Monthly Archives: June 2012

ਅਮਲਾਂ ਦਾ ਦਾਰੋਮਦਾਰ ਨੀਅਤ ਉੱਪਰ ਹੈ

ਅਮੀਰੁਲ-ਮੋਮਿਨੀਨ ਹਜ਼ਰਤ ਉਮਰ (ਰਜੀ)ਬਿਆਨ ਕਰਦੇ ਹਨ ਕਿ ਮੈਂ ਅੱਲਾਹ ਦੇ ਰਸੂਲ (ਸ)ਨੂੰ ਫ਼ਰਮਾਉਂਦੇ ਹੋਏ ਸੁਣਿਆ ਕਿ ਅਮਲਾਂ ਦਾ ਦਾਰੋਮਦਾਰ ਨੀਅਤ ਉੱਪਰ ਹੈ। ਹਰ ਆਦਮੀ ਨੂੰ ਉਸੇ ਦਾ ਬਦਲਾ ਮਿਲੇਗਾ ਜੋ ਉਸਨੇ ਨੀਅਤ ਕੀਤੀ ਹੋਵੇਗੀ। ਸੋ ਜਿਸ ਦੀ ਹਿਜਰਤ ਅੱਲਹ ਤੇ ਉਸਦੇ ਰਸੂਲ ਵੱਲ ਹੈ। ਉਸਦੀ ਹਿਜਰਤ ਅੱਲਾਹ ਤੇ ਉਸਦੇ ਰਸੂਲ ਵੱਲਅਮੀਰੁਲ-ਮੋਮਿਨੀਨ ਹਜ਼ਰਤ ਉਮਰ (ਰਜੀ)ਬਿਆਨ ਕਰਦੇ ਹਨ ਕਿ ਮੈਂ ਅੱਲਾਹ ਦੇ ਰਸੂਲ (ਸ)ਨੂੰ ਫ਼ਰਮਾਉਂਦੇ ਹੋਏ ਸੁਣਿਆ ਕਿ ਅਮਲਾਂ ਦਾ ਦਾਰੋਮਦਾਰ ਨੀਅਤ ਉੱਪਰ ਹੈ। ਹਰ ਆਦਮੀ ਨੂੰ ਉਸੇ ਦਾ ਬਦਲਾ ਮਿਲੇਗਾ ਜੋ ਉਸਨੇ ਨੀਅਤ ਕੀਤੀ ਹੋਵੇਗੀ। ਸੋ ਜਿਸ ਦੀ ਹਿਜਰਤ ਅੱਲਹ ਤੇ ਉਸਦੇ ਰਸੂਲ ਵੱਲ ਹੈ। ਉਸਦੀ ਹਿਜਰਤ ਅੱਲਾਹ ਤੇ ਉਸਦੇ ਰਸੂਲ ਵੱਲ ਹੈ ਅਤੇ ਜਿਸਦੀ ਹਿਜਰਤ ਦਾ ਮਕਸਦ ਦੁਨੀਆ ਦੀ ਕਿਸੇ ਚੀਜ਼ ਨੂੰ ਹਾਸਲ ਕਰਨਾ ਜਾਂ ਕਿਸੇ ਔਰਤ ਨਾਲ ਸ਼ਾਦੀ ਕਰਨਾ ਸੀ ਤਾਂ ਉਸ ਦੀ ਹਿਜਰਤ (ਉਸਦੀ ਨੀਅਤ ਦੇ ਅਨੁਸਾਰ) ਉਸੇ ਲਈ ਮੰਨੀ ਜਾਵੇਗੀ ਜਿਸ ਲਈ ਉਸ ਨੇ ਹਿਜਰਤ ਕੀਤੀ।
ਵਿਆਖਿਆ—ਦੀਨ ਲਈ ਘਰ-ਬਾਰ ਛੱਡ ਦੇਣ ਦਾ ਨਾਂ ਹਿਜਰਤ ਹੈ । ਇਨਸਾਨ ਜੋ ਕੰਮ ਵੀ ਕਰੇ ਰੱਬ ਦੀ ਰਜਾ ਲਈ ਕਰੇ। ਕੋਈ ਕੰਮ ਕਿੰਨਾ ਵੀ ਨੇਕ ਕਿਉਂ ਨਾ ਹੋਵੇ ਜੇਕਰ ਕਰਨ ਵਾਲੇ ਦੀ ਨੀਅਤ ਵਿੱਚ ਖੋਟ ਹੈ ਅਤੇ ਉਸ ਕੰਮ ਰਾਹੀਂ ਉਹ ਰੱਬ ਨੂੰ ਖੁਸ਼ ਕਰਨ ਦੀ ਥਾਂ ਕੋਈ ਦੂਸਰਾ ਮਕਸਦ ਹਾਸਿਲ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਉਸ ਦੀ ਨੀਅਤ ਦੇ ਅਨੁਸਾਰ ਬਦਲਾ ਮਿਲੇਗਾ ।
ਹੈ ਅਤੇ ਜਿਸਦੀ ਹਿਜਰਤ ਦਾ ਮਕਸਦ ਦੁਨੀਆ ਦੀ ਕਿਸੇ ਚੀਜ਼ ਨੂੰ ਹਾਸਲ ਕਰਨਾ ਜਾਂ ਕਿਸੇ ਔਰਤ ਨਾਲ ਸ਼ਾਦੀ ਕਰਨਾ ਸੀ ਤਾਂ ਉਸ ਦੀ ਹਿਜਰਤ (ਉਸਦੀ ਨੀਅਤ ਦੇ ਅਨੁਸਾਰ) ਉਸੇ ਲਈ ਮੰਨੀ ਜਾਵੇਗੀ ਜਿਸ ਲਈ ਉਸ ਨੇ ਹਿਜਰਤ ਕੀਤੀ।
ਵਿਆਖਿਆ—ਦੀਨ ਲਈ ਘਰ-ਬਾਰ ਛੱਡ ਦੇਣ ਦਾ ਨਾਂ ਹਿਜਰਤ ਹੈ । ਇਨਸਾਨ ਜੋ ਕੰਮ ਵੀ ਕਰੇ ਰੱਬ ਦੀ ਰਜਾ ਲਈ ਕਰੇ। ਕੋਈ ਕੰਮ ਕਿੰਨਾ ਵੀ ਨੇਕ ਕਿਉਂ ਨਾ ਹੋਵੇ ਜੇਕਰ ਕਰਨ ਵਾਲੇ ਦੀ ਨੀਅਤ ਵਿੱਚ ਖੋਟ ਹੈ ਅਤੇ ਉਸ ਕੰਮ ਰਾਹੀਂ ਉਹ ਰੱਬ ਨੂੰ ਖੁਸ਼ ਕਰਨ ਦੀ ਥਾਂ ਕੋਈ ਦੂਸਰਾ ਮਕਸਦ ਹਾਸਿਲ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਉਸ ਦੀ ਨੀਅਤ ਦੇ ਅਨੁਸਾਰ ਬਦਲਾ ਮਿਲੇਗਾ ।

ਇੱਕ ਬੋਦਾ ਵਿਚਾਰ

ਕੁਝ ਲੋਕਾਂ ਦਾ ਮੰਨਣਾ ਇਹ ਹੈ ਕਿ ਅਸੀਂ ਉਹਨਾਂ ਦੀ ਪੂਜਾ ਇਸ ਲਈ ਰਦੇ ਹਾਂ ਕਿ
ਉਹਨਾਂ ਨੇ ਹੀ ਸਾਨੂੰ ਮਾਲਿਕ(ਸਵਾਮੀ)ਦਾ ਰਲਤਾ ਦਿਖਾਇਆ ਅਤੇ ਉਹਨਾ ਦੇ ਜ਼ਰੀਏ ਹੀ ਅਸੀਂ ਮਾਲਿਕ(ਸਵਾਮੀ)ਦੀ ਦਇਆ ਪ੍ਰਾਪਤ ਕਰਦੇ ਹਾਂ ।ਇਹ ਬਿਲਕੁਲ ਅਜਿਹੀ ਗੱਲ ਹੋਈ ਕਿ ਕੋਈ ਕੁਲੀ ਤੋਂ ਰੇਲਗਾੱਡੀ ਬਾਰੇ ਪਤਾ ਕਰੇ ਜਦ ਕੁਲੀ ਉਸਨੂੰ ਰੇਲ ਬਾਰੇ ਜਾਣਕਾਰੀ ਦੇ ਦੇਵੇ ਤਾਂ ਉਹ ਰੇਲ ਦੀ ਜਗ੍ਹਾ ਕੁਲੀ ਉਤੇ ਹੀ ਸਵਾਰ ਹੋ ਜਾਵੇ ਕਿ ਇਸਨੇ ਹੀ ਸਾਨੂੰ ਰੇਲ ਬਾਰੇ ਦੱਸਿਆ ਹੈ।ਇਸੇ ਤਰਾਂ ਅੱਲਾਹ ਦੀ ਸਹੀ ਦਿਸ਼ਾ ਅਤੇ ਮਾਰਗ ਦੱਸਣ ਵਾਲੇ ਦੀ ਪੂਜਾ ਕਰਨੀ ਬਿਲਕੁਲ ਇਸ ਤਰਾ ਹੈ ਜਿਵੇਂ ਰੇਲਗਾਡੀ ਨੂੰ ਛੱਡ ਕੇ ਕੁਲੀ ਉਤੇ ਸਾਵਾਰ ਹੋ ਜਾਣ ।
ਕੁਝ ਭਰਾ ਇਹ ਵੀ ਕਹਿੰਦੇ ਹਨ ਕਿ ਅਸੀਂ ਕੇਵਲ ਰੱਬ ਦਾ ਧਿਆਨ ਜਮਾਉਣ ਲਈ ਹੀ ਇਹਨਾਂ ਮੂਰਤੀਆਂ ਨੂੰ ਸਹਮਣੇ ਰੱਖਦੇ ਹਾਂ ।ਇਹ ਵੀ ਵਧਆ ਗੱਲ ਕੀਤੀ,ਕਿ ਖੂਬ ਗੌਰ ਨਾਲ ਖੰਬੇ ਨੂੰ ਦੇਖ ਰਹੇ ਨੇ,ਕਿ ਪਿਤਾ ਜੀ ਦਾ ਧਿਆਨ ਜਮਾਉਣ ਲਈ ਖੰਭੇ ਨੂੰ ਦੇਖ ਰਹੇ ਹਾਂ।ਕਿੱਥੇ ਪਿਤਾ ਜੀ ਅਤੇ ਕਿਥੇ ਖੰਭਾ ? ਕਿੱਥੇ ਇਹ ਕਮਜੋਰ ਮੂਰਤੀ ਅਤੇ ਕਿੱਥੇ ਉਹ ਬੇਹੱਦ ਤਾਕਤਵਰ, ਮਿਹਰਬਾਨ,ਦਿਆਲੂ ਮਾਲਿਕ,ਇਸ ਨਾਲ ਧਿਆਨ ਲੱਗੇਗਾ ਜਾਂ ਹਟੇਗਾ ?
ਨਤੀਜਾ ਇਹ ਨਿਕਲਿਆ ਹੈ ਕਿ ਕਿਸੇ ਵੀ ਤਰੀਕੇ ਨਾਲ,ਕਿਸੇ ਨੂੰ ਵੀ ਓਸਦਾ ਸ਼ਰੀਕ ਮੰਨਣਾ ਸਭ ਤੋਂ ਵੱਡਾ ਪਾਪ ਹੈ,ਜਿਸਨੂੰ ਪ੍ਰਮਾਤਮਾਂ ਕਦੇ ਵੀ ਮਾਫ਼ ਨਹੀਂ ਕਰੇਗਾ ਅਤੇ ਅਜਿਹਾ ਆਦਮੀ ਹਮੇਸ਼ਾਂ ਲਈ ਨਰਕ ਦਾ ਬਾਲਣ ਬਣੇਗਾ ।

ਲਾ ਇਲਾਹ ਇੱਲਲਾਹ ਦਾ ਅਰਥ

ਸਬ ਤੋਂ ਪਹਿਲਾਂ ਇਹ ਸਮਝੋ ਕਿ ਇਲਾਹ ਕਿਸਨੂੰ ਅਖਦੇ ਹਨ ।ਅਰਬੀ ਭਾਸ਼ਾ ਵਿੱਚ ‘ਇਲਾਹ’ ਦਾ ਅਰਥ ਹੈ ਇਬਾਦਤ ਯੋਗ ਅਰਥਾਤ ਇਜਿਹੀ ਸੱਤਾ ਜਿਹੜੀ ਆਪਣੀ ਮਹਿਮਾ۔ ਆਪਣੀ ਸ਼ਾਨ ਅਤੇ ਆਪਣੀ ਉੱਚਤਾ ਪੱਖੋਂ ਇਸ ਯੋਗ ਹੋਵੇ ਕਿ ਉਸਦੀ ਪੁਜਾ ਕੀਤੀ ਜਾਵੇ. ਬੰਦਗੀ ਤੇ ਇਬਾਦਤ ਲਿਈ ਉਸ ਅੱਗੇ ਸੀਸ ਝੁਕਾ ਦਿੱਤਾ ਜਾਵੇ ।’ਇਲਾਹ’ ਦੇ ਅਰਥ ਵਿੱਚ ਇਹ ਭਾਵ ਵੀ ਸ਼ਾਮਲ ਹੇ ਕਿ ਉਹ ਅਪਾਰ ਸਮਰਥਾਵਨ ਤੇ ਸ਼ਕਤੀ ਦਾ ਅਧਿਕਾਰੀ ਹੇ ਜਿਸ ਦੇ ਵਿਸਥਾਰ ਨੂੰ ਸਮਝਣ ਵਿੱਚ ਮਾਨਵ-ਬੁਧੀ ਦੰਗ ਰੇਹ ਜਾਂਦੀ ਹੈ।’ਇਲਾਹ’ਦੇ ਅਰਥ ਵਿੱਚ ਇਹ ਗੱਲ ਵੀ ਸ਼ਾਮਲ ਹੈ ਕਿ ਉਹ ਆਪ ਕਿਸੇ ਦਾ ਮੁਥਾਜ ਤੇ ਆਸ਼ਰਿਤ ਨਾ ਹੋਵੇ ਬਾਕੀ ਸਾਰੇ ਆਪਣੇ ਜੀਵਨ ਸਬੰਧੀ ਮਾਮਲਿਆਂ ਵਿੱਚ ਉਸ ਦੇ ਮੁਥਾਜ ਤੇ ਉਸ ਤੋਂ ਸਹਾਇਤਾ ਮੰਗਣ ਲਈ ਮਜਬੂਰ ਹੋਣ ।

‘ਇਲਾਹ’ ਸ਼ਬਦ ਵਿੱਚ ਛੁਪੇ ਹੋਣ ਦਾ ਭਾਵ ਵੀ ਪਾਇਆ ਜਾਂਦਾ ਹੈ, ਅਤਥਾਤ ‘ਇਲਾਹ ਉਸ ਨੂੰ ਕਹਾਂਗੇ ਜਿਸਦੀਆਂ ਸ਼ਕਤੀਆਂ ਭੇਦ ਭਾਰੀਆਂ ਹੋਣ । ਫਾਰਸੀ ਭਾਸ਼ਾ ਵਿੱਚ ‘ਖ਼ੁਦਾ’ ਤੇ ਹਿੰਦੀ ਵਿੱਚ ਦੇਵਤਾ ਅਤੇ ਅੰਗਰੇਜੀ ਵਿੱਚ ‘ਗਾਡ’ ਦਾ ਅਰਥ ਵੀ ਇਸ ਨਾਲ ਮਿਲਦਾ ਜੁਲਦਾ ਹੈ ਅਤੇ ਸੰਸਾਰ ਦੀਆਂ ਦੂਜੀਆਂ ਭਾਸ਼ਾਵਾਂ ਵਿੱਚ ਵੀ ਇਸ ਸ਼ਬਦ ਲਈ ਵਿਸ਼ੇਸ਼ ਸ਼ਬਦ ਹਨ ।

ਇਸਲਾਮ ਇਸ ਨੂੰ ਕਿਵੇਂ ਨੱਥ ਪਾਉਂਦਾ ਹੈ ?

ਇਸਲਾਮ ਭਰੂਣ ਹੱਤਿਆ ਨੂੰ ਘਿਣਾਉਣਾ ਅਪਰਾਧ ਕਰਾਰ ਦਿੰਦਾ ਹੈ। ਇਸ ਨੂੰ ਰੋਕਣ ਲਈ ਉਸਨੇ ਵੱਖ- ਵੱਖ ਗੱਲ ਪੈਸ਼ ਕੀਤੇ ਹਨ।ਉਹ ਲੋਕਾਂ ਦੇ ਦਿਲ ਤੇ ਦਿਮਾਗ ਵਿੱਚ ਇਸ ਕੰਮ ਦੀ ਨਫ਼ਰਤ ਬਿਠਾਉਂਦਾ ਹੈ । ਅਜਿਹੀ ਘਟੀਆ ਹਰਕਤ ਕਰਨ ਵਾਲੇ ਨੂੰ ਆਖਰਤ ਵਿੱਚ ਹੋਣ ਵਾਲੇ ਹਿਸਾਬ ਕਿਤਾਬ ਪ੍ਰਤੀ ਸਖਤੀ ਨਾਲ ਦੱਸਦਾ ਹੈ ਦੂਜੇ ਪਾਸੇ ਕੁੜੀਆਂ ਦੀ ਹੋਂਦ ਨੂੰ ਭਲਾਈ ਅਤੇ ਬਰਕਤ ਕਰਾਰ ਦਿੱਦਾ ਹੈ। ਉਨ੍ਹਾਂ ਦੀ ਦੇਖ ਰੇਖ ਤੇ ਪਾਲਣ ਪੋਸ਼ਣ ਦਿਆਂ ਫ਼ਜੀਲਤਾਂ ਬਿਆਨ ਕਰਦਾ ਹੈ। ਸਮਾਜਿਕ ਪੱਧਰ ਤੇ ਇਹ ਬੜੇ ਪੱਭਾਵਸ਼ਾਲੀ ਉਪਾਅ ਹਨ। ਇਤਿਹਾਸ ਗਵਾਹ ਹੇ ਕਿ ਇਨ੍ਹਾਂ ਉਪਾਵਾ ਨੂੰ ਕੰਮ ਵਿੱਚ ਲਿਆ ਕੇ ਇਸਲਾਮ ਨੇ ਇਸ ਬੁਰਾਈ ਦਾ ਸਫ਼ਲਤਾ ਪੂਰਵਾਕ ਮੁਕੰਮਲ ਖਾਤਮਾ ਕੀਤਾ ਸੀ।

ਇੱਕ ਬੋਦਾ ਵਿਚਾਰ

ਕੁਝ ਲੋਕਾਂ ਦਾ ਮੰਨਣਾ ਇਹ ਹੈ ਕਿ ਅਸੀਂ ਉਹਨਾਂ ਦੀ ਪੂਜਾ ਇਸ ਲਈ  ਰਦੇ ਹਾਂ ਕਿ

ਉਹਨਾਂ ਨੇ ਹੀ ਸਾਨੂੰ ਮਾਲਿਕ(ਸਵਾਮੀ)ਦਾ ਰਲਤਾ ਦਿਖਾਇਆ ਅਤੇ ਉਹਨਾ ਦੇ ਜ਼ਰੀਏ ਹੀ ਅਸੀਂ ਮਾਲਿਕ(ਸਵਾਮੀ)ਦੀ ਦਇਆ ਪ੍ਰਾਪਤ ਕਰਦੇ ਹਾਂ ।ਇਹ ਬਿਲਕੁਲ ਅਜਿਹੀ ਗੱਲ ਹੋਈ ਕਿ ਕੋਈ ਕੁਲੀ ਤੋਂ ਰੇਲਗਾੱਡੀ ਬਾਰੇ ਪਤਾ ਕਰੇ ਜਦ ਕੁਲੀ ਉਸਨੂੰ ਰੇਲ ਬਾਰੇ ਜਾਣਕਾਰੀ ਦੇ ਦੇਵੇ ਤਾਂ ਉਹ ਰੇਲ ਦੀ ਜਗ੍ਹਾ ਕੁਲੀ ਉਤੇ ਹੀ ਸਵਾਰ ਹੋ ਜਾਵੇ ਕਿ ਇਸਨੇ ਹੀ ਸਾਨੂੰ ਰੇਲ ਬਾਰੇ ਦੱਸਿਆ ਹੈ।ਇਸੇ ਤਰਾਂ ਅੱਲਾਹ ਦੀ ਸਹੀ ਦਿਸ਼ਾ ਅਤੇ ਮਾਰਗ ਦੱਸਣ ਵਾਲੇ ਦੀ ਪੂਜਾ ਕਰਨੀ ਬਿਲਕੁਲ ਇਸ ਤਰਾ ਹੈ ਜਿਵੇਂ ਰੇਲਗਾਡੀ ਨੂੰ ਛੱਡ ਕੇ ਕੁਲੀ ਉਤੇ ਸਾਵਾਰ ਹੋ ਜਾਣ ।

ਕੁਝ ਭਰਾ ਇਹ ਵੀ ਕਹਿੰਦੇ ਹਨ ਕਿ ਅਸੀਂ ਕੇਵਲ ਰੱਬ ਦਾ ਧਿਆਨ ਜਮਾਉਣ ਲਈ ਹੀ ਇਹਨਾਂ ਮੂਰਤੀਆਂ ਨੂੰ ਸਹਮਣੇ ਰੱਖਦੇ ਹਾਂ ।ਇਹ ਵੀ ਵਧਆ ਗੱਲ ਕੀਤੀ,ਕਿ ਖੂਬ ਗੌਰ ਨਾਲ ਖੰਬੇ ਨੂੰ ਦੇਖ ਰਹੇ ਨੇ,ਕਿ ਪਿਤਾ ਜੀ ਦਾ ਧਿਆਨ ਜਮਾਉਣ ਲਈ ਖੰਭੇ ਨੂੰ ਦੇਖ ਰਹੇ ਹਾਂ।ਕਿੱਥੇ ਪਿਤਾ ਜੀ ਅਤੇ ਕਿਥੇ ਖੰਭਾ ? ਕਿੱਥੇ ਇਹ ਕਮਜੋਰ ਮੂਰਤੀ ਅਤੇ ਕਿੱਥੇ ਉਹ ਬੇਹੱਦ ਤਾਕਤਵਰ, ਮਿਹਰਬਾਨ,ਦਿਆਲੂ ਮਾਲਿਕ,ਇਸ ਨਾਲ ਧਿਆਨ ਲੱਗੇਗਾ ਜਾਂ ਹਟੇਗਾ ?

ਨਤੀਜਾ ਇਹ ਨਿਕਲਿਆ ਹੈ ਕਿ ਕਿਸੇ ਵੀ ਤਰੀਕੇ ਨਾਲ,ਕਿਸੇ ਨੂੰ ਵੀ ਓਸਦਾ ਸ਼ਰੀਕ ਮੰਨਣਾ ਸਭ ਤੋਂ ਵੱਡਾ ਪਾਪ ਹੈ,ਜਿਸਨੂੰ ਪ੍ਰਮਾਤਮਾਂ ਕਦੇ ਵੀ ਮਾਫ਼ ਨਹੀਂ ਕਰੇਗਾ ਅਤੇ ਅਜਿਹਾ ਆਦਮੀ ਹਮੇਸ਼ਾਂ ਲਈ ਨਰਕ ਦਾ ਬਾਲਣ ਬਣੇਗਾ ।

الإستفادة من الوقت

عن عبد الله بن عباس رضي الله عنهما قال: قال رسول الله صلى الله عليه وآله وسلم:

إغتَنِم خَمسا قبلَ خَمسٍ: حياتَكَ قَبلَ موتِكَ وصِحَتَكَ قَبلَ سَقَمِك وفَراغَكَ قَبلَ شُغلِك وشَبابَك قَبل هَرَمِك وغِناكَ قبلَ فَقرِك

(رواه الحاكم والبيهقي)

الحياة فرص ، وما ذهب منها فلن يعود ، لذلك على الإنسان أن يغتنمها قبل فوات الأوان وأن يعلم بأن الواجبات أكثر من الأوقات ، لذلك فلا وقت هناك كي يضيعه في الترهات وأن يغتنموا كل ساعة بل كل لحظة لما فيه خيرهم في دنياهم وأخراهم

بارك الله في اوقاتكم واعماركم ورزقكم خيري الدنيا والاخرة

والحمد لله رب العالمين

ਗੁੱਸੇ ਵੇਲੇ ਸਬਰ ਕਰਨਾ

ਇਸਲਾਮ ਦੇ ਪੈਗੰਬਰ ਹਜ਼ਰਤ ਮੁਹੰਮਦ ਸ0 ਦਾ ਫ਼ਰਮਾਨ ਹੇ “ਬਹਾਦਰ ਉਹ ਨਹੀਂ ਜੋ ਕਿਸੇ ਨੂੰ ਪਛਾਡ਼ ਦੇਵ ਬਲਕਿ ਬਹਾਦਰ ਉਹ ਹੈ ਜੋ ਗੁੱਸੇ ਵੇਲੇ ਸਬਰ ਕਰੇ ਅਤੇ ਆਪਣੇ ਆਪ ਉੱਤੇ ਕਾਬੂ ਰਖੇ।” (ਬੁਖਾਰੀ ਮੁਸਲਿਮ-)

ਹਜ਼ਰਤ ਮੁਆਜ਼ ਬਿਨ ਜਬਲ (ਰਜੀ)ਬਿਆਨ ਕਰਦੇ ਹਨ ਕਿ ਹਜ਼ੂਰ (ਸ)ਨੇ ਇਰਸ਼ਾਦ ਫ਼ਰਮਾਇਆ, ਜੋ ਮਨੁਖੱ ਆਪਣੇ ਗੁੱਸੇ ਨੂੰ ਉਸ ਵੇਲੇ ਪੀ ਜਾਵੇ ਜਦ ਕਿ ਉਹ ਉਸ ਉੱਤੇ ਅਮਲ ਕਰ ਸਕਦਾ ਹੋਵੇ (ਦੂਸਰੇ ਵਿਅਕਤੀ ਤੋਂ ਬਦਲਾ ਲੈ ਸਕਦਾ ਹੋਵੇ )ਤਾਂ ਅਲਾਹ ਤਆਲਾ ਕਿਆਮਤ ਦੇ ਦਿਨ ਉਸਨੂੰ ਸਾਰੀ ਮਖ਼ਲੂਕ ਸਾਹਮਣੇ ਲਿਆਵੇਗਾ ਅਤੇ ਉਸ ਨੂੰ ਅਖ਼ਤਿਆਰ ਦੇਵੇਗਾ ਕਿ ਜੱਨਤ ਦੀਆਂ ਹੂਰਾਂ (ਬੜੀਆਂ ਅੱਖਾਂ ਵਾਲੀਆਂ) ਵਿੱਚੋਂ ਜਿਸ ਨੂੰ ਚਾਹਵੇ ਆਪਣੇ ਲਈ ਛਾਂਟ ਲਵੇ।