ਇਸਲਾਮ ਕੱਦੋਂ ਤੋਂ ?

islam 150x150 ਇਸਲਾਮ ਕੱਦੋਂ ਤੋਂ ?                  ਅੱਜ ਬਹੁਤ ਸਾਰੇ ਲੋਕਾਂ ਵਿਚ ਇਹ ਭੱਰੰਸ ਪ੍ਰਚੱਲਿਕਤ ਹੈ ਕਿ ਇਸਲਾਮ ਦੇ ਸੰਸਥਾਪਿਕ ਮੁਹੰਮਦ ਸ0 ਹਨ ।ਹਾਲਾਂ ਕਿ ਸੱਚ ਇਹ ਹੈ ਕਿ ਮੁਹੰਮਦ ਸ0 ਕੋਈ ਨੱਵਾਂ ਧੱਰਮ ਲੇਕੇ ਨਹੀ ਆਏ ਬੱਲਕਿ ਉਸ ਧੱਰਮ ਦੇ ਅੰਤਿਮ  ਅਖਿਰੀ ਸੰਦੇਸ਼ਟਾ ਪੈਗੰਬਰ ਸੀ ਜੋ ਧੱਰਮ ਇਸ਼ਵਰ ਪ੍ਰਰਮਾਤਮਾਂ ਨੈ ਮਾਨਵ ਦੇ ਲਈ ਚੁਨਿਆ ਸੀ । ਮੁਹੰਮਦ ਸ0 ਇਸਲਾਮ ਦੇ ਸੰਸਥਾਪਕ ਨਹੀ ਬੱਲਕਿ ਉਸ ਦੇ ਅਖਰੀ ਸੰਦੇਸ਼ਟਾ ਹਨ .। ਇਹੀ ਉਹ ਧੱਰਮ ਹੇ ਜਿਸਦੀ ਸਿਖਿਆ ਸੱਬਤੋਂ ਪਹਿਲੇ ਇੰਸਾਨਾਂ ਨੂੰ ਕੀਤੀ ਗਈ ਸੀ , ਸੱਬ ਤੋ ਪਹਿਲੇ ਮਾਨਵ ਆਦਮ ਹਨ ਜਿਨਾਂ ਦੀ ਰਚਨਾਂ (ਇਸ਼ਵਰ)ਪ੍ਰਮਾਤਮਾਂ ਨੇ ਬਿਨਾ ਮਾਤਾ ਪਿਤਾ ਦੇ ਕਿਤੀ ਸੀ , ਅਤੇ ਉਨਾਂ ਬਾਅਦ ਉਨਾਂਦੀ ਪਤਨੀ  ਹੱਵਵਾ ਨੂੰ ਉਤਪੱਨ ਕਿਤਾ ਸੀ ,ਇਹਨਾਂ ਦੋਹਨਾਂ ਪਤੀ –ਪਤਨੀ ਤੋਂ ਮਾਨਵ ਦੀ ਉਤਪਤੀ ਦਾ ਆਰੰਬ ਹੋਇਆ ਜਿਸਨੂੰ ਕੁਝ ਲੋਕ ਮਨੂ ਅਤੇ ਸ਼ਤਰੂਪਾ ਕਹਿੰਦੇ ਹਨ ,ਤਾਂ ਕੁਝ ਲੋਕ ਏਡਮ ਅਤੇ ਇਵ ਜਿਨਾ ਦਾ ਵਿਸਤਾਰ ਪੁਰਵਕ ਉਲੇਖ ਪਵਿਤਰ ਕੁਰਆਨ(2|30-38) ਅਤੇ ਭਵਿਖ ਪੁਰਾਣ ਪ੍ਰਤਿਸ੍ਰਗ ਪ੍ਰਵ (ਖਡੰ ।ਅਧਿਆਯ 4) ਅਤੇ ਬਾਇਬਲ (ਉਤਪਤੀ 2|3-24 )ਅਤੇ ਦੁਸਰੇ ਅਨੇਕ ਗ੍ਰੰਥਾਂ ਵਿਚ ਕਿਤਾ ਗਿਆ ਹੈ ,(ਇਸ਼ਵਰ)ਪ੍ਰਮਾਤਮਾਂ ਨੇ ਹਰ ਯੁਗਾ ਵਿਚ ਹਰ ਇਕ ਸਮੂਹ ਨੂੰ ਉਹਨਾਂ ਦੀ ਆਪਨੀ ਭਾਸ਼ਾ ਹੀ ਵਿਚ ਸਿਖਿਆ ਪ੍ਰਦਾਨ ਕਿਤੀ ,ਉਸੀ ਸਿਖਿਆ ਦੇ ਅਨੁੰਸਾਰ ਜੀਵਨ-ਯਾਪਨ ਦਾ ਨਾਮ ਇਸਲਾਮ ਸੀ ,ਜਿਸ ਦਾ ਨਾਮ ਹਰ ਇਕ ਸੰਦੇਸ਼ਟਾ ਅਪਨੀ ਅਪਨੀ ਭਾਸ਼ਾ ਵਿਚ ਰੱਖਦੇ ਸੀ  ਜਿਸ ਤਰਾਂ ਸੰਸਕ੍ਰਿਤ ਵਿਚ ਨਾਮ ਸੀ “ਸਰਵ ਸਮ੍ਰਪਣ ਧਰਮ “ਜਿਸ ਦਾ ਅਰਬੀ ਭਾਸ਼ਾ ਅਰਥ ਹੁੰਦਾ ਹੈ “ਇਸਲਾਮ ਧਰਮ “  ਗਿਆਨ ਇਹ ਹੋਇਆ ਕਿ ਮਾਨਵ ਦਾ ਧਰਮ ਸ਼ੁਰੂ ਤੋਂ ਹੀ ਇਕ ਹੀ ਰਿਹਾ ਹੈ ਪ੍ਰੰਤੂ ਲੋਕਾਂ ਨੇ ਅਪਨੇ ਅਪਨੇ ਗੁਰੂਆਂ ਦੇ ਨਾਸ ਨਾਲ ਅਲਗ ਅਲਗ ਧਰਮ ਬਨਾ ਲਿਆ ਅਤੇ ਅਲਗ ਅਲਗ ਧਰਮਾਂ ਵਿਚ ਵੰਡੇ ਗਏ ।

ਅੱਜ ਸਾਡੀ ਸੱਬ ਤੋਂ ਬਡੀ ਜਰੂਰਤ ਇਹੀ ਹੈ ਕਿ ਅਸੀ ਆਪਨੇ ਵਾਸਤਵਿਕ ਇਸ਼ਵਰ ਦੀ ਤੱਰਫ ਪੱਲਟੀਏ ਜਿਸਦਾ ਸੰਬੰਧ ਕਿਸੀ ਵਿਸ਼ੇਸ਼(ਖਾਸ) ਦੇਸ਼ ,ਜਾਤੀ , ਯਾ ਵੰਸ਼ ਨਾਲ ਨਹੀਂ ਬਲਕਿ ਇਹ ਸੰਬੰਧ ਸੰਸਾਰ ਦਾ (ਸ੍ਰਸ਼ਟਾ)ਪਾਲਣੇ ਵਾਲਾ ,ਅੰਨ ਦਾਤਾ ਅਤੇ ਪਾਲਣਕਰਤਾ ਹੈ ।

 ਪਿਆਰੇ ਦੋਸਤ ।,ਇਸ਼ਵਰ ਹੀ ਨੇ ਅਸੀ ਸਾਰਿਆਂ ਨੂੰ ਪੈਦਾ ਕਿਤਾ, ਉਹੀ ਸਾਡਾ ਪਾਲਣ ਪੋਸ਼ਣ ਕਰ ਰਿਹਾ ਹੈ ਤਾਂ ਸਵਾਭਾਵਿਕ ਤੋਰ ਤੇ ਸਾਨੂੰ ਕੇਵਲ ਉਸੇ ਦੀ ਪੁਜਾ ਕਰਨੀ ਚਾਹੀ ਦੀ ਹੈ ਇਸੇ ਕਥਨ ਦਾ ਸਮ੍ਰਥਨ ਹਰ ਇਕ ਧਾਰਮਿਕ ਗ੍ਰੰਥਾਂ ਨੇ ਭੀ ਕਿਤਾ ਹੈ ।ਦੇਖੋ ਰਿਗਵੇਦ 4|92|9 ਦੁਵੈਰਾ ਸਤਸਿ ਬਗਹਿਸ਼ੀ ।ਸੈਂਕਡੇਂ ਦੇਵਤਾਵਾਂ ਦਾ ਬਹਿਸ਼ਕਾਰ ਕਰੋ ।     ਇਸਲਾਮ ਭੀ ਇਹੀ ਆਦੇਸ਼ ਦਿੰਦਾ ਹੈ ਕਿ ਮਾਤਰ ਇਕ ਪ੍ਰਮਾਤਮਾਂ ਦੀ ਪੁਜਾ ਕਿਤੀ ਜਾਏ , ਇਸਲਾਮ ਦੀ ਦ੍ਰਿਸ਼ਟੀ ਵਿਚ ਆਪ ਖੁਦ ਮੁਹੰਮਦ ਸਲਿ0ਦੀ ਪੁਜਾ ਕਰਨਾ ਅਥਵਾ ਅਧਿਆਤਮਿਕ ਚਿੰਤਨ ਦੇ ਬਹਾਨੇ ਕਿਸੇ ਚਿਤਕ ਦਾ ਸਹਾਰਾ ਲੈਨਾ ਮਹਾਂਪਾਪ ਹੇ ।ਸੁਨੋ ਆਪਨੇ ਇਸ਼ਵਰ ਦੀ :- “ਲੋਕੋ ! ਇਕ ਮਿਸਾਲ ਦੀਤੀ ਜਾਂਦੀ ਹੈ , ਧਿਆਨ ਨਾਲ ਸੁਨੋ । ਜਿਨਾਂ ਪੁਜਨ ਦੇਵਤਾਵਾਂ ਨੂੰ ਤੁਸੀ ਅੱਲਾਹ ਨੂੰ ਛੱਡ ਕੇ ਪੁਕਰਦੇ ਹੋ ਉਹੋ ਸਾਰੇ ਮਿਲ ਕੇ ਇਕ ਮੱਕਖੀ ਭੀ ਪੈਦਾ ਕਰਨਾ ਚਾਹੇਂ ਤਾਂ ਨਹੀ ਕਰ ਸਕਦੇ ।ਬੱਲਕਿ ਅੱਗਰ ਮੱਕਖੀ ਉਹਨਾਂ ਤੋ ਕੋਈ ਚੀਜ ਖੋਹ ਕੇ ਲੈ ਜਾਵੇ ਤਾਂ ਉਹੋ ਉਸ ਨੂੰ ਛੁਡਾ ਵੀ ਨਹੀ ਸੱਕਦੇ । ਮੱਦਦ ਚਾਹਨੇ ਵਾਲੇ ਵੀ ਕਮਜੋਰ ਅਤੇ ਜਿਨਾਂ ਤੋਂ ਮੱਦਦ ਚਾਹੀ ਜਾਂਦੀ ਹੈ ਉਹੋ ਵੀ ਕਮਜੋਰ, ਇਹਨਾਂ ਲੋਕਾਂ ਨੇ ਅੱਲਾਹ ਦੀ ਕੱਦਰ ਹੀ ਨਹੀ ਪਹਚਾਨੀ ਜਿਸ ਤੱਰਾਂ ਕਿ ਉਸ ਦੇ ਪਹਿਚੱਨਨੇ ਦਾ ਹੱਕ ਹੈ “। (72\73\17)    ਪਿਆਰੇ ਮਿਤ੍ਰ ਦੋਸਤ ! ਇਸ ਧਾਰਮਿਕ ਪੱਤਰ ਵਿਚ ਅਸਾਂਨੇ ਆਪ ਨੂੰ ਸਿਧੇ ਲੱਫਜਾਂ ਵਿਚ (ਇਸ਼ਵਰ)ਪ੍ਰਮਾਤਮਾਂ ਦਾ ਗਿਆਨ ਦੇਨੇ ਦੀ ਕੋਸ਼ਿਸ ਕਿਤੀ ਹੈ ਜਿਆਦਾ ਜਾਨਕਾਰੀ ਹੇਤੂ ਸਾਨੂੰ ਸੰਪਰਕ ਕਰੋ ।

 ਆਪ ਦਾ ਸ਼ਭ ਚਿੰਤਕ

  ਇਸਲਾਮ ਅਬਦੁਲਹਾਕੀਮ

ਰਿਯਾਜੀ ਸੱਕੀ

Leave a Reply

Anti-Spam Quiz: