾਰ)ਨਹੀਂ ਦੇਖਣਾ ਚਾਹੁੰਦੇ ।ਤੁਸੀਂ ਵੀਰਜ(ਮਨੀ)ਦੀ ਇੱਕ ਬੂੰਦ ਤੋਂ ਬਣੇ ਹੋ ਅਤੇ ਆਪਣਾ ਸਾਂਝੀ ਬਣਾਉਣਾ ਪਸੰਦ ਨਹੀਂ ਕਰਦੇ ਤਾਂ ਉਹ ਮਾਲਿਕ (ਸਵਾਮੀ)ਜੋ ਉਸ ਗੰਦੀ ਬੂੰਦ ਤੋਂ ਇਨਸਾਨ ਨੂੰ ਪੈਦਾ ਕਰਦਾ ਹੈ, ਉਹ ਕਿਵੇਂ ਇਹ ਬਰਦਾਸ਼ਤ ਕਰ ਲਵੇਗਾ ਕਿ ਕੋਈ ਉਸਦਾ ਸ਼ਰੀਕ(ਸ਼ਾਜੀ)ਹੋਵੇ, ਉਸਦੇ ਨਾਲ ਕਿਸੇ ਹੋਰ ਦੀ ਪੂਜਾ ਕੀਤੀ ਜਾਵੇ । ਜਦਕਿ ਇਸ ਪੂਰੇ ਸੰਸਾਰ ਵਿੱਚ ਜਿਸਨੂੰ ਜੋ ਕੁੱਝ ਦਿੱਤਾ ਹੈ ਉਸਨੇ ਹੀ ਦਿੱਤਾ ਹੈ ।

        ਜਿਸ ਪ੍ਰਕਾਰ ਇੱਕ ਵੇਸਵਾ (ਕੰਜਰੀ) ਆਪਣੀ ਇੱਜ਼ਤ ਆਬਰੂ ਵੇਚ ਕੇ ਹਰ ਆਉਣ ਵਾਲੇ ਵਿਅਕਤੀ ਨੂੰ ਆਪਣੇ ਉੱਪਰ ਅਧਿਕਾਰ ਦੇ ਦਿੰਦੀ ਹੈ, ਤਾਂ ਇਸ ਦੇ ਕਾਰਣ ਉਹ ਸਾਡੀਆਂ ਨਜ਼ਰਾਂ ਤੋਂ ਗਿਰੀ ਹੋਈ ਰਹਿੰਦੀ ਹੈ । ਉਹ ਮਨੁੱਖ ਆਪਣੇ ਮਾਲਿਕ (ਸਵਾਮੀ) ਦੀਆਂ ਨਜ਼ਰਾਂ ਵਿੱਚ ਉਸ ਤੋਂ ਵੀ ਜਿਆਦਾ ਨੀਚ ਅਤੇ ਗਿਰਿਆ ਹੋਇਆ ਹੈ, ਜੋ ਉਸਨੂੰ ਛੱਡ ਕੇ ਕਿਸੇ ਹੋਰ ਦੀ ਪੂਜਾ ਵਿੱਚ ਮਗਨ ਹੋਵੇ ਚਾਹੇ ਉਹ ਕੋਈ ਦੇਵਤਾ ਜਾਂ ਮੂਰਤੀ ਜਾਂ ਫਿਰ ਕੋਈ ਹੋਰ ਵਸਤੂ।

ਇਸਲਾਮ ਕੱਦੋਂ ਤੋਂ ?

ਅੱਜ ਬਹੁਤ ਸਾਰੇ ਲੋਕਾਂ ਵਿਚ ਇਹ ਭੱਰੰਸ ਪ੍ਰਚੱਲਿਕਤ ਹੈ ਕਿ ਇਸਲਾਮ ਦੇ ਸੰਸਥਾਪਿਕ ਮੁਹੰਮਦ ਸ0 ਹਨ ।ਹਾਲਾਂ ਕਿ ਸੱਚ ਇਹ ਹੈ ਕਿ ਮੁਹੰਮਦ ਸ0 ਕੋਈ ਨੱਵਾਂ ਧੱਰਮ ਲੇਕੇ ਨਹੀ ਆਏ ਬੱਲਕਿ ਉਸ ਧੱਰਮ ਦੇ ਅੰਤਿਮ  ਅਖਿਰੀ ਸੰਦੇਸ਼ਟਾ ਪੈਗੰਬਰ ਸੀ ਜੋ ਧੱਰਮ ਇਸ਼ਵਰ ਪ੍ਰਰਮਾਤਮਾਂ ਨੈ ਮਾਨਵ ਦੇ ਲਈ ਚੁਨਿਆ ਸੀ । ਮੁਹੰਮਦ ਸ0 ਇਸਲਾਮ ਦੇ ਸੰਸਥਾਪਕ ਨਹੀ ਬੱਲਕਿ ਉਸ ਦੇ ਅਖਰੀ ਸੰਦੇਸ਼ਟਾ ਹਨ .। ਇਹੀ ਉਹ ਧੱਰਮ ਹੇ ਜਿਸਦੀ ਸਿਖਿਆ ਸੱਬਤੋਂ ਪਹਿਲੇ ਇੰਸਾਨਾਂ ਨੂੰ ਕੀਤੀ ਗਈ ਸੀ , ਸੱਬ ਤੋ ਪਹਿਲੇ ਮਾਨਵ ਆਦਮ ਹਨ ਜਿਨਾਂ ਦੀ ਰਚਨਾਂ (ਇਸ਼ਵਰ)ਪ੍ਰਮਾਤਮਾਂ ਨੇ ਬਿਨਾ ਮਾਤਾ ਪਿਤਾ ਦੇ ਕਿਤੀ ਸੀ , ਅਤੇ ਉਨਾਂ ਬਾਅਦ ਉਨਾਂਦੀ ਪਤਨੀ  ਹੱਵਵਾ ਨੂੰ ਉਤਪੱਨ ਕਿਤਾ ਸੀ ,ਇਹਨਾਂ ਦੋਹਨਾਂ ਪਤੀ –ਪਤਨੀ ਤੋਂ ਮਾਨਵ ਦੀ ਉਤਪਤੀ ਦਾ ਆਰੰਬ ਹੋਇਆ ਜਿਸਨੂੰ ਕੁਝ ਲੋਕ ਮਨੂ ਅਤੇ ਸ਼ਤਰੂਪਾ ਕਹਿੰਦੇ ਹਨ ,ਤਾਂ ਕੁਝ ਲੋਕ ਏਡਮ ਅਤੇ ਇਵ ਜਿਨਾ ਦਾ ਵਿਸਤਾਰ ਪੁਰਵਕ ਉਲੇਖ ਪਵਿਤਰ ਕੁਰਆਨ(2|30-38) ਅਤੇ ਭਵਿਖ ਪੁਰਾਣ ਪ੍ਰਤਿਸ੍ਰਗ ਪ੍ਰਵ (ਖਡੰ ।ਅਧਿਆਯ 4) ਅਤੇ ਬਾਇਬਲ (ਉਤਪਤੀ 2|3-24 )ਅਤੇ ਦੁਸਰੇ ਅਨੇਕ ਗ੍ਰੰਥਾਂ ਵਿਚ ਕਿਤਾ ਗਿਆ ਹੈ ,(ਇਸ਼ਵਰ)ਪ੍ਰਮਾਤਮਾਂ ਨੇ ਹਰ ਯੁਗਾ ਵਿਚ ਹਰ ਇਕ ਸਮੂਹ ਨੂੰ ਉਹਨਾਂ ਦੀ ਆਪਨੀ ਭਾਸ਼ਾ ਹੀ ਵਿਚ ਸਿਖਿਆ ਪ੍ਰਦਾਨ ਕਿਤੀ ,ਉਸੀ ਸਿਖਿਆ ਦੇ ਅਨੁੰਸਾਰ ਜੀਵਨ-ਯਾਪਨ ਦਾ ਨਾਮ ਇਸਲਾਮ ਸੀ ,ਜਿਸ ਦਾ ਨਾਮ ਹਰ ਇਕ ਸੰਦੇਸ਼ਟਾ ਅਪਨੀ ਅਪਨੀ ਭਾਸ਼ਾ ਵਿਚ ਰੱਖਦੇ ਸੀ  ਜਿਸ ਤਰਾਂ ਸੰਸਕ੍ਰਿਤ ਵਿਚ ਨਾਮ ਸੀ “ਸਰਵ ਸਮ੍ਰਪਣ ਧਰਮ “ਜਿਸ ਦਾ ਅਰਬੀ ਭਾਸ਼ਾ ਅਰਥ ਹੁੰਦਾ ਹੈ “ਇਸਲਾਮ ਧਰਮ ”  ਗਿਆਨ ਇਹ ਹੋਇਆ ਕਿ ਮਾਨਵ ਦਾ ਧਰਮ ਸ਼ੁਰੂ ਤੋਂ ਹੀ ਇਕ ਹੀ ਰਿਹਾ ਹੈ ਪ੍ਰੰਤੂ ਲੋਕਾਂ ਨੇ ਅਪਨੇ ਅਪਨੇ ਗੁਰੂਆਂ ਦੇ ਨਾਸ ਨਾਲ ਅਲਗ ਅਲਗ ਧਰਮ ਬਨਾ ਲਿਆ ਅਤੇ ਅਲਗ ਅਲਗ ਧਰਮਾਂ ਵਿਚ ਵੰਡੇ ਗਏ ।

ਅੱਜ ਸਾਡੀ ਸੱਬ ਤੋਂ ਬਡੀ ਜਰੂਰਤ ਇਹੀ ਹੈ ਕਿ ਅਸੀ ਆਪਨੇ ਵਾਸਤਵਿਕ ਇਸ਼ਵਰ ਦੀ ਤੱਰਫ ਪੱਲਟੀਏ ਜਿਸਦਾ ਸੰਬੰਧ ਕਿਸੀ ਵਿਸ਼ੇਸ਼(ਖਾਸ) ਦੇਸ਼ ,ਜਾਤੀ , ਯਾ ਵੰਸ਼ ਨਾਲ ਨਹੀਂ ਬਲਕਿ ਇਹ ਸੰਬੰਧ ਸੰਸਾਰ ਦਾ (ਸ੍ਰਸ਼ਟਾ)ਪਾਲਣੇ ਵਾਲਾ ,ਅੰਨ ਦਾਤਾ ਅਤੇ ਪਾਲਣਕਰਤਾ ਹੈ ।

 ਪਿਆਰੇ ਦੋਸਤ ।,ਇਸ਼ਵਰ ਹੀ ਨੇ ਅਸੀ ਸਾਰਿਆਂ ਨੂੰ ਪੈਦਾ ਕਿਤਾ, ਉਹੀ ਸਾਡਾ ਪਾਲਣ ਪੋਸ਼ਣ ਕਰ ਰਿਹਾ ਹੈ ਤਾਂ ਸਵਾਭਾਵਿਕ ਤੋਰ ਤੇ ਸਾਨੂੰ ਕੇਵਲ ਉਸੇ ਦੀ ਪੁਜਾ ਕਰਨੀ ਚਾਹੀ ਦੀ ਹੈ ਇਸੇ ਕਥਨ ਦਾ ਸਮ੍ਰਥਨ ਹਰ ਇਕ ਧਾਰਮਿਕ ਗ੍ਰੰਥਾਂ ਨੇ ਭੀ ਕਿਤਾ ਹੈ ।ਦੇਖੋ ਰਿਗਵੇਦ 4|92|9 ਦੁਵੈਰਾ ਸਤਸਿ ਬਗਹਿਸ਼ੀ ।ਸੈਂਕਡੇਂ ਦੇਵਤਾਵਾਂ ਦਾ ਬਹਿਸ਼ਕਾਰ ਕਰੋ ।     ਇਸਲਾਮ ਭੀ ਇਹੀ ਆਦੇਸ਼ ਦਿੰਦਾ ਹੈ ਕਿ ਮਾਤਰ ਇਕ ਪ੍ਰਮਾਤਮਾਂ ਦੀ ਪੁਜਾ ਕਿਤੀ ਜਾਏ , ਇਸਲਾਮ ਦੀ ਦ੍ਰਿਸ਼ਟੀ ਵਿਚ ਆਪ ਖੁਦ ਮੁਹੰਮਦ ਸਲਿ0ਦੀ ਪੁਜਾ ਕਰਨਾ ਅਥਵਾ ਅਧਿਆਤਮਿਕ ਚਿੰਤਨ ਦੇ ਬਹਾਨੇ ਕਿਸੇ ਚਿਤਕ ਦਾ ਸਹਾਰਾ ਲੈਨਾ ਮਹਾਂਪਾਪ ਹੇ ।ਸੁਨੋ ਆਪਨੇ ਇਸ਼ਵਰ ਦੀ :- “ਲੋਕੋ ! ਇਕ ਮਿਸਾਲ ਦੀਤੀ ਜਾਂਦੀ ਹੈ , ਧਿਆਨ ਨਾਲ ਸੁਨੋ । ਜਿਨਾਂ ਪੁਜਨ ਦੇਵਤਾਵਾਂ ਨੂੰ ਤੁਸੀ ਅੱਲਾਹ ਨੂੰ ਛੱਡ ਕੇ ਪੁਕਰਦੇ ਹੋ ਉਹੋ ਸਾਰੇ ਮਿਲ ਕੇ ਇਕ ਮੱਕਖੀ ਭੀ ਪੈਦਾ ਕਰਨਾ ਚਾਹੇਂ ਤਾਂ ਨਹੀ ਕਰ ਸਕਦੇ ।ਬੱਲਕਿ ਅੱਗਰ ਮੱਕਖੀ ਉਹਨਾਂ ਤੋ ਕੋਈ ਚੀਜ ਖੋਹ ਕੇ ਲੈ ਜਾਵੇ ਤਾਂ ਉਹੋ ਉਸ ਨੂੰ ਛੁਡਾ ਵੀ ਨਹੀ ਸੱਕਦੇ । ਮੱਦਦ ਚਾਹਨੇ ਵਾਲੇ ਵੀ ਕਮਜੋਰ ਅਤੇ ਜਿਨਾਂ ਤੋਂ ਮੱਦਦ ਚਾਹੀ ਜਾਂਦੀ ਹੈ ਉਹੋ ਵੀ ਕਮਜੋਰ, ਇਹਨਾਂ ਲੋਕਾਂ ਨੇ ਅੱਲਾਹ ਦੀ ਕੱਦਰ ਹੀ ਨਹੀ ਪਹਚਾਨੀ ਜਿਸ ਤੱਰਾਂ ਕਿ ਉਸ ਦੇ ਪਹਿਚੱਨਨੇ ਦਾ ਹੱਕ ਹੈ “। (72\73\17)    ਪਿਆਰੇ ਮਿਤ੍ਰ ਦੋਸਤ ! ਇਸ ਧਾਰਮਿਕ ਪੱਤਰ ਵਿਚ ਅਸਾਂਨੇ ਆਪ ਨੂੰ ਸਿਧੇ ਲੱਫਜਾਂ ਵਿਚ (ਇਸ਼ਵਰ)ਪ੍ਰਮਾਤਮਾਂ ਦਾ ਗਿਆਨ ਦੇਨੇ ਦੀ ਕੋਸ਼ਿਸ ਕਿਤੀ ਹੈ ਜਿਆਦਾ ਜਾਨਕਾਰੀ ਹੇਤੂ ਸਾਨੂੰ ਸੰਪਰਕ ਕਰੋ ।

 ਆਪ ਦਾ ਸ਼ਭ ਚਿੰਤਕ

  ਇਸਲਾਮ ਅਬਦੁਲਹਾਕੀਮ

ਰਿਯਾਜੀ ਸੱਕੀ