ਰਸੂਲਾਂ ਦੀ ਸਿੱਖਿਆ

شجرة الأنبياء 300x225 ਰਸੂਲਾਂ ਦੀ ਸਿੱਖਿਆ           

 

 

 

 

 

ਇੱਕ ਤੋਂ ਬਾਅਦ ਇੱਕ ਨਬੀ ਅਤੇ ਰਸੂਲ ਆਉਂਦੇ ਰਹੇ। ਉਹਨਾਂ ਦੇ ਧਰਮ ਦੀ ਬੁਨਿਆਦ (ਅਧਾਰ)ਇੱਕੋ ਹੁੰਦੀ। ਉਹ ਇੱਕੋ ਧਰਮ ਵੱਲ ਬੁਲਾਉਂਦੇ ਕਿ: ਇੱਕ ਰੱਬ ਨੂੰ  ਮੰਨੋ, ਕਿਸੇ ਨੂੰ ਉਸਦੀ ਜਾਤ (ਸ਼ਖ਼ਸੀਅਤ) ਅਤੇ ਸਿਫ਼ਤਾਂ (ਗੁਣਾਂ) ਵਿੱਚ ਉਸਦਾ ਸਾਂਝੀਦਾਰ  ਨਾ ਬਣਾਓ,  ਉਸਦੀ ਪੂਜਾ ਵਿੱਚ ਕਿਸੇ ਨੂੰ ਸਾਂਝੀਦਾਰ ਨ ਬਣਾਓ। ਉਸਦੇ ਸਾਰੇ ਰਸੂਲਾਂ ਨੂੰ ਸੱਚਾ ਸਮਝੋ, ਉਸਦੇ ਫ਼ਰਿਸ਼ਤਿਆਂ ਨੂੰ ਜੋ ਉਸਦੀ ਪਵਿੱਤਰ ਮਖ਼ਲੂਕ(ਰਚਨਾ)

ਹਨ ਨਾ ਉਹ ਖਾਂਦੇ-ਪੀਂਦੇ ਹਨ, ਨਾ ਸੋੰਦੇ ਹਨ,ਹਰ ਕੰਮ ਵਿੱਚ ਮਾਲਿਕ ਦੀ ਆਗਿਆ ਦਾ ਪਾਲਣ ਕਰਦੇ ਹਨ, ਨੂੰ ਸੱਚਾ ਸਮਝੋ। ਉਸਨੇ ਆਪਣੇ ਫਰਿਸ਼ਤਿਆਂ ਰਾਹੀਂ ਜੋ ਬਾਣੀ ਭੇਜੀ ਜਾਂ ਗ੍ਰੰਥ ਉਤਾਰੇ, ਉਹਨਾਂ ਸਾਰਿਆਂ ਨੂੰ ਸੱਚਾ ਮੰਨੋ। ਮਰਨ ਤੋਂ ਬਾਅਦ ਦੁਬਾਰਾ ਜਿੰਦਗੀ ਹਾਸਲ ਕਰਕੇ ਆਪਣੇ ਚੰਗੇ ਬੁਰੇ ਕਰਮਾਂ ਦਾ ਬੱਦਲਾ ਮਿਲਣਾ ਹੈ। ਇਸਤੇ ਯਕੀਨ(ਵਿਸ਼ਵਾਸ) ਕਰੋ, ਅਤੇ ਇਹ ਵੀ ਜਾਣੋ ਕਿ ਜੋ ਤਕਦੀਰ (ਕਿਸਮਤ)ਚੰਗੀ ਜਾਂ ਬੁਰੀ ਹੈ ਉਹ ਮਾਲਿਕ ਵਿੱਲੋਂ ਹੈ ਅਤੇ ਮੈਂ ਇਸ ਵਕਤ ਜੋ ਸ਼ਰੀਅਤ(ਧਰਮ ਕਾਨੂੰਨ)ਅਤੇ ਜੀਵਨ ਬਿਤਾਓਣ ਦਾ ਢੰਗ ਲੈ ਕੇ ਆਇਆ ਹਾਂ, ਉਸਦਾ ਪਾਲਨ ਕਰੋ। ਜਿੰਨੇ ਵੀ ਅੱਲਾਹ ਦੇ ਨਬੀ ਅਤੇ ਰਸੂਲ ਆਏ ਸਾਰੇ ਸੱਚੇ ਸਨ। ਉਹਨਾਂ ਸਾਰਿਆਂ ਤੇ ਸਾਡਾ ਈਮਾਨ(ਸ਼ਰਧਾ)ਹੈ। ਅਸੀਂ ਉਹਨਾਂ “ਚ ਫਰਕ ਨਹੀਂ ਰੱਖਦੇ। ਸੱਚਾਈ ਦਾ ਪੈਮਾਨਾ ਇਹ ਹੈ ਕਿ ਜਿੰਨਾਂ ਨੇ ਇੱਕ ਇਸ਼ਵਰ ਨੂੰ ਮੰਨਣ ਦਾ ਸੱਦਾ ਦਿੱਤਾ ਹੋਵੇ ਅਤੇ ਉਹਨਾਂ ਦਿਆਂ ਸਿਖਿਆਵਾਂ ਵਿੱਚ ਇੱਕ ਮਾਲਿਕ ਨੂੰ ਛੱਡਕੇ ਕਿਸੇ ਦੂਸਰੇ ਦੀ ਪੂਜਾ ਜਾਂ ਖੁਦ  ਉਨ੍ਹਾਂ ਦੀ  ਪੂਜਾ ਦੀ ਗੱਲ ਨਾ ਹੋਵੇ।

            ਸੋ, ਜਿਹਨਾਂ ਮਹਾਂ –ਪੁਰਖਾਂ ਦੀ ਸਿੱਖਿਆ ਵਿੱਚ ਮੂਰਤੀ ਪੂਜਾ ਜਾਂ ਅਨੇਕ ਸ਼ਵਰਵਾਦ ਹੋਵੇ ਉਹ ਜਾਂ ਤਾਂ ਰਸੂਲ ਨਹੀਂ ਜਾਂ ਫਿਰ ਉਹਨਾਂ ਦਿਆਂ ਸਿੱਖਿਆਵਾੰ ਵਿੱਚ ਰੱਦੋ ਬਦਲ ਹੋ ਗਈ ਹੈ ਅਤੇ ਕਿਤੇ-ਕਿਤੇ ਤਾਂ ਗ੍ਰੰਥਾਂ ਨੂੰ ਵੀ ਬਦਲ ਦੀੱਤਾ ਗਿਆ ਹੈ।

   ਰੱਸੂਲਾਂ ਦੇ ਬਾਰੇ ਵਿੱਚ ਬਾਬਾ ਗੁਰੂ ਨਾਨਕ ਜੀ ਦਾ ਇਰਸ਼ਾਦ

        ਗੁਰੂ ਨਾਨਕ ਜੀ ਨੇ ਆਪਣੇ ਦੇਸ ਵਿਦੇਸ਼ ਦੇ ਸੱਫਰਾਂ ਵਿੱਚ ਮੁਖ਼ਤੱਲਿਫ਼ ਮਜਾਹਿਬ ਦੀ ਮੁਕੱਦਸ ਕਿਤਾਬਾਂ ਨੂੰ ਗੋਰ ਨਾਲ ਪੱਡ਼ਈਆ ਅਤੇ ਰੱਸੂਲਾਂ ਨੱਬੀਆਂ ਬਾਰੇ ਵਿੱਚ ਕੇਹੰਦੇ ਹਨ “ਸੱਵਾ ਲਾਖ ਪੈਗੰਬੱਰ ਤਾਂਕੇ” ਯਾਨੀ, ਖੁਦਾ ਦੀ ਤੱਰਫੋਂ ਸੱਵਾ ਲਾਖ ਪੈਗੰਬੱਰ ਇਸ ਦੁਨਯਾਂ ਵਿੱਚ ਆਏ ਸੱਨ- ਗੁਰੂ ਗ੍ਰੰਥ ਸਾਹੱਬ ਭੈਰੂਕੱਬੀਰ 1161*                                        

ਅਤੇ ਜੱਨਮ ਸਾਖੀ ਭਾਈ ਬਾਲਾ ਵਿੱਚ ਉਹਨਾਂ ਦਾ ਇਹ ਇਰਸ਼ਾਦ ਮੋਜੂਦ ਹਨ, ਸੱਵਾ ਲਾਖ ਪੈਗੰਬੱਰ ਆਏ ਦੁਨਯਾਂਮਾਂ ਹੌ- ਆਪੂ ਆਪਣੀ ਨੋ ਬੱਤੇਂ ਸੱਭੁ ਚੱਲਾਏਂ ਰਾਹੌ,ਜੱਨਮ ਸਾਖੀ ਭਾਈ ਬਾਲਾ 143*                                                                           

ਗੁਰੂ ਜੀ ਮੱਜੀਦ ਫੱਰਮਾਤੇ ਹਨ, ਕੱਲ ਪੱਰਵਾਣ ਕੁਤੇਬ ਕੁਰਆਨ-ਪੋਥੀ ਪੰਡਿਤ ਰੇਹੇ ਪੁਰਾਣ- ਨਾਨਕ ਨਾਂਓ ਭੱਯਾ ਰਹਮਾਨ-ਕੱਰ ਕੱਰਤਾ ਤੂ ਇੱਕੋ ਜਾਨ, ਗੁਰੂ ਗ੍ਰੰਥ ਸੱਹਬ ਰਾਮ ਕੱਲੀ ਮੱਹਲਾ 903

ਗੁਰੂ ਜੀ ਦਾ ਇਹ ਇਰਸ਼ਾ ਵੀ ਗੋਰ ਨਾਲ ਸੁਨੋ ਅਤੇ ਸੋਚੋ, ਤ੍ਰਿਏ ਕੌਟਾਂ ਭਾਲਿਯਾਂ ਤ੍ਰਿਏ ਸੂਧੇ ਭੇਦ- ਤੋਰੇਤ ਇੰਜੀਲ਼ ਜ਼ੱਬੂਰ ਤੱਰਲੇ ਪੱਡ਼ ਸੱਨ ਡੱਠੇ ਵੇਦ- ਰੱਹੀਆ ਫੁਰਕਾਨ ਕਿਤੱਬਡੇ ਕੱਲਯੁਗ ਮੇਂ ਪ੍ਰੱਵਾਨ, ਜੱਨਮ ਸਾਖੀ ਭਾਈ ਬਾਲਾ 274* ਯਾਨੀ- ਗੁਰੂ ਨਾਨਕ ਜੀ ਕੇਹੇਂ ਹਨ ਕਿ ਅਸਾਂ ਨੇ ਹਰ ਤੱਰਫ ਵੱਡੀ ਖੋਜ ਕੀਤੀ ਅਤੇ ਬੱਹੁਤ ਸੋਚ ਵਿਚਾਰ ਅਤੇ ਤੇਹਕੀਕ ਨਾਲ ਮੈਂ ਨੇ ਤੋਰੇਤ ਇੰਜੀਲ ਜ਼ੱਬੂਰ ਤੀਨੂ ਕਿਤਾਬੌਦੀ ਖੂਬ ਵੱਰਕ ਗ੍ਰੱਦਾਨੀ ਕਿਤੀ ਅਤੇ ਛਾਨ ਬੀਨ ਕੀ, ਅਤੇ ਵੇਦੌ ਕੋਵੀ ਗੋਰ ਨਾਲ ਪੱਡ਼ਨੇ,ਸੁਨਨੇ ਅਤੇ ਸੱਮਝਨੇ ਦੀ ਕੋ ਸਿਸ਼ਕਿਤੀ, ਮੈਰੀ ਸਾਰਿਆਂ ਕੋਸ਼ਿਸਾਂਦਾ ਨੱਤੀਜਾ ਇਹ ਨਿਕਲਿਆ ਕਿ ਮੋਜੂਦਾ ਜ਼ੱਮਾਨਾਂ ਵਾਲਿਆਂ ਨੂੰ ਮੰਜੂਰ ਸ਼ੁਦਾ ਅਤੇ ਕਾਬਿਲੇ ਅੱਮਲ ਕਿਤਾਬ “ਫੁਰਕਾਨ” ਕੁਰਆਨ ਸ਼ੱਰੀਫ ਹਨ,                    

ਇੱਕ ਸਿਖੱ ਵਿਧੱਵਾਨ ਕਹਿੰਦੇ ਹਨ “ਸ਼ਿਰੀ ਗੁਰੂ ਨਾਨਕ ਜੀ ਨੇ ਵੇਦ ਅਤੇ ਸ਼ਾਸਤੱਰ ਚੰਗੀ ਤੱਰਾਂ ਪੱਡ਼ ਕੱਰ ਵਿਚਾਰੇ ਸੀ ਅਤੇ ਉਹਨਾਂ ਨੂੰ ਫੁਜੂਲ ਸੱਮਝ ਕੱਰ ਛੱਡ਼ਦਿਤਾ” ਮਹਾਨ ਕੋਸ਼ 612 -

Leave a Reply

Anti-Spam Quiz: